ਪੜਚੋਲ ਕਰੋ

ਕੀ ਤੁਹਾਡਾ ਬੱਚਾ ਵੀ ਤਾਂ ਨਹੀਂ ਵੇਖ ਰਿਹਾ ਫੋਨ 'ਤੇ ਪੁੱਠੀਆਂ-ਸਿੱਧੀਆਂ ਚੀਜ਼ਾਂ? ਇੰਝ ਰੱਖੋ ਨਜ਼ਰ, ਤੁਰੰਤ ਆਏਗਾ ਨੋਟੀਫਿਕੇਸ਼ਨ

ਅੱਜ-ਕੱਲ੍ਹ ਬੱਚੇ ਆਨਲਾਈਨ ਵੀਡੀਓ ਜਾਂ ਹੋਰ ਕੰਟੈਂਟ ਦੇਖ ਕੇ ਆਪਣਾ ਹੋਮਵਰਕ ਕਰਦੇ ਹਨ। ਉਨ੍ਹਾਂ ਨੂੰ ਪੜ੍ਹਾਈ ਲਈ ਮੋਬਾਈਲ ਤੇ ਇੰਟਰਨੈੱਟ ਦੀ ਵੀ ਲੋੜ ਰਹਿੰਦੀ ਹੈ। ਇਸ ਲਈ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਵਰਜਨਾ ਵੀ ਔਖਾ ਹੋ ਗਿਆ ਹੈ।

ਕੀ ਤੁਹਾਡਾ ਬੱਚਾ ਵੀ ਤਾਂ ਨਹੀਂ ਵੇਖ ਰਿਹਾ ਫੋਨ 'ਤੇ ਪੁੱਠੀਆਂ-ਸਿੱਧੀਆਂ ਚੀਜ਼ਾਂ?

1/8
How to keep eye on child phone: ਅੱਜਕੱਲ੍ਹ ਹਰ ਵਿਅਕਤੀ ਦੇ ਹੱਥ ਵਿੱਚ ਇੱਕ ਮੋਬਾਈਲ ਹੈ। ਇਸ ਵਿੱਚ ਤੇਜ਼ ਸਪੀਡ ਇੰਟਰਨੈੱਟ ਵੀ ਮੌਜੂਦ ਹੁੰਦਾ ਹੈ। ਇਸ ਲਈ ਮੋਬਾਈਲ ਦੀ ਆਦਤ ਨਾ ਸਿਰਫ਼ ਵੱਡਿਆਂ ਵਿੱਚ ਸਗੋਂ ਬੱਚਿਆਂ ਵਿੱਚ ਵੀ ਵਧ ਰਹੀ ਹੈ। ਅੱਜ-ਕੱਲ੍ਹ ਬੱਚੇ ਆਨਲਾਈਨ ਵੀਡੀਓ ਜਾਂ ਹੋਰ ਕੰਟੈਂਟ ਦੇਖ ਕੇ ਆਪਣਾ ਹੋਮਵਰਕ ਕਰਦੇ ਹਨ। ਉਨ੍ਹਾਂ ਨੂੰ ਪੜ੍ਹਾਈ ਲਈ ਮੋਬਾਈਲ ਤੇ ਇੰਟਰਨੈੱਟ ਦੀ ਵੀ ਲੋੜ ਰਹਿੰਦੀ ਹੈ। ਇਸ ਲਈ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਵਰਜਨਾ ਵੀ ਔਖਾ ਹੋ ਗਿਆ ਹੈ।

2/8
ਹੁਣ ਸਵਾਲ ਇਹ ਹੈ ਕਿ ਮਾਪੇ ਹਰ ਸਮੇਂ ਬੱਚਿਆਂ 'ਤੇ ਨਜ਼ਰ ਨਹੀਂ ਰੱਖ ਸਕਦੇ ਕਿ ਉਹ ਮੋਬਾਈਲ ਤੋਂ ਪੜ੍ਹਾਈ ਕਰ ਰਹੇ ਹਨ ਜਾਂ ਕੋਈ ਹੋਰ ਸਮੱਗਰੀ ਦੇਖ ਰਹੇ ਹਨ। ਇੰਟਰਨੈੱਟ 'ਤੇ ਹਰ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ। ਕੁਝ ਚੀਜ਼ਾਂ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਨਹੀਂ ਵੇਖਣੀਆਂ ਚਾਹੀਦੀਆਂ। ਇਸ ਲਈ ਕਈ ਵਾਰ ਬੱਚੇ ਲੁਕ-ਛਿਪ ਕੇ ਮੋਬਾਈਲ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ।

3/8
ਦੱਸ ਦਈਏ ਕਿ ਜੇਕਰ ਤੁਹਾਡਾ ਬੱਚਾ ਵੀ ਫ਼ੋਨ ਨੂੰ ਬਹੁਤ ਜ਼ਿਆਦਾ ਦੇਖਦਾ ਹੈ ਤੇ ਤੁਸੀਂ ਚਿੰਤਤ ਹੋ ਕਿ ਉਸ ਨੂੰ ਇੰਟਰਨੈੱਟ 'ਤੇ ਇਸ ਤਰ੍ਹਾਂ ਦੀ ਕੋਈ ਸਮੱਗਰੀ ਨਾ ਦਿਖਾਈ ਦੇਵੇ, ਤਾਂ ਗੂਗਲ ਪਲੇ ਦੇ ਕੁਝ ਫੀਚਰਸ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਦੇ ਡਿਵਾਈਸ ਨੂੰ ਕੰਟਰੋਲ ਕਰ ਸਕਦੇ ਹੋ।

4/8
ਕੰਟੈਂਟ ਫਿਲਟਰਿੰਗ : ਇੰਟਰਨੈੱਟ 'ਤੇ ਕਈ ਅਜਿਹੀਆਂ ਅਸ਼ਲੀਲ ਤੇ ਇਤਰਾਜ਼ਯੋਗ ਸਮੱਗਰੀ ਮੌਜੂਦ ਹਨ, ਜੋ ਬੱਚਿਆਂ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਗੂਗਲ ਮਾਪਿਆਂ ਨੂੰ ਪਲੇ ਸਟੋਰ 'ਤੇ ਉਪਲਬਧ ਸਮੱਗਰੀ ਨੂੰ ਫਿਲਟਰ ਕਰਨ ਤੇ ਸੈੱਟਅੱਪ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਫੀਚਰ ਦੀ ਮਦਦ ਨਾਲ, ਤੁਸੀਂ ਆਪਣੇ ਬੱਚੇ ਦੀ ਉਮਰ ਦੇ ਅਧਾਰ 'ਤੇ ਫਿਲਟਰਾਂ ਨੂੰ ਕੰਟਰੌਲ ਕਰ ਸਕਦੇ ਹੋ। ਇਸ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਸਮੱਗਰੀ ਦੇਖਣ ਨੂੰ ਮਿਲੇਗੀ।

5/8
ਐਪ ਅਪਰੂਵਲ ਫੀਚਰ : ਗੂਗਲ ਪਲੇ 'ਤੇ ਐਪ ਅਪਰੂਵਲ ਇੱਕ ਅਜਿਹਾ ਫੀਚਰ ਹੈ ਜਿਸ ਰਾਹੀਂ ਬੱਚੇ ਜੋ ਵੀ ਐਪਸ ਡਾਉਨਲੋਡ ਕਰਨ ਜਾ ਰਹੇ ਹਨ, ਉਸ ਬਾਰੇ ਮਾਪਿਆਂ ਨੂੰ ਸਮੀਖਿਆ, ਸਵੀਕਾਰ ਤੇ ਅਸਵੀਕਾਰ ਕਰਨ ਦੀ ਸੂਚਨਾ ਦਿੱਤੀ ਜਾਂਦੀ ਹੈ। ਇਸ ਨਾਲ ਮਾਪੇ ਉਨ੍ਹਾਂ ਐਪਸ ਨੂੰ ਕੰਟਰੋਲ ਕਰ ਸਕਦੇ ਹਨ ਜਿਨ੍ਹਾਂ ਨੂੰ ਬੱਚਾ ਐਕਸੈਸ ਕਰ ਰਿਹਾ ਹੈ।

6/8
ਪ੍ਰਚੇਜ਼ ਅਪਰੂਵਲ : ਆਮ ਤੌਰ 'ਤੇ ਬੱਚੇ ਗੂਗਲ ਪਲੇ ਸਟੋਰ ਤੋਂ ਕਈ ਬੇਲੋੜੇ ਐਪਸ ਤੇ ਗੇਮਾਂ ਨੂੰ ਡਾਊਨਲੋਡ ਕਰਦੇ ਰਹਿੰਦੇ ਹਨ। ਮਾਪਿਆਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਮੋਬਾਈਲ 'ਤੇ ਕਿਹੜੀਆਂ ਗੇਮਾਂ ਖਰੀਦ ਰਹੇ ਹਨ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਬੱਚਿਆਂ ਨੇ ਗੇਮ ਖਰੀਦਣ ਲਈ ਮਾਪਿਆਂ ਦੇ ਬੈਂਕ ਖਾਤੇ ਖਾਲੀ ਕਰ ਦਿੱਤੇ। ਅਜਿਹੀ ਸਥਿਤੀ ਵਿੱਚ, ਗੂਗਲ ਪਲੇ ਦਾ ਪ੍ਰਚੇਜ਼ ਅਪਰੂਵਲ ਫੀਚਰ ਮਾਪਿਆਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਮਾਪੇ ਬੱਚੇ ਦੇ ਖਾਤੇ 'ਤੇ ਕਿਸੇ ਵੀ ਖਰੀਦ ਨੂੰ ਅਸਵੀਕਾਰ ਕਰ ਸਕਦੇ ਹਨ।

7/8
ਪਾਸਵਰਡ ਸੁਰੱਖਿਆ : ਗੂਗਲ ਪਲੇ ਅਕਾਊਂਟ 'ਤੇ ਪਾਸਵਰਡ ਜਾਂ ਪਿੰਨ ਸੈੱਟ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਬੱਚੇ ਪੇਰੈਂਟਲ ਕੰਟਰੋਲ ਸੈਟਿੰਗ ਨਾਲ ਛੇੜਛਾੜ ਨਹੀਂ ਕਰ ਸਕਣਗੇ। ਅਸਲ ਵਿੱਚ, ਪਾਸਵਰਡ ਸੁਰੱਖਿਆ ਇੱਕ ਸੁਰੱਖਿਆ ਪ੍ਰਕਿਰਿਆ ਹੈ ਜੋ ਕੰਪਿਊਟਰ ਜਾਂ ਮੋਬਾਈਲ ਰਾਹੀਂ ਪਹੁੰਚਯੋਗ ਜਾਣਕਾਰੀ ਦੀ ਸੁਰੱਖਿਆ ਕਰਦੀ ਹੈ। ਇਹ ਸਿਰਫ ਉਨ੍ਹਾਂ ਨੂੰ ਜਾਣਕਾਰੀ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਕੋਲ ਅਧਿਕਾਰਤ ਪਾਸਵਰਡ ਹੈ।

8/8
ਗੂਗਲ ਪਲੇ ਫੈਮਿਲੀ ਲਾਇਬ੍ਰੇਰੀ : ਗੂਗਲ ਦਾ ਇਹ ਫੀਚਰ ਵੀ ਕਾਫੀ ਫਾਇਦੇਮੰਦ ਹੈ। ਇਸ ਨਾਲ, ਤੁਸੀਂ ਉਸ ਸਮੱਗਰੀ 'ਤੇ ਨਜ਼ਰ ਰੱਖ ਸਕੋਗੇ ਜੋ ਤੁਹਾਡੇ ਬੱਚੇ ਦੇਖ ਰਹੇ ਹਨ ਜਾਂ ਡਾਊਨਲੋਡ ਕਰ ਰਹੇ ਹਨ। ਜੇਕਰ ਤੁਸੀਂ ਇੱਕ ਫੈਮਲੀ ਗਰੁੱਪ ਦੇ ਮੈਂਬਰ ਨਹੀਂ ਹੋ, ਤਾਂ ਤੁਹਾਨੂੰ ਪਹਿਲਾਂ ਇੱਕ ਗਰੁੱਪ ਬਣਾਉਣ ਦੀ ਲੋੜ ਹੋਵੇਗੀ। ਇਸ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਐਪਲੀਕੇਸ਼ਨ ਨੂੰ ਓਪਨ ਕਰੋ। ਫਿਰ ਉੱਪਰ ਸੱਜੇ ਪਾਸੇ ਪ੍ਰੋਫਾਈਲ ਆਈਕਨ 'ਤੇ ਟੈਪ ਕਰੋ। ਫਿਰ ਸੈਟਿੰਗਾਂ 'ਤੇ ਜਾਓ ਤੇ ਫੈਮਲੀ 'ਤੇ ਕਲਿੱਕ ਕਰੋ। ਫਿਰ ਫੈਮਿਲੀ ਲਾਇਬ੍ਰੇਰੀ ਲਈ ਸਾਈਨ ਅੱਪ 'ਤੇ ਟੈਪ ਕਰੋ। ਇਸ ਤੋਂ ਬਾਅਦ ਸਕ੍ਰੀਨ 'ਤੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ। ਇਸ ਫੀਚਰ ਦੇ ਜ਼ਰੀਏ, ਤੁਸੀਂ ਗੂਗਲ ਪਲੇ ਤੋਂ ਖਰੀਦੀਆਂ ਐਪਲੀਕੇਸ਼ਨਾਂ, ਗੇਮਾਂ, ਫਿਲਮਾਂ, ਟੀਵੀ ਸ਼ੋਅ 'ਤੇ ਨਜ਼ਰ ਰੱਖ ਸਕਦੇ ਹੋ।

ਹੋਰ ਜਾਣੋ ਤਕਨਾਲੌਜੀ

View More
Advertisement
Advertisement
Advertisement

ਟਾਪ ਹੈਡਲਾਈਨ

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Advertisement
ABP Premium

ਵੀਡੀਓਜ਼

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥Sukhbir Badal| ਮੁੜ ਸਿਆਸਤ 'ਚ ਸਰਗਰਮ ਹੋਏ ਸੁਖਬੀਰ ਬਾਦਲ, Amritpal Singh ਦੀ ਪਾਰਟੀ ਬਾਰੇ ਦਿੱਤਾ ਵੱਡਾ ਬਿਆਨਵੇਖੋ ਕਿਥੇ ਗਏ ਦਿਲਜੀਤ ਦੋਸਾਂਝ , ਇਸ ਥਾਂ ਦਿਖੇਗਾ ਪੂਰਾ ਸਤਿਕਾਰ ਤੇ ਪਿਆਰਬੱਚਿਆਂ ਨਾਲ ਬੱਚੇ ਬਣੇ ਦਿਲਜੀਤ , ਕਦੇ ਭਾਵੁਕ ਕਦੇ ਦਿਲ ਖੁਸ਼ ਕਰੇਗੀ ਇਹ ਵੀਡੀਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ

ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ

Embed widget