ਪੜਚੋਲ ਕਰੋ
ਮੁਕੇਸ਼ ਅੰਬਾਨੀ ਦੇ ਘਰ Antilia 'ਚ ਨਹੀਂ ਲੱਗੇ AC, ਦੁਨੀਆ ਦੇ ਸਭ ਤੋਂ ਮਹਿੰਗੇ ਘਰ 'ਚ ਇਦਾਂ ਹੁੰਦੀ Cooling
Antilia House Without AC: ਹਾਲ ਹੀ ਚ ਖੁਲਾਸਾ ਹੋਇਆ ਹੈ ਕਿ ਅੰਬਾਨੀ ਦੇ ਐਂਟੀਲੀਆ ਹਾਊਸ ਚ ਕੋਈ ਏਸੀ ਨਹੀਂ ਲੱਗਿਆ ਹੋਇਆ ਹੈ। ਕਿਉਂਕਿ ਏਸੀ ਦੇ ਆਊਟਡੋਰ ਯੂਨਿਟ ਬਾਹਰ ਕਿਤੇ ਵੀ ਨਹੀਂ ਲੱਗੇ ਹੋਏ ਹਨ। ਆਓ ਜਾਣਦੇ ਹਾਂ ਇਸ ਵਿੱਚ ਕਿੰਨੀ ਸੱਚਾਈ ਹੈ।
ਮੁਕੇਸ਼ ਅੰਬਾਨੀ ਦੇ ਘਰ Antilia ‘ਚ ਨਹੀਂ ਲੱਗੇ AC
1/7

ਮੁੰਬਈ ਦੀ ਭੱਜਦੌੜ ਵਾਲੀ ਗਰਮੀ ਦੇ ਵਿਚਕਾਰ ਮੁਕੇਸ਼ ਅੰਬਾਨੀ ਦਾ ਸ਼ਾਨਦਾਰ ਮਹਿਲ ਐਂਟੀਲੀਆ ਚਰਚਾਵਾਂ ਵਿੱਚ ਹੈ। ਇਸ ਘਰ ਦੀ ਕੀਮਤ ਲਗਭਗ 15,000 ਕਰੋੜ ਰੁਪਏ ਹੈ। ਇਹ 27 ਮੰਜ਼ਿਲਾ ਘਰ ਨਾ ਸਿਰਫ਼ ਆਪਣੀ ਸੁੰਦਰਤਾ ਲਈ, ਸਗੋਂ ਇਸ ਲਈ ਵੀ ਚਰਚਾਵਾਂ ਵਿੱਚ ਹੈ ਕਿਉਂਕਿ ਇਹ ਬਿਨਾਂ ਕਿਸੇ ਰਵਾਇਤੀ ਏਸੀ ਸਿਸਟਮ ਤੋਂ ਠੰਡਾ ਰਹਿੰਦਾ ਹੈ। ਆਓ ਜਾਣਦੇ ਹਾਂ ਕਿ ਕੀ ਅਸਲ ਵਿੱਚ ਇੰਨੇ ਵੱਡੇ ਐਂਟੀਲੀਆ ਵਿੱਚ ਕੋਈ ਏਸੀ ਨਹੀਂ ਲੱਗਿਆ ਹੋਇਆ ਹੈ। ਤੁਹਾਨੂੰ ਅੰਬਾਨੀ ਦੇ ਐਂਟੀਲੀਆ ਵਿੱਚ ਕਿਤੇ ਵੀ ਰਵਾਇਤੀ ਏਅਰ ਕੰਡੀਸ਼ਨਰ ਦਾ ਆਊਟਡੋਰ ਯੂਨਿਟ ਨਜ਼ਰ ਨਹੀਂ ਆਵੇਗਾ। ਇਸ ਕਰਕੇ ਇਹ ਚਰਚਾ ਹੈ ਕਿ ਕੀ ਐਂਟੀਲੀਆ ਵਿੱਚ ਕੋਈ ਏਸੀ ਨਹੀਂ ਲਗਾਇਆ ਗਿਆ ਹੈ।
2/7

ਦਰਅਸਲ, ਘਰ ਦੇ ਖੂਬਸੂਰਤ ਸ਼ੀਸ਼ੇ ਅਤੇ ਮਾਰਬਲ ਦੀਆਂ ਕੰਧਾਂ ਦੀ ਸੁੰਦਰਤਾ ਏਸੀ ਦੀ ਆਊਟਡੋਰ ਯੂਨਿਟ ਵਿੱਚ ਲੁੱਕ ਜਾਂਦੀ ਹੈ।
Published at : 21 Apr 2025 08:30 PM (IST)
ਹੋਰ ਵੇਖੋ





















