ਪੜਚੋਲ ਕਰੋ
New Smartphone : 40 ਹਜ਼ਾਰ ਰੁਪਏ ਦੇ ਬਜਟ 'ਚ ਦਿਲ ਜਿੱਤਣਗੇ ਇਹ ਬ੍ਰਾਂਡੇਡ ਫੋਨ, ਜਾਣੋ ਇਸਦੇ ਫ਼ੀਚਰ
Best Smartphones Under 40000: ਬਜ਼ਾਰ ਵਿੱਚ ਸ਼ਾਨਦਾਰ ਵਿਸ਼ੇਸ਼ਤਾਵਾਂ ਵਾਲੇ ਕਈ ਅਜਿਹੇ ਫ਼ੋਨ ਹਨ, ਜਿਨ੍ਹਾਂ ਦੀ ਕੀਮਤ 40 ਹਜ਼ਾਰ ਤੋਂ ਘੱਟ ਹੈ। ਜੇਕਰ ਤੁਸੀਂ ਚੰਗੇ ਫੋਨ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਡੇ ਕੋਲ ਇਹ ਸਭ ਤੋਂ ਵਧੀਆ ਵਿਕਲਪ ਹਨ।
New Smartphone : 40 ਹਜ਼ਾਰ ਰੁਪਏ ਦੇ ਬਜਟ 'ਚ ਦਿਲ ਜਿੱਤਣਗੇ ਇਹ ਬ੍ਰਾਂਡੇਡ ਫੋਨ, ਜਾਣੋ ਇਸਦੇ ਫ਼ੀਚਰ
1/5

ਪਹਿਲਾ ਫੋਨ OnePlus 12R ਹੈ, ਜਿਸ ਨੂੰ ਜਨਵਰੀ ਮਹੀਨੇ 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ, ਜਿਸ 'ਚ ਪਹਿਲੇ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਹ 8GB ਰੈਮ ਅਤੇ 128GB ਸਟੋਰੇਜ ਨਾਲ ਬਾਜ਼ਾਰ 'ਚ ਉਪਲੱਬਧ ਹੈ।
2/5

ਦੂਜਾ ਫੋਨ iQOO Neo 9 Pro ਹੈ, ਜਿਸ ਨੂੰ ਪਿਛਲੇ ਮਹੀਨੇ 22 ਫਰਵਰੀ 2024 ਨੂੰ ਲਾਂਚ ਕੀਤਾ ਗਿਆ ਸੀ। ਭਾਰਤ 'ਚ ਇਸ ਫੋਨ ਦੀ ਸ਼ੁਰੂਆਤੀ ਕੀਮਤ 36 ਹਜ਼ਾਰ 999 ਰੁਪਏ ਹੈ। ਇਹ ਫੋਨ 144 Hz ਰਿਫਰੈਸ਼ ਰੇਟ 6.78 ਇੰਚ ਟੱਚਸਕ੍ਰੀਨ ਡਿਸਪਲੇਅ ਨਾਲ ਆਉਂਦਾ ਹੈ, ਜਿਸ ਦਾ ਰੈਜ਼ੋਲਿਊਸ਼ਨ 1260x2800 ਪਿਕਸਲ ਹੈ।
Published at : 24 Jun 2024 12:48 PM (IST)
ਹੋਰ ਵੇਖੋ





















