ਪੜਚੋਲ ਕਰੋ
New Year 2022 : ਅਗਲੇ ਸਾਲ ਲਾਂਚ ਹੋਣ ਨੂੰ ਤਿਆਰ ਇਕ ਤੋਂ ਵਧ ਕੇ ਦਮਦਾਰ ਬਾਈਕ, ਦੇਖੋ ਲਿਸਟ
hero1
1/5

ਹੀਰੋ ਦੀ ਆਉਣ ਵਾਲੀ ਇਲੈਕਟ੍ਰਿਕ ਬਾਈਕ Hero Electric AE-47 ਅਗਲੇ ਸਾਲ 2022 'ਚ ਲਾਂਚ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਬਾਈਕ ਹੀਰੋ ਦੀ ਪਹਿਲੀ ਇਲੈਕਟ੍ਰਿਕ ਬਾਈਕ ਹੋਵੇਗੀ। AE-47 ਈ-ਮੋਟਰਸਾਈਕਲ ਲਾਈਟ ਪੋਰਟੇਬਲ ਲਿਥੀਅਮ-ਆਇਨ 48V/3.5 kWh ਬੈਟਰੀ ਨਾਲ ਪੈਕ ਕੀਤੀ ਗਈ ਹੈ।
2/5

ਇਸ ਦੇ ਨਾਲ ਹੀ ਇਸ ਬਾਈਕ ਨੂੰ 4,000 ਵਾਟਸ ਦੀ ਪਾਵਰ ਦਿੱਤੀ ਗਈ ਹੈ। ਇਸ ਇਲੈਕਟ੍ਰਿਕ ਮੋਟਰਸਾਈਕਲ ਦੀ ਅਧਿਕਤਮ ਸਪੀਡ 85 kmph ਤੋਂ ਵੱਧ ਹੋ ਸਕਦੀ ਹੈ। ਇਸ ਈ-ਬਾਈਕ 'ਚ 2 ਮੋਡ ਉਪਲਬਧ ਹਨ। ਪਾਵਰ ਮੋਡ ਵਿਚ ਇਕ ਸਿੰਗਲ ਚਾਰਜ 'ਤੇ ਰੇਂਜ 85 ਕਿਲੋਮੀਟਰ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਦੋਂ ਕਿ ਈਕੋ ਮੋਡ ਵਿਚ ਇਕ ਸਿੰਗਲ ਚਾਰਜ 'ਤੇ 160 ਕਿਲੋਮੀਟਰ ਦੀ ਰੇਂਜ ਪ੍ਰਾਪਤ ਕੀਤੀ ਜਾ ਸਕਦੀ ਹੈ।
Published at : 25 Dec 2021 05:06 PM (IST)
ਹੋਰ ਵੇਖੋ





















