ਪੜਚੋਲ ਕਰੋ
ਅੱਜ ਪਹਿਲੀ ਵਾਰ Sale 'ਚ ਆਇਆ Realme ਦਾ ਨਵਾਂ ਫ਼ੋਨ, ਮਿਲ ਰਹੀ ਭਾਰੀ ਛੋਟ
Realme ਨੇ ਹਾਲ ਹੀ ਵਿੱਚ ਫੋਨਾਂ ਦੀ P ਸੀਰੀਜ਼ ਲਾਂਚ ਕੀਤੀ ਹੈ, ਅਤੇ ਇਸਦਾ P1 5G ਅੱਜ ਪਹਿਲੀ ਸੇਲ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਫੋਨ ਦੀ ਸਭ ਤੋਂ ਖਾਸ ਗੱਲ ਇਸ ਦਾ 16 ਮੈਗਾਪਿਕਸਲ ਸੈਲਫੀ ਕੈਮਰਾ ਹੈ।
ਅੱਜ ਪਹਿਲੀ ਵਾਰ Sale 'ਚ ਆਇਆ Realme ਦਾ ਨਵਾਂ ਫ਼ੋਨ, ਮਿਲ ਰਹੀ ਭਾਰੀ ਛੋਟ
1/4

Realme ਨੇ ਹਾਲ ਹੀ ਵਿੱਚ P ਸੀਰੀਜ਼ ਦੇ ਫ਼ੋਨ ਲਾਂਚ ਕੀਤੇ ਹਨ ਅਤੇ ਹੁਣ Realme P1 5G ਨੂੰ ਅੱਜ (22 ਅਪ੍ਰੈਲ) ਪਹਿਲੀ ਵਾਰ ਸੇਲ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ।
2/4

ਫਲਿੱਪਕਾਰਟ 'ਤੇ ਸੇਲ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਅਤੇ ਖਾਸ ਗੱਲ ਇਹ ਹੈ ਕਿ ਇਸ 'ਤੇ ਗਾਹਕਾਂ ਨੂੰ ਕੁਝ ਆਫਰ ਵੀ ਦਿੱਤੇ ਜਾਣਗੇ। ਕਿਹਾ ਗਿਆ ਹੈ ਕਿ ਇਹ 15000 ਰੁਪਏ ਤੋਂ ਘੱਟ 'ਚ ਸਭ ਤੋਂ ਤੇਜ਼ ਚਿੱਪਸੈੱਟ ਦੇ ਨਾਲ ਆਉਂਦਾ ਹੈ।
Published at : 22 Apr 2024 06:00 PM (IST)
ਹੋਰ ਵੇਖੋ





















