ਪੜਚੋਲ ਕਰੋ
6,499₹ ਵਿਚ ਮਿਲ ਰਿਹੈ ਇਹ ਸ਼ਾਨਦਾਰ ਫੋਨ, 12GB RAM, 128GB ਸਟੋਰੇਜ, 13MP ਕੈਮਰਾ ਤੇ ਹੋਰ ਬਹੁਤ ਕੁਝ...
ਜੇਕਰ ਤੁਸੀਂ ਸਸਤੇ 'ਚ ਸ਼ਾਨਦਾਰ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਕ ਵਧੀਆ ਵਿਕਲਪ ਬਾਰੇ ਦੱਸਣ ਜਾ ਰਹੇ ਹਾਂ।
6,499₹ ਵਿਚ ਮਿਲ ਰਿਹੈ ਇਹ ਸ਼ਾਨਦਾਰ ਫੋਨ, 12GB RAM, 128GB ਸਟੋਰੇਜ, 13MP ਕੈਮਰਾ ਤੇ ਹੋਰ ਬਹੁਤ ਕੁਝ...
1/5

ਜੇਕਰ ਤੁਸੀਂ ਸਸਤੇ 'ਚ ਸ਼ਾਨਦਾਰ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਕ ਵਧੀਆ ਵਿਕਲਪ ਬਾਰੇ ਦੱਸਣ ਜਾ ਰਹੇ ਹਾਂ। ਡੀਲ ਤੋਂ ਬਾਅਦ ਗਾਹਕ ਇਸ ਫੋਨ ਨੂੰ 6,500 ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹਨ।
2/5

ਇਹ ਫੋਨ 13MP ਡਿਊਲ ਕੈਮਰਾ ਸੈੱਟਅਪ, 12GB ਰੈਮ, 128GB ਸਟੋਰੇਜ, ਆਕਟਾ-ਕੋਰ ਪ੍ਰੋਸੈਸਰ ਅਤੇ ਵੱਡੀ ਬੈਟਰੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ। ਇਹ ਡੀਲ ਈ-ਕਾਮਰਸ ਪਲੇਟਫਾਰਮ ਅਮੇਜ਼ਨ 'ਤੇ ਉਪਲਬਧ ਹੈ। ਆਓ ਜਾਣਦੇ ਹਾਂ ਵੇਰਵੇ।
Published at : 25 Apr 2024 07:00 PM (IST)
ਹੋਰ ਵੇਖੋ





















