ਪੜਚੋਲ ਕਰੋ
Whatsapp: ਹੁਣ ਤੁਹਾਡੀ ਵਾਟਸਐਪ DP ਦੀ ਕੋਈ ਨਹੀਂ ਕਰ ਸਕੇਗਾ ਦੁਰਵਰਤੋਂ, ਆਹ ਨਵਾਂ ਫੀਚਰ ਦੇਵੇਗਾ ਵਾਰਨਿੰਗ
WhatsApp New Feature: ਵਾਟਸਐਪ ਇਕ ਤੋਂ ਬਾਅਦ ਇਕ ਨਵੇਂ ਫੀਚਰਸ ਲੈ ਕੇ ਆਉਂਦਾ ਹੈ। ਹੁਣ ਨਵੇਂ ਫੀਚਰ ਵਿੱਚ ਕੋਈ ਵੀ ਤੁਹਾਡੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਟ ਨਹੀਂ ਲੈ ਸਕੇਗਾ।
WhatsApp New Feature
1/5

ਵਾਟਸਐਪ ਆਪਣੇ ਯੂਜ਼ਰਸ ਲਈ ਇਕ ਸ਼ਾਨਦਾਰ ਫੀਚਰ ਲੈ ਕੇ ਆਇਆ ਹੈ, ਜਿਸ 'ਚ ਕੰਪਨੀ ਨੇ ਹੁਣ ਪ੍ਰੋਫਾਈਲ ਫੋਟੋ ਦੇ ਸਕਰੀਨਸ਼ਾਟ ਨੂੰ ਬਲਾਕ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਹੁਣ ਕੋਈ ਵੀ ਤੁਹਾਡੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਟ ਨਹੀਂ ਲੈ ਸਕੇਗਾ।
2/5

ਪਹਿਲਾਂ ਲੋਕ ਵਾਟਸਐਪ ਕਾਂਟੈਕਟ ਵਿੱਚ ਕਿਸੇ ਦੀ ਵੀ ਪ੍ਰੋਫਾਈਲ ਫੋਟੋ ਨੂੰ ਸਕਰੀਨਸ਼ਾਟ ਲੈ ਕੇ ਸੇਵ ਕਰ ਲੈਂਦੇ ਸਨ ਪਰ ਹੁਣ ਅਜਿਹਾ ਨਹੀਂ ਕਰ ਸਕਣਗੇ।
Published at : 16 Mar 2024 02:49 PM (IST)
ਹੋਰ ਵੇਖੋ





















