ਪੜਚੋਲ ਕਰੋ
ਸਿਰਫ 101 ਰੁਪਏ ‘ਚ ਘਰ ਲੈ ਜਾ ਸਕਦੇ ਹੋ 15 ਹਜ਼ਾਰ ਦਾ ਇਹ ਫੋਨ! ਜਾਣੋ Vivo ਦਾ ਇਹ ਸ਼ਾਨਦਾਰ ਆਫਰ
ਸੰਕੇਤਕ ਤਸਵੀਰ
1/7

ਨਵੀਂ ਦਿੱਲੀ: ਸਮਾਰਟਫੋਨਸ ਨੂੰ ਲੈ ਕੇ ਲੋਕਾਂ ਅੰਦਰ ਕਾਫੀ ਜ਼ਿਆਦਾ ਕ੍ਰੇਜ਼ ਹੈ ਤੇ ਤਿਉਹਾਰਾਂ ਦੇ ਸੀਜ਼ਨ ‘ਚ ਇਹ ਹੋਰ ਜ਼ਿਆਦਾ ਵੱਧ ਜਾਂਦਾ ਹੈ। ਕਈ ਲੋਕ ਆਪਣੇ ਲਈ ਸਮਾਰਟਫੋਨ ਖਰੀਦਣ ਦਾ ਪਲਾਨ ਬਣਾ ਰਹੇ ਹਨ। ਜੇਕਰ ਤੁਸੀਂ ਵੀ ਇਸ ਸ਼੍ਰੇਣੀ ਵਿੱਚ ਹੋ ਜੋ ਆਪਣੇ ਲਈ ਇੱਕ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ Vivo ਤੁਹਾਡੇ ਲਈ ਇੱਕ ਜ਼ਬਰਦਸਤ ਔਫਰ ਲੈ ਕੇ ਆਇਆ ਹੈ।
2/7

Vivo ਦਾ ਫੇਸਬੁੱਕ ਔਫਰ 7 ਨਵੰਬਰ 2021 ਤੱਕ ਚੱਲੇਗਾ। ਇਸ ਔਫਰ ਦਾ ਲਾਭ ਸਾਰੇ ਮੇਨਲਾਈਨ ਰਿਟੇਲ ਪਾਰਟਨਰ, Vivo India ਈ-ਸਟੋਰ ਤੇ ਪ੍ਰਮੁੱਖ ਈ-ਕਾਮਰਸ ਵੈੱਬਸਾਈਟਾਂ ਤੋਂ ਲਿਆ ਜਾ ਸਕਦਾ ਹੈ। ਇਸ ਦੌਰਾਨ Vivo ਤੁਹਾਨੂੰ ਸਿਰਫ 101 ਰੁਪਏ 'ਚ ਫੋਨ ਖਰੀਦਣ ਦਾ ਮੌਕਾ ਦੇ ਰਿਹਾ ਹੈ। ਨਹੀਂ ਵਿਸ਼ਵਾਸ ਹੋ ਰਿਹਾ? ਆਓ ਦੱਸਦੇ ਹਾਂ ਕਿਵੇਂ…
Published at : 28 Oct 2021 06:28 PM (IST)
ਹੋਰ ਵੇਖੋ





















