ਪੜਚੋਲ ਕਰੋ
Viral News: ਘੋੜੇ ਵੇਚ ਕੇ ਸੌਂ ਗਿਆ ਸੀ ਸਟੇਸ਼ਨ ਮਾਸਟਰ, ਸਿਗਨਲ ਦੇ ਇੰਤਜ਼ਾਰ 'ਚ ਖੜ੍ਹੀ ਰਹੀ ਰੇਲ, ਫਿਰ ਜੋ ਹੋਇਆ...
Viral News: ਟਰੇਨ ਗ੍ਰੀਨ ਸਿਗਨਲ ਦਾ ਇੰਤਜ਼ਾਰ ਕਰਦੀ ਰਹੀ, ਪਰ ਸਟੇਸ਼ਨ ਮਾਸਟਰ ਡੂੰਘੀ ਨੀਂਦ ਵਿੱਚ ਸੌਂ ਗਿਆ ਸੀ। ਇਸ ਕਰਕੇ ਰੇਲ ਉੱਥੇ ਅੱਧੇ ਘੰਟੇ ਤੱਕ ਖੜ੍ਹੀ ਰਹੀ।
train
1/6

ਕਈ ਖਬਰਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਕੋਈ ਖ਼ਬਰ ਸੁਣ ਕੇ ਤਾਂ ਲੋਕਾਂ ਦਾ ਹਾਸਾ ਨਹੀਂ ਰੁੱਕਦਾ। ਰੇਲਵੇ ਸਟੇਸ਼ਨਾਂ ਅਤੇ ਟਰੇਨਾਂ ਦੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ 'ਚ ਲੋਕ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਨਜ਼ਰ ਆ ਰਹੇ ਹਨ।
2/6

ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਨਾਲ ਹੀ ਜੇਕਰ ਤੁਸੀਂ ਵੀ ਗਹਿਰੀ ਨੀਂਦ ਵਿੱਚ ਸੌਂਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।
Published at : 06 May 2024 12:45 PM (IST)
ਹੋਰ ਵੇਖੋ





















