ਪੜਚੋਲ ਕਰੋ
Weird Marriage Rituals: ਇਹ ਹੈ ਉਹ ਦੇਸ਼ ਜਿੱਥੇ ਵਿਆਹ ਲਈ ਲੋਕ ਚੋਰੀ ਕਰਦ ਨੇ ਦੂਜੇ ਦੀ ਲਾੜੀ, ਨਹੀਂ ਹੁੰਦੀ ਕੋਈ ਵੀ ਸਜ਼ਾ
ਵਿਆਹ ਨੂੰ ਲੈ ਕੇ ਦੁਨੀਆ ਭਰ ਵਿਚ ਵੱਖ-ਵੱਖ ਰੀਤੀ-ਰਿਵਾਜ ਹਨ। ਭਾਰਤ ਵਿੱਚ ਤਾਂ ਹਰ ਸੂਬੇ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਵਿਆਹ ਸੰਬੰਧੀ ਵੱਖ-ਵੱਖ ਪਰੰਪਰਾਵਾਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ...
Weird Marriage Rituals
1/6

Marriage Rituals: ਵਿਆਹ ਨੂੰ ਲੈ ਕੇ ਦੁਨੀਆ ਭਰ ਵਿਚ ਵੱਖ-ਵੱਖ ਰੀਤੀ-ਰਿਵਾਜ ਹਨ। ਭਾਰਤ ਵਿੱਚ ਤਾਂ ਹਰ ਸੂਬੇ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਵਿਆਹ ਸੰਬੰਧੀ ਵੱਖ-ਵੱਖ ਪਰੰਪਰਾਵਾਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਦੂਜੇ ਵਿਅਕਤੀ ਦੀ ਪਤਨੀ ਨੂੰ ਚੋਰੀ ਕਰਦੇ ਹਨ ਤੇ ਫਿਰ ਵਿਆਹ ਕਰਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਨਾ ਤਾਂ ਜੁਰਮਾਨਾ ਹੁੰਦਾ ਹੈ ਤੇ ਨਾ ਹੀ ਸਜ਼ਾ ਦਿੱਤੀ ਜਾਂਦੀ ਹੈ।
2/6

ਹੋ ਸਕਦੈ ਤੁਹਾਨੂੰ ਯਕੀਨ ਨਾ ਹੁੰਦਾ ਹੋਵੇ। ਪਰ ਇਹ ਸੱਚ ਹੈ। ਅਫ਼ਰੀਕਾ ਵਿੱਚ ਇੱਕ ਅਜਿਹਾ ਕਬੀਲਾ ਹੈ, ਜਿੱਥੇ ਲੋਕਾਂ ਨੂੰ ਵਿਆਹ ਕਰਵਾਉਣ ਲਈ ਦੂਜੇ ਦੀਆਂ ਪਤਨੀਆਂ ਨੂੰ ਚੋਰੀ ਕਰਨਾ ਪੈਂਦਾ ਹੈ।
Published at : 16 Jun 2023 11:48 AM (IST)
ਹੋਰ ਵੇਖੋ





















