ਪੜਚੋਲ ਕਰੋ
(Source: ECI/ABP News)
Varun - Natasha Wedding First Photo: ਇੱਕ ਦੁਜੇ ਦੇ ਹੋਏ Varun Dhawan ਅਤੇ Natasha Dalal, ਵੇਖੋ ਦੋਵਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ
![](https://static.abplive.com/wp-content/uploads/sites/5/2021/01/25122812/Varun-Natasa-Wedding-11.jpg?impolicy=abp_cdn&imwidth=720)
1/12
![ਇਸ ਤੋਂ ਇਲਾਵਾ ਦੂਜੀ ਤਸਵੀਰ ਵਿਚ ਵਰੁਣ ਅਤੇ ਨਤਾਸ਼ਾ ਸੱਤ ਫੇਰੇ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੋਹਾਂ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ।](https://static.abplive.com/wp-content/uploads/sites/5/2021/01/25122758/Varun-Natasa-Wedding-13.jpg?impolicy=abp_cdn&imwidth=720)
ਇਸ ਤੋਂ ਇਲਾਵਾ ਦੂਜੀ ਤਸਵੀਰ ਵਿਚ ਵਰੁਣ ਅਤੇ ਨਤਾਸ਼ਾ ਸੱਤ ਫੇਰੇ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੋਹਾਂ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ।
2/12
![ਪਹਿਲੀ ਤਸਵੀਰ ਵਿਚ ਉਹ ਵਿਆਹ ਦੇ ਮੰਡਪ ਵਿਚ ਨਤਾਸ਼ਾ ਦਾ ਹੱਥ ਫੜ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਉਸ ਦੇ ਪਿੱਛੇ ਉਸ ਦੇ ਮਾਤਾ-ਪਿਤਾ ਕਰੁਣਾ ਧਵਨ ਅਤੇ ਡੇਵਿਡ ਧਵਨ ਨਜ਼ਰ ਆ ਰਹੇ ਹਨ।](https://static.abplive.com/wp-content/uploads/sites/5/2021/01/25122749/Varun-Natasa-Wedding-12.jpg?impolicy=abp_cdn&imwidth=720)
ਪਹਿਲੀ ਤਸਵੀਰ ਵਿਚ ਉਹ ਵਿਆਹ ਦੇ ਮੰਡਪ ਵਿਚ ਨਤਾਸ਼ਾ ਦਾ ਹੱਥ ਫੜ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਉਸ ਦੇ ਪਿੱਛੇ ਉਸ ਦੇ ਮਾਤਾ-ਪਿਤਾ ਕਰੁਣਾ ਧਵਨ ਅਤੇ ਡੇਵਿਡ ਧਵਨ ਨਜ਼ਰ ਆ ਰਹੇ ਹਨ।
3/12
![ਨਤਾਸ਼ਾ ਨਾਲ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਨ ਤੋਂ ਬਾਅਦ ਵਰੁਣ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਲਵ ਹੁਣ ਜ਼ਿੰਦਗੀ ਲਈ ਆਫੀਸ਼ੀਅਲ ਹੋ ਗਿਆ ਹੈ।](https://static.abplive.com/wp-content/uploads/sites/5/2021/01/25121903/Varun-Natasa-Wedding-10.jpeg?impolicy=abp_cdn&imwidth=720)
ਨਤਾਸ਼ਾ ਨਾਲ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਨ ਤੋਂ ਬਾਅਦ ਵਰੁਣ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਲਵ ਹੁਣ ਜ਼ਿੰਦਗੀ ਲਈ ਆਫੀਸ਼ੀਅਲ ਹੋ ਗਿਆ ਹੈ।
4/12
![ਮੀਡੀਆ ਰਿਪੋਰਟਾਂ ਮੁਤਾਬਕ ਵਰੁਣ 2 ਫਰਵਰੀ ਨੂੰ ਮੁੰਬਈ ਵਿੱਚ ਆਪਣੇ ਬਾਲੀਵੁੱਡ ਦੋਸਤਾਂ ਅਤੇ ਕਰੀਬੀ ਲੋਕਾਂ ਲਈ ਇੱਕ ਰਿਸੈਪਸ਼ਨ ਦੇਣਗੇ।](https://static.abplive.com/wp-content/uploads/sites/5/2021/01/25121850/Varun-Natasa-Wedding-9.jpeg?impolicy=abp_cdn&imwidth=720)
ਮੀਡੀਆ ਰਿਪੋਰਟਾਂ ਮੁਤਾਬਕ ਵਰੁਣ 2 ਫਰਵਰੀ ਨੂੰ ਮੁੰਬਈ ਵਿੱਚ ਆਪਣੇ ਬਾਲੀਵੁੱਡ ਦੋਸਤਾਂ ਅਤੇ ਕਰੀਬੀ ਲੋਕਾਂ ਲਈ ਇੱਕ ਰਿਸੈਪਸ਼ਨ ਦੇਣਗੇ।
5/12
![ਕੋਰੋਨਾ ਕਰਕੇ ਨਤਾਸ਼ਾ ਅਤੇ ਵਰੁਣ ਦੇ ਵਿਆਹ ਵਿਚ ਸਿਰਫ ਚੁਣੀਂਦਾ ਮਹਿਮਾਨ ਪਹੁੰਚ ਸਕੇ। ਬਾਲੀਵੁੱਡ ਤੋਂ ਵਿਆਹ ਵਿੱਚ ਸਿਰਫ ਕਰਨ ਜੌਹਰ ਸ਼ਾਮਲ ਹੋਏ।](https://static.abplive.com/wp-content/uploads/sites/5/2021/01/25121838/Varun-Natasa-Wedding-8.jpeg?impolicy=abp_cdn&imwidth=720)
ਕੋਰੋਨਾ ਕਰਕੇ ਨਤਾਸ਼ਾ ਅਤੇ ਵਰੁਣ ਦੇ ਵਿਆਹ ਵਿਚ ਸਿਰਫ ਚੁਣੀਂਦਾ ਮਹਿਮਾਨ ਪਹੁੰਚ ਸਕੇ। ਬਾਲੀਵੁੱਡ ਤੋਂ ਵਿਆਹ ਵਿੱਚ ਸਿਰਫ ਕਰਨ ਜੌਹਰ ਸ਼ਾਮਲ ਹੋਏ।
6/12
![ਵਰੁਣ ਸ਼ੇਰਵਾਨੀ 'ਚ ਨਤਾਸ਼ਾ ਲਹਿੰਗੇ ਵਿੱਚ ਨਜ਼ਰ ਆਈ।](https://static.abplive.com/wp-content/uploads/sites/5/2021/01/25121826/Varun-Natasa-Wedding-7.jpeg?impolicy=abp_cdn&imwidth=720)
ਵਰੁਣ ਸ਼ੇਰਵਾਨੀ 'ਚ ਨਤਾਸ਼ਾ ਲਹਿੰਗੇ ਵਿੱਚ ਨਜ਼ਰ ਆਈ।
7/12
![ਵਰੁਣ ਅਤੇ ਨਤਾਸ਼ਾ ਵਿਆਹ ਦੇ ਦੌਰਾਨ ਮੈਚਿੰਗ ਆਊਟਫਿਟਸ ਪਾਈ। ਦੋਵੇਂ ਚਾਂਦੀ, ਸੁਨਹਿਰੀ ਅਤੇ ਹਲਕੇ ਨੀਲੇ ਮਿਕਸ ਰੰਗ ਦੇ ਕਪੜਿਆਂ ਵਿੱਚ ਦਿਖਾਈ ਦਿੱਤੇ।](https://static.abplive.com/wp-content/uploads/sites/5/2021/01/25121814/Varun-Natasa-Wedding-6.jpeg?impolicy=abp_cdn&imwidth=720)
ਵਰੁਣ ਅਤੇ ਨਤਾਸ਼ਾ ਵਿਆਹ ਦੇ ਦੌਰਾਨ ਮੈਚਿੰਗ ਆਊਟਫਿਟਸ ਪਾਈ। ਦੋਵੇਂ ਚਾਂਦੀ, ਸੁਨਹਿਰੀ ਅਤੇ ਹਲਕੇ ਨੀਲੇ ਮਿਕਸ ਰੰਗ ਦੇ ਕਪੜਿਆਂ ਵਿੱਚ ਦਿਖਾਈ ਦਿੱਤੇ।
8/12
![ਨਤਾਸ਼ਾ ਨਾਲ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਨ ਤੋਂ ਬਾਅਦ ਵਰੁਣ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਲਵ ਹੁਣ ਜ਼ਿੰਦਗੀ ਲਈ ਆਫੀਸ਼ੀਅਲ ਹੋ ਗਿਆ ਹੈ।](https://static.abplive.com/wp-content/uploads/sites/5/2021/01/25121803/Varun-Natasa-Wedding-5.jpeg?impolicy=abp_cdn&imwidth=720)
ਨਤਾਸ਼ਾ ਨਾਲ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਨ ਤੋਂ ਬਾਅਦ ਵਰੁਣ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਲਵ ਹੁਣ ਜ਼ਿੰਦਗੀ ਲਈ ਆਫੀਸ਼ੀਅਲ ਹੋ ਗਿਆ ਹੈ।
9/12
![ਵਰੁਣ ਨੇ ਵਿਆਹ ਦੀਆਂ ਚੁਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ।](https://static.abplive.com/wp-content/uploads/sites/5/2021/01/25121752/Varun-Natasa-Wedding-4.jpeg?impolicy=abp_cdn&imwidth=720)
ਵਰੁਣ ਨੇ ਵਿਆਹ ਦੀਆਂ ਚੁਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ।
10/12
![ਵਿਆਹ ਕਰਾਉਣ ਤੋਂ ਬਾਅਦ ਵਰੁਣ ਨਤਾਸ਼ਾ ਨਾਲ ਫੋਟੋਗ੍ਰਾਫ਼ਰਾਂ ਦੇ ਸਾਹਮਣੇ ਆਏ ਜੋ ਨਵੇਂ ਜੋੜੇ ਦੀ ਝਲਕ ਪਾਉਣ ਲਈ ਬੇਚੈਨ ਸੀ।](https://static.abplive.com/wp-content/uploads/sites/5/2021/01/25121723/Varun-Natasa-Wedding-3.jpeg?impolicy=abp_cdn&imwidth=720)
ਵਿਆਹ ਕਰਾਉਣ ਤੋਂ ਬਾਅਦ ਵਰੁਣ ਨਤਾਸ਼ਾ ਨਾਲ ਫੋਟੋਗ੍ਰਾਫ਼ਰਾਂ ਦੇ ਸਾਹਮਣੇ ਆਏ ਜੋ ਨਵੇਂ ਜੋੜੇ ਦੀ ਝਲਕ ਪਾਉਣ ਲਈ ਬੇਚੈਨ ਸੀ।
11/12
![ਵਰੁਣ ਧਵਨ ਨੇ ਖ਼ੁਦ ਵਿਆਹ ਦੀ ਪਹਿਲੀ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ। ਵਰੁਣ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ।](https://static.abplive.com/wp-content/uploads/sites/5/2021/01/25121709/Varun-Natasa-Wedding-2.jpeg?impolicy=abp_cdn&imwidth=720)
ਵਰੁਣ ਧਵਨ ਨੇ ਖ਼ੁਦ ਵਿਆਹ ਦੀ ਪਹਿਲੀ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ। ਵਰੁਣ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
12/12
![ਵਰੁਣ ਧਵਨ ਅਤੇ ਨਤਾਸ਼ਾ ਦਲਾਲ ਹੁਣ ਪਤੀ-ਪਤਨੀ ਬਣ ਗਏ ਹਨ। ਦੋਵਾਂ ਨੇ 24 ਜਨਵਰੀ ਨੂੰ ਅਲੀਬਾਗ ਦੇ ‘ਦ ਮੈਂਸ਼ਨ ਹਾਊਸ’ ਵਿੱਚ ਸੱਤ ਫੇਰੇ ਲਏ।](https://static.abplive.com/wp-content/uploads/sites/5/2021/01/25121656/Varun-Natasa-Wedding-1.jpeg?impolicy=abp_cdn&imwidth=720)
ਵਰੁਣ ਧਵਨ ਅਤੇ ਨਤਾਸ਼ਾ ਦਲਾਲ ਹੁਣ ਪਤੀ-ਪਤਨੀ ਬਣ ਗਏ ਹਨ। ਦੋਵਾਂ ਨੇ 24 ਜਨਵਰੀ ਨੂੰ ਅਲੀਬਾਗ ਦੇ ‘ਦ ਮੈਂਸ਼ਨ ਹਾਊਸ’ ਵਿੱਚ ਸੱਤ ਫੇਰੇ ਲਏ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)