ਮਿਓਰੀ ਮਹਿਲਾਵਾਂ ਤੇ ਮਰਦਾਂ ਦੀ ਆਮਦਨੀ ਪਾੜਾ 23 ਫੀਸਦੀ ਤੱਕ ਹੈ ਜਦ ਕਿ ਪੈਸੇਫਿਕ ਲੋਕਾਂ ‘ਚ ਇਹ ਪਾੜਾ 27.9 ਫੀਸਦੀ ਤੱਕ ਹੈ।