ਪੜਚੋਲ ਕਰੋ
2018 'ਚ ਇਨ੍ਹਾਂ ਫਿਲਮਾਂ ਨੇ ਚੱਕੇ ਕਮਾਈ ਦੇ ਫੱਟੇ

1/7

23 ਫਰਵਰੀ, 2018 ਨੂੰ ਰਿਲੀਜ਼ ਹੋਈ 'ਸੋਨੂੰ ਕੇ ਟੀਟੂ ਕੀ ਸਵੀਟੀ' ਵੀ 100 ਕਰੋੜ ਕਲੱਬ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ। ਫਿਲਮ ਦੀ ਕੁੱਲ ਕਮਾਈ 108 ਕਰੋੜ 95 ਲੱਖ ਰੁਪਏ ਸੀ।
2/7

ਆਲਿਆ ਭੱਟ ਦੀ ਫਿਲਮ ਰਾਜ਼ੀ 11 ਮਈ 2018 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ 17 ਹਫਤਿਆਂ 'ਚ 123 ਕਰੋੜ 84 ਲੱਖ ਰੁਪਏ ਦੀ ਕਮਾਈ ਕੀਤੀ ਸੀ।
3/7

ਫਿਲਮ 'ਬਾਗੀ-2' ਨੇ ਵੀ ਚੰਗੀ ਕਮਾਈ ਕੀਤੀ ਸੀ। ਬੌਕਸ ਆਫਿਸ 'ਤੇ ਇਸ ਫਿਲਮ ਨੇ 23 ਹਫਤਿਆਂ 'ਚ 164 ਕਰੋੜ 40 ਲੱਖ ਰੁਪਏ ਦੀ ਕਮਾਈ ਕੀਤੀ ਸੀ।
4/7

ਸਲਮਾਨ ਖਾਨ ਤੇ ਜੈਕਲਿਨ ਫਰਨਾਂਡਿਸ ਸਟਾਰਰ ਫਿਲਮ 'ਰੇਸ 3' ਜੋ 15 ਜੂਨ, 2018 ਨੂੰ ਰਿਲੀਜ਼ ਹੋਈ ਸੀ। ਇਹ ਫਿਲਮ 12 ਹਫਤਿਆਂ 'ਚ 166 ਕਰੋੜ 40 ਲੱਖ ਰੁਪਏ ਕਮਾ ਚੁੱਕੀ ਹੈ।
5/7

ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੀ ਫਿਲਮ 'ਪਦਮਾਵਤ' 25 ਜਨਵਰੀ,2018 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ 32 ਹਫਤਿਆਂ 'ਚ 302 ਕਰੋੜ 15 ਲੱਖ ਰੁਪਏ ਕਮਾਈ ਕੀਤੀ।
6/7

ਸਭ ਤੋਂ ਪਹਿਲਾਂ ਨਾਂ ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਦਾ ਹੈ। 29 ਜੂਨ, 2018 ਨੂੰ ਰਿਲੀਜ਼ ਹੋਈ ਸੰਜੂ ਨੇ ਦਸ ਹਫਤਿਆਂ 'ਚ ਰਿਕਾਰਡ ਤੋੜ ਕਮਾਈ ਕਰਕੇ 342 ਕਰੋੜ, 53 ਲੱਖ ਰੁਪਏ ਆਪਣੇ ਨਾਂ ਕੀਤੇ।
7/7

ਕਿਸੇ ਵੀ ਫਿਲਮ ਨੂੰ ਕਿੰਨੀ ਸਫਲਤਾ ਹਾਸਲ ਹੋਈ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਫਿਲਮ ਨੇ ਕਿੰਨੀ ਕਮਾਈ ਕੀਤੀ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਫਿਲਮ 'ਚ ਸਟੋਰੀ ਲਾਈਨ ਤੇ ਅਦਾਕਾਰੀ ਵੀ ਮਾਇਨੇ ਰੱਖਦੀ ਹੈ। ਕਮਾਈ ਜ਼ਰੀਏ ਜਾਣਿਆ ਜਾ ਸਕਦਾ ਹੈ ਕਿ ਦਰਸ਼ਕਾਂ ਦੀ ਕਚਹਿਰੀ 'ਚ ਫਿਲਮ ਕਿੰਨੀ ਕਾਮਯਾਬ ਰਹੀ। ਦੱਸ ਰਹੇ ਹਾਂ ਸਾਲ 2018 ਦੀਆਂ ਉਹ ਫਿਲਮਾਂ ਜਿੰਨਾ ਨੇ ਰਿਕਾਰਡ ਤੋੜ ਕਮਾਈ ਕੀਤੀ।
Published at : 07 Sep 2018 01:04 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਚੰਡੀਗੜ੍ਹ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
