ਪੜਚੋਲ ਕਰੋ
ਗੁਜੀਆ ਨੂੰ ਇੰਝ ਕਰੋ ਸਟੋਰ, ਮਹੀਨਿਆਂ ਤੱਕ ਖਸਤਾ ਅਤੇ ਤਾਜ਼ੀਆਂ ਰਹਿਣਗੀਆਂ
ਹੋਲੀ ਦੇ ਤਿਉਹਾਰ ਕਰਕੇ ਬਹੁਤ ਸਾਰੇ ਲੋਕ ਘਰ ਦੇ ਵਿੱਚ ਗੁਜੀਆ ਨੂੰ ਤਿਆਰ ਕਰਦੇ ਹਨ। ਜਦੋਂ ਇਹ ਤਾਜ਼ੀਆਂ ਹੁੰਦੀਆਂ ਤਾਂ ਬਹੁਤ ਸੁਆਦੀ ਲੱਗਦੀਆਂ ਹਨ। ਪਰ ਜੇਕਰ ਸਹੀ ਢੰਗ ਨਾਲ ਸਟੋਰ ਨਾ ਕੀਤਾ ਜਾਏ ਤਾਂ ਇਹ ਖਰਾਬ ਹੋ ਜਾਂਦੀਆਂ ਹਨ।
( Image Source : Freepik )
1/6

ਅਕਸਰ ਕੁਝ ਦਿਨਾਂ ਵਿੱਚ ਹੀ ਗੁਜੀਆ ਨਰਮ ਹੋਣ ਲੱਗਦੀਆਂ ਹਨ ਅਤੇ ਉਨ੍ਹਾਂ ਦਾ ਸਵਾਦ ਤੇ ਖੁਸ਼ਬੂ ਦੋਵਾਂ ਬਦਲ ਜਾਣਦੇ ਹਨ। ਕਈ ਵਾਰ ਤਾਂ ਇਹ ਖਤਮ ਹੋਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੀਆਂ ਹਨ।
2/6

ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਗੁਜੀਆ ਨੂੰ ਸਟੋਰ ਕਰਨ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਗੁਜੀਆ ਨੂੰ ਠੀਕ ਢੰਗ ਨਾਲ ਸਟੋਰ ਕਰੋ ਤਾਂ ਇਹ ਕਈ ਦਿਨਾਂ ਤੱਕ ਖਸਤਾ ਰਹਿਣਗੀਆਂ ਅਤੇ ਉਨ੍ਹਾਂ ਦਾ ਸਵਾਦ ਵੀ ਬਰਕਰਾਰ ਰਹੇਗਾ। ਆਓ ਜਾਣਦੇ ਹਾਂ ਗੁਜੀਆ ਨੂੰ ਸਹੀ ਤਰੀਕੇ ਨਾਲ ਸੰਭਾਲਣ ਦੇ ਉਚਿਤ ਢੰਗ।
Published at : 12 Mar 2025 03:42 PM (IST)
ਹੋਰ ਵੇਖੋ





















