ਪੜਚੋਲ ਕਰੋ
1.4 ਲੀਟਰ ਟਰਬੋ ਪੈਟਰੋਲ ਇੰਜ਼ਨ ਦੇ ਨਾਲ ਆਵੇਗੀ ਨਵੀਂ ਹੁੰਡਾਈ ਕ੍ਰੇਟਾ, ਜਾਣੋ ਕਦੋਂ ਹੋਵੇਗੀ ਲੌਂਚ
1/8

ਕੰਪਨੀ ਦਾ ਕਹਿਣਾ ਹੈ ਕਿ ਨਵੀਂ ਕ੍ਰੈਟਾ ‘ਚ ਹੁੰਡਾਈ ਵੈਨਿਊ ਦੀ ਤਰ੍ਹਾਂ ਬਲੂਲੰਕਿ ਕਨੇਕਟੇਡ ਕਾਰ ਤਕਨੀਕ ਦਿੱਤੀ ਗਈ ਹੈ। ਇਸ ‘ਚ 360 ਡਿਗਰੀ ਵਿਊ ਕੈਮਰਾ, ਹੈਡ ਅੱਪ ਡਿਸਪਲੇ ਅਤੇ ਪੇਨੋਰਮਿਕ ਸਨਰੂਫ ਜਿਹੇ ਫੀਚਰਸ ਵੀ ਮਿਲਣਗੇ।
2/8

ਟੈਸਟਿੰਗ ਦੌਰਾਨ ਵੇਖੀ ਗਈ ਕਾਰ ‘ਚ ਵੱਡੀ ਵਰਟਿਕਲ ਸੈਂਟ੍ਰਲ ਟੱਚਸਕਰੀਨ ਦਿੱਤੀ ਗਈ ਸੀ, ਜੋ ਐਮਜੀ ਹੈਕਟਰ ਦੀ ਯਾਦ ਦਵਾਉਂਦੀ ਹੈ। ਜਦਕਿ ਅਜੇ ਇਹ ਸਾਫ਼ ਨਹੀ ਹੈ ਕਿ ਭਾਰਤ ਆਉਣ ਵਾਲੀ ਨਵੀਂ ਹੁੰਡਾਈ ਕ੍ਰੈਟਾ ‘ਚ ਇਹ ਟੱਚਸਕਰੀਨ ਸਿਸਟਮ ਮਿਲੇਗਾ ਜਾਂ ਨਹੀ।
Published at : 04 Sep 2019 04:04 PM (IST)
Tags :
Kia SeltosView More






















