ਮਸੂਲ ਉੱਤੇ ਹਮਲੇ ਲਈ ਅਮਰੀਕਾ ਅਤੇ ਇਰਾਕੀ ਸੈਨਾ ਪਿਛਲੇ ਇੱਕ ਸਾਲ ਤੋਂ ਯੋਜਨਾ ਬਣਾ ਰਹੀ ਸੀ, ਜਿਸ ਨੂੰ ਹੁਣ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਸ਼ਹਿਰ ਵਿੱਚ ਆਈ ਐਸ ਦੇ ਸੱਤ ਹਜ਼ਾਰ ਤੋ ਜ਼ਿਆਦਾ ਦਹਿਸ਼ਤਗਰਦ ਮੌਜੂਦ ਹਨ।