ਪੜਚੋਲ ਕਰੋ
23 ਸਾਲ ਦਾ ਹੋਣ 'ਤੇ ਸ਼ਾਹਿਦ ਦੇ ਭਰਾ ਦਾ ਜਸ਼ਨ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2018/11/01164732/ishaan-party_1.jpg?impolicy=abp_cdn&imwidth=720)
1/13
![](https://static.abplive.com/wp-content/uploads/sites/5/2018/11/01164829/ishaan-party_14.jpg?impolicy=abp_cdn&imwidth=720)
2/13
![ਜਾਨ੍ਹਵੀ ਨੇ ਇਸੇ ਸਾਲ ਇਸ਼ਾਨ ਨਾਲ ਫ਼ਿਲਮ ‘ ਧੜਕ’ ਤੋਂ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਨੂੰ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਬਣਾਇਆ ਗਿਆ।](https://static.abplive.com/wp-content/uploads/sites/5/2018/11/01164825/ishaan-party_13.jpg?impolicy=abp_cdn&imwidth=720)
ਜਾਨ੍ਹਵੀ ਨੇ ਇਸੇ ਸਾਲ ਇਸ਼ਾਨ ਨਾਲ ਫ਼ਿਲਮ ‘ ਧੜਕ’ ਤੋਂ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਨੂੰ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਬਣਾਇਆ ਗਿਆ।
3/13
![](https://static.abplive.com/wp-content/uploads/sites/5/2018/11/01164821/ishaan-party_12.jpg?impolicy=abp_cdn&imwidth=720)
4/13
![](https://static.abplive.com/wp-content/uploads/sites/5/2018/11/01164815/ishaan-party_11.jpg?impolicy=abp_cdn&imwidth=720)
5/13
![](https://static.abplive.com/wp-content/uploads/sites/5/2018/11/01164811/ishaan-party_10.jpg?impolicy=abp_cdn&imwidth=720)
6/13
![](https://static.abplive.com/wp-content/uploads/sites/5/2018/11/01164807/ishaan-party_9.jpg?impolicy=abp_cdn&imwidth=720)
7/13
![ਇਸ ਮੌਕੇ ਇਸ਼ਾਨ ਸਿੰਪਲ ਜੀਨਸ ਤੇ ਟੀ-ਸ਼ਰਟ ‘ਚ ਨਜ਼ਰ ਆਏ ਜਦੋਂਕਿ ਜਾਨ੍ਹਵੀ ਇਥੇ ਸਟਾਈਲਿਸ਼ ਲੁੱਕ ‘ਚ ਨਜ਼ਰ ਆਈ।](https://static.abplive.com/wp-content/uploads/sites/5/2018/11/01164802/ishaan-party_7.jpg?impolicy=abp_cdn&imwidth=720)
ਇਸ ਮੌਕੇ ਇਸ਼ਾਨ ਸਿੰਪਲ ਜੀਨਸ ਤੇ ਟੀ-ਸ਼ਰਟ ‘ਚ ਨਜ਼ਰ ਆਏ ਜਦੋਂਕਿ ਜਾਨ੍ਹਵੀ ਇਥੇ ਸਟਾਈਲਿਸ਼ ਲੁੱਕ ‘ਚ ਨਜ਼ਰ ਆਈ।
8/13
![ਪਾਰਟੀ ਤੋਂ ਬਾਅਦ ਇਸ਼ਾਨ ਨੇ ਆਪਣੇ ਪਰਿਵਾਰ ਨਾਲ ਮੀਡੀਆ ਨੂੰ ਖੂਬ ਪੋਜ਼ ਦਿੱਤੇ ਤੇ ਤਸਵੀਰਾਂ ਕਲਿੱਕ ਕਰਵਾਈਆਂ।](https://static.abplive.com/wp-content/uploads/sites/5/2018/11/01164758/ishaan-party_6.jpg?impolicy=abp_cdn&imwidth=720)
ਪਾਰਟੀ ਤੋਂ ਬਾਅਦ ਇਸ਼ਾਨ ਨੇ ਆਪਣੇ ਪਰਿਵਾਰ ਨਾਲ ਮੀਡੀਆ ਨੂੰ ਖੂਬ ਪੋਜ਼ ਦਿੱਤੇ ਤੇ ਤਸਵੀਰਾਂ ਕਲਿੱਕ ਕਰਵਾਈਆਂ।
9/13
![ਇਸ਼ਾਨ ਦੇ ਜਨਮ ਦਿਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਇਸ਼ਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ।](https://static.abplive.com/wp-content/uploads/sites/5/2018/11/01164752/ishaan-party_5.jpg?impolicy=abp_cdn&imwidth=720)
ਇਸ਼ਾਨ ਦੇ ਜਨਮ ਦਿਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਇਸ਼ਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ।
10/13
![ਜ਼ੈਨ ਦੇ ਜਨਮ ਤੋਂ ਬਾਅਦ ਮੀਰਾ ਤੇ ਸ਼ਾਹਿਦ ਵੀ ਹੁਣ ਇਵੈਂਟਸ ‘ਚ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇਹ ਕੱਪਲ ਵੀ ਇਸ ਮੌਕੇ ਬੇਹੱਦ ਖੁਸ਼ ਨਜ਼ਰ ਆਏ।](https://static.abplive.com/wp-content/uploads/sites/5/2018/11/01164748/ishaan-party_4.jpg?impolicy=abp_cdn&imwidth=720)
ਜ਼ੈਨ ਦੇ ਜਨਮ ਤੋਂ ਬਾਅਦ ਮੀਰਾ ਤੇ ਸ਼ਾਹਿਦ ਵੀ ਹੁਣ ਇਵੈਂਟਸ ‘ਚ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇਹ ਕੱਪਲ ਵੀ ਇਸ ਮੌਕੇ ਬੇਹੱਦ ਖੁਸ਼ ਨਜ਼ਰ ਆਏ।
11/13
![ਇਸ ਜਸ਼ਨ ‘ਚ ਇਸ਼ਾਨ ਨਾਲ ਉਸ ਦਾ ਭਰਾ ਸ਼ਾਹਿਦ ਕਪੂਰ, ਭਾਬੀ ਮੀਰਾ ਰਾਜਪੂਤ, ਮਾਂ ਨੀਲਮਾ ਅਜੀਮ ਤੇ ਖਾਸ ਦੋਸਤ ਜਾਨ੍ਹਵੀ ਕਪੂਰ ਵੀ ਨਜ਼ਰ ਆਈ।](https://static.abplive.com/wp-content/uploads/sites/5/2018/11/01164742/ishaan-party_3.jpg?impolicy=abp_cdn&imwidth=720)
ਇਸ ਜਸ਼ਨ ‘ਚ ਇਸ਼ਾਨ ਨਾਲ ਉਸ ਦਾ ਭਰਾ ਸ਼ਾਹਿਦ ਕਪੂਰ, ਭਾਬੀ ਮੀਰਾ ਰਾਜਪੂਤ, ਮਾਂ ਨੀਲਮਾ ਅਜੀਮ ਤੇ ਖਾਸ ਦੋਸਤ ਜਾਨ੍ਹਵੀ ਕਪੂਰ ਵੀ ਨਜ਼ਰ ਆਈ।
12/13
![ਬਾਲੀਵੁੱਡ ਸਟਾਰ ਇਸ਼ਾਨ ਖੱਟਰ ਅੱਜ ਆਪਣਾ 23ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੀ ਖੁਸ਼ੀ ‘ਚ ਬੀਤੀ ਰਾਤ ਇਸ਼ਾਨ ਨੇ ਆਪਣਾ ਜਨਮ ਦਿਨ ਬਾਂਦਰਾ ਦੇ ਰੈਸਟੋਰੈਂਟ ‘ਚ ਮਨਾਇਆ।](https://static.abplive.com/wp-content/uploads/sites/5/2018/11/01164736/ishaan-party_2.jpg?impolicy=abp_cdn&imwidth=720)
ਬਾਲੀਵੁੱਡ ਸਟਾਰ ਇਸ਼ਾਨ ਖੱਟਰ ਅੱਜ ਆਪਣਾ 23ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੀ ਖੁਸ਼ੀ ‘ਚ ਬੀਤੀ ਰਾਤ ਇਸ਼ਾਨ ਨੇ ਆਪਣਾ ਜਨਮ ਦਿਨ ਬਾਂਦਰਾ ਦੇ ਰੈਸਟੋਰੈਂਟ ‘ਚ ਮਨਾਇਆ।
13/13
![](https://static.abplive.com/wp-content/uploads/sites/5/2018/11/01164727/ishaan-party_.jpg?impolicy=abp_cdn&imwidth=720)
Published at : 01 Nov 2018 05:12 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)