ਪੜਚੋਲ ਕਰੋ
ਹਾਰਲੇ ਡੇਵਿਡਸਨ ਦੇ ਮੋਰਟਸਾਈਕਲਾਂ 'ਚ ਵੱਡੀ ਖਰਾਬੀ, 43000 ਮੋਟਰਸਾਈਕਲ ਮੰਗਵਾਏ ਵਾਪਸ
1/11

ਰੀਕਾਲ ਤਹਿਤ ਦੁਨੀਆ ਭਰ ਵਿੱਚ ਮੌਜੂਦ ਹਾਰਲੇ ਡੇਵਿਡਸਨ ਡੀਲਰਸ਼ਿਪ ਆਪਣੇ ਸਟ੍ਰੀਟ ਮੋਟਰਸਾਈਕਲ ਦੇ ਗਾਹਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਬ੍ਰੇਕਾਂ ਵਿੱਚ ਗੜਬੜੀ ਪਾਏ ਜਾਣ 'ਤੇ ਮੁਫ਼ਤ ਵਿੱਚ ਅਗਲੇ ਤੇ ਪਿਛਲੇ ਬ੍ਰੇਕ ਕੈਲਿਪਰ ਬਦਲੇ ਜਾ ਰਹੇ ਹਨ।
2/11

ਹਾਰਲੇ ਡੇਵਿਡਸਨ ਸਟ੍ਰੀਟ ਨੂੰ ਖ਼ਾਸ ਤੌਰ 'ਤੇ ਭਾਰਤ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕੌਮਾਂਥਰੀ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। 5.33 ਲੱਖ ਰੁਪਏ ਦੀ ਕੀਮਤ ਵਾਲੇ ਸਟ੍ਰੀਟ 750 ਭਾਰਤ ਵਿੱਚ ਸਭ ਤੋਂ ਸਸਤਾ ਹਾਰਲੇ ਮੋਟਰਸਾਈਕਲ ਹੈ, ਜਦਕਿ ਸਟ੍ਰੀਟ ਰੋਡ ਭਾਰਤ ਵਿੱਚ ਐਕਸ ਸ਼ੋਅਰੋਮ ਕੀਮਤ 6.53 ਲੱਖ ਰੁਪਏ ਹੈ।
Published at : 03 Feb 2019 06:37 PM (IST)
View More






















