ਪੜਚੋਲ ਕਰੋ
ਬੈਚਲਰ ਤੇ ਬ੍ਰਾਈਡਲ ਸ਼ਾਵਰ ਤੋਂ ਬਾਅਦ ਪ੍ਰਿਅੰਕਾ ਦੀ ‘ਪਜਾਮਾ ਪਾਰਟੀ’
1/12

ਇਨ੍ਹਾਂ ਤਸਵੀਰਾਂ ਨੂੰ ਪ੍ਰਿਅੰਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਜਿਸ ‘ਚ ਪ੍ਰਿਅੰਕਾ ਨੇ ਰੈਡ ਕਲਰ ਦਾ ਸੈਸ਼ ਪਾਇਆ ਹੈ ਜਿਸ ‘ਤੇ ‘ਬ੍ਰਾਈਡ ਟੂ ਬੀ’ ਲਿਖਿਆ ਹੈ।
2/12

ਇਸ ਪਾਰਟੀ ‘ਚ ਪੀਸੀ ਦੇ ਨਾਲ ਪਰੀਨਿਤੀ ਚੋਪੜਾ ਵੀ ਹੈ ਅਤੇ ਬਾਕੀ ਸਭ ਦੇ ਨਾਲ ਇਨ੍ਹਾਂ ਦੋਨਾਂ ਨੇ ਵੀ ਪਿੰਕ ਕਲਰ ਦਾ ਨਾਈਟ ਸੂਟ ਪਾਇਆ ਹੋਇਆ ਹੈ।
Published at : 09 Nov 2018 02:29 PM (IST)
View More






















