2019 Nissan Kicks- 1.5 ਲੀਟਰ H4K ਪੈਟਰੋਲ ਇੰਜਣ 104bhp ਦੀ ਪਾਵਰ ਤੇ 142Nm ਦੀ ਟਾਰਕ ਜਨਰੇਟ ਕਰਦਾ ਹੈ ਜਦਕਿ 1.5 ਲੀਟਰ K9K ਡੀਜ਼ਲ ਇੰਜਣ 108bhp ਦੀ ਪਾਵਰ ਤੇ 240Nm ਦੀ ਟਾਰਕ ਜਨਰੇਟ ਕਰਦਾ ਹੈ। ਪੈਟਰੋਲ ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ। ਡੀਜ਼ਲ ਵਿੱਚ 6-ਸਪੀਡ ਯੂਨਿਟ ਦਿੱਤੇ ਗਏ ਹਨ। ਕੰਪਨੀ ਨੇ ਹਾਲੇ ਇਸ ਵਿੱਚ ਆਟੋਮੈਟਿਕ ਦਾ ਵਿਕਲਪ ਨਹੀਂ ਦਿੱਤਾ। 2019 Nissan Kicks ਦੇ ਬੇਸ (XL) ਪੈਟਰੋਲ ਵਰਸ਼ਨ ਦੀ ਦਿੱਲੀ ਐਕਸ ਸ਼ੋਅਰੂਮ ਕੀਮਤ 9.55 ਲੱਖ ਰੁਪਏ ਹੈ।