ਪੜਚੋਲ ਕਰੋ
ਆਤਮ ਵਿਸ਼ਵਾਸ ਵੀ ਵਧਾਉਂਦਾ ਹੈ ਪੌਸ਼ਟਿਕ ਭੋਜਨ
1/6

ਇਹ ਨਤੀਜਾ ਦੋ ਤੋਂ ਨੌਂ ਸਾਲ ਦੇ 7675 ਬੱਚਿਆਂ 'ਤੇ ਕੀਤੇ ਗਏ ਅਧਿਐਨ 'ਤੇ ਕੱਢਿਆ ਗਿਆ ਹੈ।
2/6

ਸ਼ੋਧਕਰਤਾਵਾਂ ਮੁਤਾਬਕ, ਨਤੀਜਿਆਂ ਤੋਂ ਜਾਹਿਰ ਹੁੰਦਾ ਹੈ ਕਿ ਆਹਾਰ ਸਬੰਧੀ ਹਦਾਇਤਾਂ ਮੁਤਾਬਕ, ਫਲ-ਸਬਜ਼ੀਆਂ, ਮਿੱਠੇ ਪਦਾਰਥਾਂ ਤੇ ਫੈਟ ਸੇਵਨ ਦਾ ਸਬੰਧ ਚੰਗੀ ਸਿਹਤ ਨਾਲ ਹੈ।
Published at : 15 Dec 2017 12:43 PM (IST)
View More






















