ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
18.25 ਲੱਖ ਦੀ ਨਵੀਂ ਬਾਈਕ ਦਾ ਦੀਵਾਨਾ ਹੋਇਆ ਸ਼ਾਹਿਦ ਕਪੂਰ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/03/08200352/1.jpg?impolicy=abp_cdn&imwidth=720)
1/7
![ਇਸ ਫੋਟੋ ਵਿੱਚ ਸ਼ਾਹਿਦ ਹੇਅਰ ਜੈੱਲ ਦਾ ਇਸ਼ਤਿਹਾਰ ਕਰ ਰਿਹਾ ਹੈ।](https://static.abplive.com/wp-content/uploads/sites/5/2019/03/08200433/7.jpg?impolicy=abp_cdn&imwidth=720)
ਇਸ ਫੋਟੋ ਵਿੱਚ ਸ਼ਾਹਿਦ ਹੇਅਰ ਜੈੱਲ ਦਾ ਇਸ਼ਤਿਹਾਰ ਕਰ ਰਿਹਾ ਹੈ।
2/7
![‘ਬੱਤੀ ਗੁੱਲ ਮੀਟਰ ਚਾਲੂ’ ਫਿਲਮ ਦੇ ਇੱਕ ਸੀਨ ਵਿੱਚ ਬਾਈਕ ’ਤੇ ਬੈਠਾ ਸ਼ਾਹਿਦ ਕਪੂਰ।](https://static.abplive.com/wp-content/uploads/sites/5/2019/03/08200426/6.jpg?impolicy=abp_cdn&imwidth=720)
‘ਬੱਤੀ ਗੁੱਲ ਮੀਟਰ ਚਾਲੂ’ ਫਿਲਮ ਦੇ ਇੱਕ ਸੀਨ ਵਿੱਚ ਬਾਈਕ ’ਤੇ ਬੈਠਾ ਸ਼ਾਹਿਦ ਕਪੂਰ।
3/7
![ਇੰਨਾ ਹੀ ਨਹੀਂ, ਫਿਲਮਾਂ ਦੇ ਸੀਨ ਤੋਂ ਲੈ ਕੇ ਇਸ਼ਤਿਹਾਰਾਂ ਤਕ ਬਾਈਕ ’ਤੇ ਬੈਠੇ ਸ਼ਾਹਿਦ ਨੇ ਕਈ ਵਾਰ ਪੋਜ਼ ਦਿੱਤੇ ਹਨ।](https://static.abplive.com/wp-content/uploads/sites/5/2019/03/08200419/5.jpg?impolicy=abp_cdn&imwidth=720)
ਇੰਨਾ ਹੀ ਨਹੀਂ, ਫਿਲਮਾਂ ਦੇ ਸੀਨ ਤੋਂ ਲੈ ਕੇ ਇਸ਼ਤਿਹਾਰਾਂ ਤਕ ਬਾਈਕ ’ਤੇ ਬੈਠੇ ਸ਼ਾਹਿਦ ਨੇ ਕਈ ਵਾਰ ਪੋਜ਼ ਦਿੱਤੇ ਹਨ।
4/7
![ਸ਼ਾਹਿਦ ਨੂੰ ਬਾਈਕ ਦੀ ਇਸ ਕਦਰ ਦੀਵਾਨਗੀ ਹੈ ਕਿ ਉਸ ਨੇ ਆਪਣੀ ਧੀ ਮੀਸ਼ਾ ਨੂੰ ਵੀ ਨਾਲ ਲੈ ਕੇ ਬਾਈਕ ਨਾਲ ਤਸਵੀਰਾਂ ਖਿਚਵਾਈਆਂ।](https://static.abplive.com/wp-content/uploads/sites/5/2019/03/08200412/4.jpg?impolicy=abp_cdn&imwidth=720)
ਸ਼ਾਹਿਦ ਨੂੰ ਬਾਈਕ ਦੀ ਇਸ ਕਦਰ ਦੀਵਾਨਗੀ ਹੈ ਕਿ ਉਸ ਨੇ ਆਪਣੀ ਧੀ ਮੀਸ਼ਾ ਨੂੰ ਵੀ ਨਾਲ ਲੈ ਕੇ ਬਾਈਕ ਨਾਲ ਤਸਵੀਰਾਂ ਖਿਚਵਾਈਆਂ।
5/7
![ਇਸ ਤੋਂ ਪਹਿਲਾਂ ਵੀ ਸ਼ਾਹਿਦ ਨੇ ਕਈ ਵਾਰ ਬਾਈਕ ਨਾਲ ਪੋਜ਼ ਦਿੱਤੇ ਹਨ।](https://static.abplive.com/wp-content/uploads/sites/5/2019/03/08200404/3.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਵੀ ਸ਼ਾਹਿਦ ਨੇ ਕਈ ਵਾਰ ਬਾਈਕ ਨਾਲ ਪੋਜ਼ ਦਿੱਤੇ ਹਨ।
6/7
![ਇਹ ਤਸਵੀਰਾਂ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀਆਂ ਹਨ।](https://static.abplive.com/wp-content/uploads/sites/5/2019/03/08200358/2.jpg?impolicy=abp_cdn&imwidth=720)
ਇਹ ਤਸਵੀਰਾਂ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀਆਂ ਹਨ।
7/7
![ਹਾਲ ਹੀ ਵਿੱਚ ਸ਼ਾਹਿਦ ਕਪੂਰ ਨੇ ਆਪਣੇ-ਆਪ ਨੂੰ 18.25 ਲੱਖ ਦੀ BMW R 1250 GS Adventure ਬਾਈਕ ਗਿਫ਼ਟ ਕੀਤੀ ਹੈ। ਇਸ ਨਾਲ ਉਸ ਨੇ ਖ਼ੂਬ ਤਸਵੀਰਾਂ ਖਿਚਵਾਈਆਂ ਹਨ।](https://static.abplive.com/wp-content/uploads/sites/5/2019/03/08200352/1.jpg?impolicy=abp_cdn&imwidth=720)
ਹਾਲ ਹੀ ਵਿੱਚ ਸ਼ਾਹਿਦ ਕਪੂਰ ਨੇ ਆਪਣੇ-ਆਪ ਨੂੰ 18.25 ਲੱਖ ਦੀ BMW R 1250 GS Adventure ਬਾਈਕ ਗਿਫ਼ਟ ਕੀਤੀ ਹੈ। ਇਸ ਨਾਲ ਉਸ ਨੇ ਖ਼ੂਬ ਤਸਵੀਰਾਂ ਖਿਚਵਾਈਆਂ ਹਨ।
Published at : 08 Mar 2019 08:07 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)