ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੁੰਬਈ ਦੀਆਂ ਸੜਕਾਂ 'ਤੇ 'ਸ਼ਰਟਲੈੱਸ' ਹੋ ਨਿਕਲਿਆ ਟਾਈਗਰ, ਦਿਖਾਏ ਡੌਲ਼ੇ ਤੇ ਐਬਸ
![](https://static.abplive.com/wp-content/uploads/sites/5/2019/05/05155619/2.jpg?impolicy=abp_cdn&imwidth=720)
1/7
![ਇਸ ਦੇ ਨਾਲ ਹੀ ਟਾਈਗਰ ਦਿਸ਼ਾ ਪਾਟਨੀ ਨਾਲ ਆਪਣੀ ਲਵ ਲਾਈਫ ਸਬੰਧੀ ਵੀ ਕਾਫੀ ਸੁਰਖੀਆਂ ਲੈ ਰਿਹਾ ਹੈ। (ਤਸਵੀਰਾਂ- ਮਾਨਵ ਮੰਗਲਾਨੀ)](https://static.abplive.com/wp-content/uploads/sites/5/2019/05/05155652/7.jpg?impolicy=abp_cdn&imwidth=720)
ਇਸ ਦੇ ਨਾਲ ਹੀ ਟਾਈਗਰ ਦਿਸ਼ਾ ਪਾਟਨੀ ਨਾਲ ਆਪਣੀ ਲਵ ਲਾਈਫ ਸਬੰਧੀ ਵੀ ਕਾਫੀ ਸੁਰਖੀਆਂ ਲੈ ਰਿਹਾ ਹੈ। (ਤਸਵੀਰਾਂ- ਮਾਨਵ ਮੰਗਲਾਨੀ)
2/7
![ਇਸ ਫਿਲਮ ਵਿੱਚ ਟਾਈਗਰ ਨਾਲ ਤਾਰਾ ਸੁਤਾਰੀਆ ਤੇ ਅਨੰਨਿਆ ਪਾਂਡੇ ਵੀ ਡੈਬਿਊ ਕਰਨਗੀਆਂ।](https://static.abplive.com/wp-content/uploads/sites/5/2019/05/05155645/6.jpg?impolicy=abp_cdn&imwidth=720)
ਇਸ ਫਿਲਮ ਵਿੱਚ ਟਾਈਗਰ ਨਾਲ ਤਾਰਾ ਸੁਤਾਰੀਆ ਤੇ ਅਨੰਨਿਆ ਪਾਂਡੇ ਵੀ ਡੈਬਿਊ ਕਰਨਗੀਆਂ।
3/7
![ਇਨ੍ਹੀਂ ਦਿਨੀਂ ਟਾਈਗਰ ਫਿਲਮ 'ਸਟੂਡੈਂਟ ਆਫ ਈਅਰ 2' ਦੀ ਪ੍ਰੋਮੋਸ਼ਨ ਕਰ ਰਿਹਾ ਹੈ।](https://static.abplive.com/wp-content/uploads/sites/5/2019/05/05155639/5.jpg?impolicy=abp_cdn&imwidth=720)
ਇਨ੍ਹੀਂ ਦਿਨੀਂ ਟਾਈਗਰ ਫਿਲਮ 'ਸਟੂਡੈਂਟ ਆਫ ਈਅਰ 2' ਦੀ ਪ੍ਰੋਮੋਸ਼ਨ ਕਰ ਰਿਹਾ ਹੈ।
4/7
![ਤਸਵੀਰਾਂ ਵਿੱਚ ਟਾਈਗਰ ਦੀ ਬਾਡੀ ਸਾਫ ਨਜ਼ਰ ਆ ਰਹੀ ਹੈ।](https://static.abplive.com/wp-content/uploads/sites/5/2019/05/05155632/4.jpg?impolicy=abp_cdn&imwidth=720)
ਤਸਵੀਰਾਂ ਵਿੱਚ ਟਾਈਗਰ ਦੀ ਬਾਡੀ ਸਾਫ ਨਜ਼ਰ ਆ ਰਹੀ ਹੈ।
5/7
![ਆਮਤੌਰ 'ਤੇ ਜਦੋਂ ਵੀ ਕੋਈ ਅਦਾਕਾਰ ਫਿਲਮਾਂ ਵਿੱਚ ਸ਼ਰਟ ਉਤਾਰਦਾ ਹੈ ਤਾਂ ਪ੍ਰਸ਼ੰਸਕ ਤਾੜੀਆਂ ਤੇ ਸੀਟੀਆਂ ਵਜਾਉਂਦੇ ਨਹੀਂ ਥੱਕਦੇ। ਇੱਥੇ ਤਾਂ ਟਾਈਗਰ ਸੜਕ 'ਤੇ ਨਿਕਲੇ, ਸੁਰਖੀਆਂ ਬਣਨੀਆਂ ਤਾਂ ਲਾਜ਼ਮੀ ਸਨ।](https://static.abplive.com/wp-content/uploads/sites/5/2019/05/05155626/3.jpg?impolicy=abp_cdn&imwidth=720)
ਆਮਤੌਰ 'ਤੇ ਜਦੋਂ ਵੀ ਕੋਈ ਅਦਾਕਾਰ ਫਿਲਮਾਂ ਵਿੱਚ ਸ਼ਰਟ ਉਤਾਰਦਾ ਹੈ ਤਾਂ ਪ੍ਰਸ਼ੰਸਕ ਤਾੜੀਆਂ ਤੇ ਸੀਟੀਆਂ ਵਜਾਉਂਦੇ ਨਹੀਂ ਥੱਕਦੇ। ਇੱਥੇ ਤਾਂ ਟਾਈਗਰ ਸੜਕ 'ਤੇ ਨਿਕਲੇ, ਸੁਰਖੀਆਂ ਬਣਨੀਆਂ ਤਾਂ ਲਾਜ਼ਮੀ ਸਨ।
6/7
![ਹਾਲ ਹੀ ਵਿੱਚ ਉਸ ਨੂੰ ਮੁੰਬਈ ਦੀਆਂ ਸੜਕਾਂ 'ਤੇ ਸ਼ਰਟਲੈੱਸ ਅੰਦਾਜ਼ ਵਿੱਚ ਵੇਖਿਆ ਗਿਆ।](https://static.abplive.com/wp-content/uploads/sites/5/2019/05/05155619/2.jpg?impolicy=abp_cdn&imwidth=720)
ਹਾਲ ਹੀ ਵਿੱਚ ਉਸ ਨੂੰ ਮੁੰਬਈ ਦੀਆਂ ਸੜਕਾਂ 'ਤੇ ਸ਼ਰਟਲੈੱਸ ਅੰਦਾਜ਼ ਵਿੱਚ ਵੇਖਿਆ ਗਿਆ।
7/7
![ਬਾਲੀਵੁਡ ਅਦਾਕਾਰ ਟਾਈਗਰ ਸ਼ਰਾਫ ਫਿੱਟਨੈੱਸ ਲਈ ਜਾਣਿਆ ਜਾਂਦਾ ਹੈ।](https://static.abplive.com/wp-content/uploads/sites/5/2019/05/05155612/1.jpg?impolicy=abp_cdn&imwidth=720)
ਬਾਲੀਵੁਡ ਅਦਾਕਾਰ ਟਾਈਗਰ ਸ਼ਰਾਫ ਫਿੱਟਨੈੱਸ ਲਈ ਜਾਣਿਆ ਜਾਂਦਾ ਹੈ।
Published at : 05 May 2019 03:57 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)