ਪੜਚੋਲ ਕਰੋ
ਜਾਣੋ ਕੌਣ ਹੈ ਪੀਲੀ ਸਾੜੀ ਵਾਲੀ ਮਹਿਲਾ ਚੋਣ ਅਧਿਕਾਰੀ, ਜਿਸ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ
1/6

ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਨਾਲ ਮਹਿਲਾ ਨੂੰ ਕਿਤੇ ਜੈਪੁਰ ਤੇ ਕਿਤੇ ਹੋਰ ਥਾਂ ਦੀ ਪੋਲਿੰਗ ਅਧਿਕਾਰੀ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਦਾਅਵਾ ਹੈ ਕਿ ਇਸ ਪੀਲੀ ਸਾੜੀ ਵਾਲੀ ਮਹਿਲਾ ਚੋਣ ਅਧਿਕਾਰੀ ਕਰਕੇ ਵੋਟਾਂ ਦਾ ਫੀਸਦ ਵਧ ਗਿਆ।
2/6

ਲੋਕ ਇਸ ਮਹਿਲਾ ਦੀ ਖੂਬਸੂਰਤੀ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸ਼ੁਰੂ ਵਿੱਚ ਪਤਾ ਨਹੀਂ ਚੱਲ ਪਾ ਰਿਹਾ ਸੀ ਕਿ ਇਹ ਮਹਿਲਾ ਕੌਣ ਹੈ?
Published at : 12 May 2019 01:16 PM (IST)
Tags :
Loksabha Election 2019View More





















