ਪੜਚੋਲ ਕਰੋ
ਸ਼ਿਓਮੀ ਦਾ ਸਭ ਤੋਂ ਕਾਮਯਾਬ ਸਮਾਰਟਫੋਨ ਹੋਇਆ ਸਸਤਾ
1/7

ਕੈਮਰਾ ਫਰੰਟ ਦੀ ਗੱਲ ਕਰੀਏ ਤਾਂ ਸਮਾਰਟਫੋਨ ਵਿੱਚ 13 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਤੇ ਇੰਫਰਾਰੈੱਡ ਸੈਂਸਰ ਵੀ ਦਿੱਤਾ ਗਿਆ ਹੈ।
2/7

ਸ਼ਿਓਮੀ ਰੈਡਮੀ ਨੋਟ 4 ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਵਿੱਚ ਮੌਜੂਦ 4100 mAh ਦੀ ਬੈਟਰੀ ਹੈ ਜੋ ਰੈਡਮੀ 3 ਦੀ ਤੁਲਨਾ ਵਿੱਚ 25% ਫੀਸਦੀ ਵਧੇਰੇ ਬੈਕਅਪ ਦੇਵੇਗੀ।
Published at : 28 Jan 2018 12:18 PM (IST)
View More




















