ਪੜਚੋਲ ਕਰੋ
ਪੁਲਵਾਮਾ ਹਮਲਾ: ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਪੁੱਜੀਆਂ ਉਨ੍ਹਾਂ ਦੇ ਪਿੰਡ
![](https://static.abplive.com/wp-content/uploads/sites/5/2019/02/16092458/1-air-focre-plain-carrying-mortal-remains-of-pulwama-attack-victim-soldiers-at-Kangra-airport.jpeg?impolicy=abp_cdn&imwidth=720)
1/7
![ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।](https://static.abplive.com/wp-content/uploads/sites/5/2019/02/16093930/7-modi-rahul-pays-tribute-to-mortal-remains-of-pulwama-attack-victim-soldiers.jpg?impolicy=abp_cdn&imwidth=720)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।
2/7
![ਇਸ ਮਗਰੋਂ ਪੰਜਾਬ ਦੇ ਚਾਰ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਿੱਲੀ ਤੋਂ ਕਾਂਗੜਾ ਹਵਾਈ ਅੱਡੇ 'ਤੇ ਭੇਜਿਆ ਗਿਆ। ਉਨ੍ਹਾਂ ਨਾਲ ਇੱਕ ਹਿਮਾਚਲ ਤੇ ਇੱਕ ਜੰਮੂ-ਕਸ਼ਮੀਰ ਦੇ ਜਵਾਨਾਂ ਦੀਆਂ ਦੇਹਾਂ ਵੀ ਕਾਂਗੜਾ ਹੀ ਪਹੁੰਚੀਆਂ ਸਨ।](https://static.abplive.com/wp-content/uploads/sites/5/2019/02/16092532/6-air-focre-plain-carrying-mortal-remains-of-pulwama-attack-victim-soldiers-at-Kangra-airport.jpeg?impolicy=abp_cdn&imwidth=720)
ਇਸ ਮਗਰੋਂ ਪੰਜਾਬ ਦੇ ਚਾਰ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਿੱਲੀ ਤੋਂ ਕਾਂਗੜਾ ਹਵਾਈ ਅੱਡੇ 'ਤੇ ਭੇਜਿਆ ਗਿਆ। ਉਨ੍ਹਾਂ ਨਾਲ ਇੱਕ ਹਿਮਾਚਲ ਤੇ ਇੱਕ ਜੰਮੂ-ਕਸ਼ਮੀਰ ਦੇ ਜਵਾਨਾਂ ਦੀਆਂ ਦੇਹਾਂ ਵੀ ਕਾਂਗੜਾ ਹੀ ਪਹੁੰਚੀਆਂ ਸਨ।
3/7
![ਇਸ ਅੱਤਵਾਦੀ ਹਮਲੇ ਵਿੱਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦਾ ਕੁਲਵਿੰਦਰ ਸਿੰਘ, ਗੁਰਦਾਸਪੁਰ ਦਾ ਮਨਿੰਦਰ ਸਿੰਘ, ਤਰਨ ਤਾਰਨ ਦਾ ਸੁਖਜਿੰਦਰ ਸਿੰਘ ਤੇ ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਸ਼ਾਮਲ ਹੈ।](https://static.abplive.com/wp-content/uploads/sites/5/2019/02/16092526/5-air-focre-plain-carrying-mortal-remains-of-pulwama-attack-victim-soldiers-at-Kangra-airport.jpeg?impolicy=abp_cdn&imwidth=720)
ਇਸ ਅੱਤਵਾਦੀ ਹਮਲੇ ਵਿੱਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦਾ ਕੁਲਵਿੰਦਰ ਸਿੰਘ, ਗੁਰਦਾਸਪੁਰ ਦਾ ਮਨਿੰਦਰ ਸਿੰਘ, ਤਰਨ ਤਾਰਨ ਦਾ ਸੁਖਜਿੰਦਰ ਸਿੰਘ ਤੇ ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਸ਼ਾਮਲ ਹੈ।
4/7
![ਕਾਂਗੜਾ ਤੋਂ ਰਾਤ ਨੂੰ ਹੀ ਟਰੱਕਾਂ ਰਾਹੀਂ ਜਵਾਨਾਂ ਦੇ ਜੱਦੀ ਘਰ ਦੇ ਨੇੜਲੇ ਪੁਲਿਸ ਥਾਣੇ ਤਕ ਪਹੁੰਚਾਈਆਂ ਗਈਆਂ।](https://static.abplive.com/wp-content/uploads/sites/5/2019/02/16092520/4-air-focre-plain-carrying-mortal-remains-of-pulwama-attack-victim-soldiers-at-Kangra-airport.jpeg?impolicy=abp_cdn&imwidth=720)
ਕਾਂਗੜਾ ਤੋਂ ਰਾਤ ਨੂੰ ਹੀ ਟਰੱਕਾਂ ਰਾਹੀਂ ਜਵਾਨਾਂ ਦੇ ਜੱਦੀ ਘਰ ਦੇ ਨੇੜਲੇ ਪੁਲਿਸ ਥਾਣੇ ਤਕ ਪਹੁੰਚਾਈਆਂ ਗਈਆਂ।
5/7
![ਕੁਝ ਸਮੇਂ ਤਕ ਇਨ੍ਹਾਂ ਦੇਹਾਂ ਨੂੰ ਸ਼ਹੀਦਾਂ ਦੇ ਪਰਿਵਾਰ ਹਵਾਲੇ ਕੀਤਾ ਜਾਵੇਗਾ।](https://static.abplive.com/wp-content/uploads/sites/5/2019/02/16092513/3-air-focre-plain-carrying-mortal-remains-of-pulwama-attack-victim-soldiers-at-Kangra-airport.jpeg?impolicy=abp_cdn&imwidth=720)
ਕੁਝ ਸਮੇਂ ਤਕ ਇਨ੍ਹਾਂ ਦੇਹਾਂ ਨੂੰ ਸ਼ਹੀਦਾਂ ਦੇ ਪਰਿਵਾਰ ਹਵਾਲੇ ਕੀਤਾ ਜਾਵੇਗਾ।
6/7
![ਬੀਤੀ ਸ਼ਾਮ ਤਕ ਸਾਰੇ ਜਵਾਨਾਂ ਦੀਆਂ ਦੇਹਾਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਜਾਈਆਂ ਗਈਆਂ ਸਨ ਤੇ ਉੱਥੋਂ ਰਾਤ ਨੂੰ ਹੀ ਅੱਗੇ ਰਵਾਨਾ ਕੀਤਾ ਗਿਆ।](https://static.abplive.com/wp-content/uploads/sites/5/2019/02/16092505/2-air-focre-plain-carrying-mortal-remains-of-pulwama-attack-victim-soldiers-at-Kangra-airport.jpeg?impolicy=abp_cdn&imwidth=720)
ਬੀਤੀ ਸ਼ਾਮ ਤਕ ਸਾਰੇ ਜਵਾਨਾਂ ਦੀਆਂ ਦੇਹਾਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਜਾਈਆਂ ਗਈਆਂ ਸਨ ਤੇ ਉੱਥੋਂ ਰਾਤ ਨੂੰ ਹੀ ਅੱਗੇ ਰਵਾਨਾ ਕੀਤਾ ਗਿਆ।
7/7
![ਵੀਰਵਾਰ ਸ਼ਾਮ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਖ਼ਤਰਨਾਕ ਅੱਤਵਾਦੀ ਹਮਲੇ ਦੇ 40 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ, ਉਨ੍ਹਾਂ ਦੇ ਜੱਦੀ ਪਿੰਡਾਂ ਤਕ ਪਹੁੰਚ ਗਈਆਂ ਹਨ।](https://static.abplive.com/wp-content/uploads/sites/5/2019/02/16092458/1-air-focre-plain-carrying-mortal-remains-of-pulwama-attack-victim-soldiers-at-Kangra-airport.jpeg?impolicy=abp_cdn&imwidth=720)
ਵੀਰਵਾਰ ਸ਼ਾਮ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਖ਼ਤਰਨਾਕ ਅੱਤਵਾਦੀ ਹਮਲੇ ਦੇ 40 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ, ਉਨ੍ਹਾਂ ਦੇ ਜੱਦੀ ਪਿੰਡਾਂ ਤਕ ਪਹੁੰਚ ਗਈਆਂ ਹਨ।
Published at : 16 Feb 2019 09:41 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)