ਪੜਚੋਲ ਕਰੋ
ਬਦਲੇ ਕੈਪਟਨ ਦੇ ਤੇਵਰ, ਪਿੰਡ ਦਾ ਮੋਹ ਕਿ ਚੋਣਾਂ ਦਾ ਅਸਰ, ਦੇਖੋ ਤਸਵੀਰਾਂ
1/5

ਪਰ ਕੈਪਟਨ ਬਾਰੇ ਇੱਕ ਹੋਰ ਗੱਲ ਕਾਫੀ ਮਸ਼ਹੂਰ ਹੈ ਕਿ ਉਹ ਲੋਕਾਂ ਵਿੱਚ ਘੱਟ ਵਿਚਰਦੇ ਹਨ। ਉਨ੍ਹਾਂ ਦੇ ਵਿਰੋਧੀ ਤਾਂ ਇੱਥੋਂ ਤਕ ਦੋਸ਼ ਲਾਉਂਦੇ ਹਨ ਕਿ ਉਹ ਆਪਣੇ ਮੰਤਰੀਆਂ ਜਾਂ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ।
2/5

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਫ਼ੌਜੀ ਹੋਣ ਨਾਤੇ ਕਾਫੀ ਸਖ਼ਤ ਸੁਭਾਅ ਤੇ ਸਖ਼ਤ ਐਕਸ਼ਨ ਕਰਕੇ ਮਸ਼ਹੂਰ ਹਨ। ਹਾਲਾਂਕਿ, ਉਨ੍ਹਾਂ ਦਾ ਇਹ ਵਤੀਰਾ ਉਨ੍ਹਾਂ ਦੇ ਬਤੌਰ ਮੁੱਖ ਮੰਤਰੀ ਪਹਿਲੇ ਕਾਰਜਕਾਲ ਦੌਰਾਨ ਵਧੇਰੇ ਦਿੱਸਿਆ ਸੀ।
Published at : 28 Jan 2019 05:56 PM (IST)
Tags :
Capt Amarinder SinghView More






















