ਪੜਚੋਲ ਕਰੋ
ਗੁਰਪੁਰਬ ਮੌਕੇ ਫੁੱਲਾਂ ਨਾਲ ਮਹਿਕਿਆ ਹਰਿਮੰਦਰ ਸਾਹਿਬ, ਵੇਖੋ ਤਸਵੀਰਾਂ
1/11

ਇਕਬਾਲ ਸਿੰਘ ਵੱਲੋਂ ਸਾਲ 2010 ਤੋਂ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦਿਹਾੜਿਆਂ ਮੌਕੇ ਫੁੱਲਾਂ ਨਾਲ ਕੀਤੀ ਜਾਣ ਵਾਲੀ ਖਾਸ ਸਜਾਵਟ ਦੀ ਸੇਵਾ ਨਿਭਾਈ ਜਾ ਰਹੀ ਹੈ। ਇਕਬਾਲ ਸਿੰਘ ਮੁਤਾਬਕ 15 ਕਿਸਮਾਂ ਦੇ ਖਾਸ ਫੁੱਲਾਂ ਨਾਲ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ ਹੈ।
2/11

ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਨਾਲ ਆਈ ਸੰਗਤ ਵੱਲੋਂ ਸ਼ਾਮ ਨੂੰ ਪ੍ਰਦੂਸ਼ਣ ਮੁਕਤ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਹਰਿਮੰਦਰ ਸਾਹਿਬ ਤੇ ਉਸ ਦੇ ਆਲੇ-ਦੁਆਲੇ ਨੂੰ ਖਾਸ ਐਲਈਡੀ ਲਾਈਟਾਂ ਨਾਲ ਸਜਾਇਆ ਗਿਆ ਹੈ।
Published at : 06 Oct 2017 04:29 PM (IST)
View More






















