ਇਸ਼ਾਨ ਪੋਰੇਲ, ਸ਼ਿਵਾ ਸਿੰਘ, ਕਮਲੇਸ਼ ਨਾਗਰਕੋਟੀ ਤੇ ਅੰਕੁਲ ਰਾਏ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਿਵਮ ਮਾਵੀ ਨੇ ਆਸਟ੍ਰੇਲੀਆ ਦੇ 1 ਖਿਡਾਰੀ ਨੂੰ ਆਊਟ ਕੀਤਾ।