ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਾਰਗਿਲ ਦੇ ਸ਼ਹੀਦਾਂ ਨੂੰ ਇੰਝ ਕੀਤਾ ਯਾਦ
![](https://static.abplive.com/wp-content/uploads/sites/5/2019/07/24141806/1.jpg?impolicy=abp_cdn&imwidth=720)
1/9
![ਦੌੜ 'ਚ ਪਹਿਲੇ ਨੰਬਰ 'ਤੇ ਆਏ ਬਾਬੂ ਲਾਲ ਮੀਨਾ ਨੇ ਕਿਹਾ ਕਿ ਉਸ ਨੇ ਇਹ ਰੇਸ ਜਿੱਤ ਕੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।](https://static.abplive.com/wp-content/uploads/sites/5/2019/07/24141913/9.jpg?impolicy=abp_cdn&imwidth=720)
ਦੌੜ 'ਚ ਪਹਿਲੇ ਨੰਬਰ 'ਤੇ ਆਏ ਬਾਬੂ ਲਾਲ ਮੀਨਾ ਨੇ ਕਿਹਾ ਕਿ ਉਸ ਨੇ ਇਹ ਰੇਸ ਜਿੱਤ ਕੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
2/9
![ਇਸ ਦੌੜ ਨਾਲ ਜਵਾਨਾਂ ਅਤੇ ਆਮ ਲੋਕਾਂ ਨੂੰ ਸ਼ਹੀਦਾਂ ਪ੍ਰਤੀ ਸਨਮਾਨ ਵੱਧਦਾ ਹੈ।](https://static.abplive.com/wp-content/uploads/sites/5/2019/07/24141906/8.jpg?impolicy=abp_cdn&imwidth=720)
ਇਸ ਦੌੜ ਨਾਲ ਜਵਾਨਾਂ ਅਤੇ ਆਮ ਲੋਕਾਂ ਨੂੰ ਸ਼ਹੀਦਾਂ ਪ੍ਰਤੀ ਸਨਮਾਨ ਵੱਧਦਾ ਹੈ।
3/9
![ਇਸੇ ਸਬੰਧ 'ਚ ਸ਼ਹੀਦਾਂ ਦੀ ਯਾਦ 'ਚ ਦੌੜ ਕਰਵਾਈ ਗਈ।](https://static.abplive.com/wp-content/uploads/sites/5/2019/07/24141858/7.jpg?impolicy=abp_cdn&imwidth=720)
ਇਸੇ ਸਬੰਧ 'ਚ ਸ਼ਹੀਦਾਂ ਦੀ ਯਾਦ 'ਚ ਦੌੜ ਕਰਵਾਈ ਗਈ।
4/9
![ਬੀਐਸਐਫ ਪੰਜਾਬ ਫਰੰਟੀਅਰ ਦੇ ਆਈਜੀ ਮਹੀਪਾਲ ਯਾਦਵ ਨੇ ਕਿਹਾ ਕਿ ਅਸੀਂ ਕਾਰਗਿਲ ਸ਼ਹੀਦਾਂ ਦੀ ਯਾਦ 'ਚ ਪੂਰੇ ਹਫਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।](https://static.abplive.com/wp-content/uploads/sites/5/2019/07/24141850/6.jpg?impolicy=abp_cdn&imwidth=720)
ਬੀਐਸਐਫ ਪੰਜਾਬ ਫਰੰਟੀਅਰ ਦੇ ਆਈਜੀ ਮਹੀਪਾਲ ਯਾਦਵ ਨੇ ਕਿਹਾ ਕਿ ਅਸੀਂ ਕਾਰਗਿਲ ਸ਼ਹੀਦਾਂ ਦੀ ਯਾਦ 'ਚ ਪੂਰੇ ਹਫਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
5/9
![ਦੂਜੇ ਨੰਬਰ 'ਤੇ ਬੀਐਸਐਫ ਤੋਂ ਰਾਜਮਲ ਰਹੇ, ਜਿਨ੍ਹਾਂ ਨੂੰ 2100 ਤੇ ਤੀਜੇ ਨੰਬਰ 'ਤੇ ਰਹਿਣ ਵਾਲੇ ਫੌਜ 'ਤੇ ਸੁਮਨ ਸੇਨ ਨੂੰ 1100 ਰੁਪਏ ਦੇ ਇਨਾਮ ਨਾਲ ਨਵਾਜਿਆ ਗਿਆ।](https://static.abplive.com/wp-content/uploads/sites/5/2019/07/24141841/5.jpg?impolicy=abp_cdn&imwidth=720)
ਦੂਜੇ ਨੰਬਰ 'ਤੇ ਬੀਐਸਐਫ ਤੋਂ ਰਾਜਮਲ ਰਹੇ, ਜਿਨ੍ਹਾਂ ਨੂੰ 2100 ਤੇ ਤੀਜੇ ਨੰਬਰ 'ਤੇ ਰਹਿਣ ਵਾਲੇ ਫੌਜ 'ਤੇ ਸੁਮਨ ਸੇਨ ਨੂੰ 1100 ਰੁਪਏ ਦੇ ਇਨਾਮ ਨਾਲ ਨਵਾਜਿਆ ਗਿਆ।
6/9
![ਬਾਬੂ ਲਾਲ ਮੀਨਾ ਨੂੰ 3100 ਰੁਪਏ ਦਾ ਇਨਾਮ ਦਿੱਤਾ ਗਿਆ।](https://static.abplive.com/wp-content/uploads/sites/5/2019/07/24141833/4.jpg?impolicy=abp_cdn&imwidth=720)
ਬਾਬੂ ਲਾਲ ਮੀਨਾ ਨੂੰ 3100 ਰੁਪਏ ਦਾ ਇਨਾਮ ਦਿੱਤਾ ਗਿਆ।
7/9
![ਬੀਐਸਐਫ ਜਵਾਨ ਬਾਬੂ ਲਾਲ ਮੀਨਾ ਨੇ ਇਹ ਰੇਸ ਜਿੱਤੀ।](https://static.abplive.com/wp-content/uploads/sites/5/2019/07/24141823/3.jpg?impolicy=abp_cdn&imwidth=720)
ਬੀਐਸਐਫ ਜਵਾਨ ਬਾਬੂ ਲਾਲ ਮੀਨਾ ਨੇ ਇਹ ਰੇਸ ਜਿੱਤੀ।
8/9
![ਪੰਜ ਕਿਲੋਮੀਟਰ ਦੀ ਇਸ ਦੌੜ 'ਚ ਬੀਐਸਐਫ ਤੋਂ ਇਲਾਵਾ ਫੌਜ ਦੇ ਜਵਾਨਾਂ ਨੇ ਵੀ ਹਿੱਸਾ ਲਿਆ।](https://static.abplive.com/wp-content/uploads/sites/5/2019/07/24141815/2.jpg?impolicy=abp_cdn&imwidth=720)
ਪੰਜ ਕਿਲੋਮੀਟਰ ਦੀ ਇਸ ਦੌੜ 'ਚ ਬੀਐਸਐਫ ਤੋਂ ਇਲਾਵਾ ਫੌਜ ਦੇ ਜਵਾਨਾਂ ਨੇ ਵੀ ਹਿੱਸਾ ਲਿਆ।
9/9
![ਕਾਰਗਿਲ ਦੇ ਸ਼ਹੀਦਾਂ ਦੀ ਯਾਦ 'ਚ ਬੁੱਧਵਾਰ ਨੂੰ ਬੀਐਸਐਫ ਦੇ ਪੰਜਾਬ ਫਰੰਟੀਅਰ ਤੋਂ ਇੱਕ ਦੌੜ ਕਰਵਾਈ ਗਈ।](https://static.abplive.com/wp-content/uploads/sites/5/2019/07/24141806/1.jpg?impolicy=abp_cdn&imwidth=720)
ਕਾਰਗਿਲ ਦੇ ਸ਼ਹੀਦਾਂ ਦੀ ਯਾਦ 'ਚ ਬੁੱਧਵਾਰ ਨੂੰ ਬੀਐਸਐਫ ਦੇ ਪੰਜਾਬ ਫਰੰਟੀਅਰ ਤੋਂ ਇੱਕ ਦੌੜ ਕਰਵਾਈ ਗਈ।
Published at : 24 Jul 2019 02:20 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)