ਉੱਧਰ, ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ ਵਿੱਚ ਵੀ ਪੀਈਪੀ ਦੇ ਮੀਤ ਪ੍ਰਧਾਨ, 'ਆਪ' ਦੇ ਸਾਬਕਾ ਨੇਤਾ ਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਆਮ ਆਦਮੀ ਪਾਰਟੀ ਤੋਂ ਸੈਂਕੜੇ ਵਰਕਰਾਂ ਦੇ ਪੀਈਪੀ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।