ਪੜਚੋਲ ਕਰੋ
(Source: ECI/ABP News)
ਰਾਹੁਲ ਗਾਂਧੀ ਨੇ ਕੈਪਟਨ ਨੂੰ ਕਰਵਾਈ ਟਰੈਕਟਰ ਦੀ ਸਵਾਰੀ, ਦੇਖੋ ਤਸਵੀਰਾਂ
![](https://static.abplive.com/wp-content/uploads/sites/5/2019/05/15135333/9-rahul-gandhi-and-capt-amarinder-singh-rides-tractor.jpg?impolicy=abp_cdn&imwidth=720)
1/11
![](https://static.abplive.com/wp-content/uploads/sites/5/2019/05/15135333/11-rahul-gandhi-and-capt-amarinder-singh-rides-tractor.jpg?impolicy=abp_cdn&imwidth=720)
2/11
![](https://static.abplive.com/wp-content/uploads/sites/5/2019/05/15135333/10-rahul-gandhi-and-capt-amarinder-singh-rides-tractor.jpg?impolicy=abp_cdn&imwidth=720)
3/11
![ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਰੈਕਟਰ ਦੀ ਸਵਾਰੀ ਦਾ ਨਜ਼ਾਰਾ ਮਾਣਿਆ ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬਿਠਾ ਕੇ ਟਰੈਕਟਰ ਚਲਾਇਆ।](https://static.abplive.com/wp-content/uploads/sites/5/2019/05/15135333/9-rahul-gandhi-and-capt-amarinder-singh-rides-tractor.jpg?impolicy=abp_cdn&imwidth=720)
ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਰੈਕਟਰ ਦੀ ਸਵਾਰੀ ਦਾ ਨਜ਼ਾਰਾ ਮਾਣਿਆ ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬਿਠਾ ਕੇ ਟਰੈਕਟਰ ਚਲਾਇਆ।
4/11
![ਚੋਣ ਪ੍ਰਚਾਰ ਚੋਣ ਪ੍ਰਚਾਰ ਦੌਰਾਨ ਸਿਆਸਤਦਾਨ ਵੀ ਕਈ ਵਾਰ ਸ਼ੁਗਲ ਮੇਲਾ ਕਰ ਜਾਂਦੇ ਹਨ ਅਤੇ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਹੋ ਕੀਤਾ। ਦੌਰਾਨ](https://static.abplive.com/wp-content/uploads/sites/5/2019/05/15135333/8-rahul-gandhi-and-capt-amarinder-singh-rides-tractor.jpg?impolicy=abp_cdn&imwidth=720)
ਚੋਣ ਪ੍ਰਚਾਰ ਚੋਣ ਪ੍ਰਚਾਰ ਦੌਰਾਨ ਸਿਆਸਤਦਾਨ ਵੀ ਕਈ ਵਾਰ ਸ਼ੁਗਲ ਮੇਲਾ ਕਰ ਜਾਂਦੇ ਹਨ ਅਤੇ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਹੋ ਕੀਤਾ। ਦੌਰਾਨ
5/11
![](https://static.abplive.com/wp-content/uploads/sites/5/2019/05/15190505/7-rahul-gandhi-and-capt-amarinder-singh-rides-tractor.jpg?impolicy=abp_cdn&imwidth=720)
6/11
![ਦੇਖੋ ਹੋਰ ਤਸਵੀਰਾਂ।](https://static.abplive.com/wp-content/uploads/sites/5/2019/05/15190501/6-rahul-gandhi-and-capt-amarinder-singh-rides-tractor.jpg?impolicy=abp_cdn&imwidth=720)
ਦੇਖੋ ਹੋਰ ਤਸਵੀਰਾਂ।
7/11
![ਰਾਹੁਲ ਗਾਂਧੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ।](https://static.abplive.com/wp-content/uploads/sites/5/2019/05/15190457/5-rahul-gandhi-and-capt-amarinder-singh-rides-tractor.jpg?impolicy=abp_cdn&imwidth=720)
ਰਾਹੁਲ ਗਾਂਧੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ।
8/11
![](https://static.abplive.com/wp-content/uploads/sites/5/2019/05/15190453/4-rahul-gandhi-and-capt-amarinder-singh-rides-tractor.jpg?impolicy=abp_cdn&imwidth=720)
9/11
![ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਰਾਹੁਲ ਤਾਂ ਟਰੈਕਟਰ ਚਲਾਉਣਾ ਜਾਣਦੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੈਠਣਾ ਨਹੀਂ ਜਾਣਦੇ, ਜਾਂ ਹੋ ਸਕਦਾ ਹੈ ਕਿ ਉਹ ਕਾਹਲੀ ਵਿੱਚ ਬੈਠ ਗਏ ਹੋਣ।](https://static.abplive.com/wp-content/uploads/sites/5/2019/05/15190449/3-rahul-gandhi-and-capt-amarinder-singh-rides-tractor.jpg?impolicy=abp_cdn&imwidth=720)
ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਰਾਹੁਲ ਤਾਂ ਟਰੈਕਟਰ ਚਲਾਉਣਾ ਜਾਣਦੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੈਠਣਾ ਨਹੀਂ ਜਾਣਦੇ, ਜਾਂ ਹੋ ਸਕਦਾ ਹੈ ਕਿ ਉਹ ਕਾਹਲੀ ਵਿੱਚ ਬੈਠ ਗਏ ਹੋਣ।
10/11
![ਰਾਹੁਲ ਨੇ ਬਰਗਾੜੀ ਵਿੱਚ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਸੰਬੋਧਨ ਕਰਨ ਮਗਰੋਂ ਲੁਧਿਆਣਾ ਸੰਸਦੀ ਹਲਕੇ ਲਈ ਮੁੱਲਾਂਪੁਰ ਵਿੱਚ ਰੈਲੀ ਕੀਤੀ।](https://static.abplive.com/wp-content/uploads/sites/5/2019/05/15190445/2-rahul-gandhi-and-capt-amarinder-singh-rides-tractor.jpg?impolicy=abp_cdn&imwidth=720)
ਰਾਹੁਲ ਨੇ ਬਰਗਾੜੀ ਵਿੱਚ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਸੰਬੋਧਨ ਕਰਨ ਮਗਰੋਂ ਲੁਧਿਆਣਾ ਸੰਸਦੀ ਹਲਕੇ ਲਈ ਮੁੱਲਾਂਪੁਰ ਵਿੱਚ ਰੈਲੀ ਕੀਤੀ।
11/11
![](https://static.abplive.com/wp-content/uploads/sites/5/2019/05/15190440/1-rahul-gandhi-and-capt-amarinder-singh-rides-tractor.jpg?impolicy=abp_cdn&imwidth=720)
Published at : 15 May 2019 07:23 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)