ਪੜਚੋਲ ਕਰੋ
ਕਰਤਾਰਪੁਰ ਤੋਂ ਝੋਲੀਆਂ ਭਰ ਕੇ ਕੀ ਲਿਆਏ ਸਿੱਧੂ, ਦੇਖੋ ਤਸਵੀਰਾਂ
1/9

ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਤਨ ਪਰਤ ਆਏ ਹਨ।
2/9

ਜ਼ਿਕਰਯੋਗ ਹੈ ਕਿ ਕੈਪਟਨ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਦੇ ਫੈਸਲੇ 'ਤੇ ਸੋਚਣ ਲਈ ਕਿਹਾ ਸੀ ਜਦਕਿ ਉਹ ਖ਼ੁਦ ਪਾਕਿ ਦਾ ਸੱਦਾ ਠੁਕਰਾ ਚੁੱਕੇ ਸਨ। ਹੋ ਸਕਦਾ ਸਿੱਧੂ ਕੈਪਟਨ ਦਾ ਰੋਸਾ ਦੂਰ ਕਰਨ ਲਈ ਇਹ ਪਾਕਿਸਤਾਨੀ ਤੋਹਫ਼ਾ ਲੈ ਕੇ ਆਏ ਹੋਣ।
Published at : 29 Nov 2018 08:43 PM (IST)
View More






















