ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੁਖਬੀਰ ਨੇ ਰੱਜ ਕੇ ਖਿੱਚਵਾਈਆਂ ਸੈਲਫ਼ੀਆਂ ਤੇ ਨੌਜਵਾਨਾਂ ਨੂੰ ਦਿੱਤੇ ਆਟੋਗ੍ਰਾਫ਼, ਦੇਖੋ ਤਸਵੀਰਾਂ
![](https://static.abplive.com/wp-content/uploads/sites/5/2019/05/04205424/6-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
1/13
![](https://static.abplive.com/wp-content/uploads/sites/5/2019/05/04205517/13-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
2/13
![](https://static.abplive.com/wp-content/uploads/sites/5/2019/05/04205510/12-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
3/13
![](https://static.abplive.com/wp-content/uploads/sites/5/2019/05/04205502/11-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
4/13
![](https://static.abplive.com/wp-content/uploads/sites/5/2019/05/04205455/10-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
5/13
![](https://static.abplive.com/wp-content/uploads/sites/5/2019/05/04205448/9-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
6/13
![](https://static.abplive.com/wp-content/uploads/sites/5/2019/05/04205440/8-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
7/13
![](https://static.abplive.com/wp-content/uploads/sites/5/2019/05/04205432/7-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
8/13
![](https://static.abplive.com/wp-content/uploads/sites/5/2019/05/04205424/6-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
9/13
![ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ।](https://static.abplive.com/wp-content/uploads/sites/5/2019/05/04205417/5-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ।
10/13
![ਦੇਖੋ ਸੁਖਬੀਰ ਬਾਦਲ ਦੀ ਚੋਣ ਮੁਹਿੰਮ ਦੀਆਂ ਕੁਝ ਤਸਵੀਰਾਂ।](https://static.abplive.com/wp-content/uploads/sites/5/2019/05/04205410/4-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
ਦੇਖੋ ਸੁਖਬੀਰ ਬਾਦਲ ਦੀ ਚੋਣ ਮੁਹਿੰਮ ਦੀਆਂ ਕੁਝ ਤਸਵੀਰਾਂ।
11/13
![ਇਸ ਮੌਕੇ ਜਿੱਥੇ ਸੁਖਬੀਰ ਨੇ ਆਮ ਲੋਕਾਂ ਨਾਲ ਹੱਥ ਮਿਲਾਏ, ਉੱਥੇ ਨੌਜਵਾਨਾਂ ਨਾਲ ਸੈਲਫ਼ੀਆਂ ਕਰਵਾਈਆਂ ਤੇ ਖ਼ੂਬ ਆਟੋਗ੍ਰਾਫ਼ ਵੀ ਦਿੱਤੇ।](https://static.abplive.com/wp-content/uploads/sites/5/2019/05/04205403/3-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
ਇਸ ਮੌਕੇ ਜਿੱਥੇ ਸੁਖਬੀਰ ਨੇ ਆਮ ਲੋਕਾਂ ਨਾਲ ਹੱਥ ਮਿਲਾਏ, ਉੱਥੇ ਨੌਜਵਾਨਾਂ ਨਾਲ ਸੈਲਫ਼ੀਆਂ ਕਰਵਾਈਆਂ ਤੇ ਖ਼ੂਬ ਆਟੋਗ੍ਰਾਫ਼ ਵੀ ਦਿੱਤੇ।
12/13
![ਸੁਖਬੀਰ ਬਾਦਲ ਨੇ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡਾਂ ਵਿੱਚ ਆਪਣੀ ਫ਼ਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰੀ ਦਾ ਪ੍ਰਚਾਰ ਕੀਤਾ।](https://static.abplive.com/wp-content/uploads/sites/5/2019/05/04205356/2-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
ਸੁਖਬੀਰ ਬਾਦਲ ਨੇ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡਾਂ ਵਿੱਚ ਆਪਣੀ ਫ਼ਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰੀ ਦਾ ਪ੍ਰਚਾਰ ਕੀਤਾ।
13/13
![ਫ਼ਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਜਿੱਥੇ ਵਿਰੋਧੀਆਂ ਨੂੰ ਖ਼ੂਬ ਰਗੜੇ ਲਾਏ, ਉੱਥੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਫ਼ੋਟੋ ਸੈਸ਼ਨ ਦਾ ਖ਼ਾਸ ਧਿਆਨ ਰੱਖਿਆ।](https://static.abplive.com/wp-content/uploads/sites/5/2019/05/04205348/1-sukhbir-badal-election-campaing-in-ferozepur-lok-sabha-constituency-clicked-selfies-and-autographed-to-supporters.jpeg?impolicy=abp_cdn&imwidth=720)
ਫ਼ਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਜਿੱਥੇ ਵਿਰੋਧੀਆਂ ਨੂੰ ਖ਼ੂਬ ਰਗੜੇ ਲਾਏ, ਉੱਥੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਫ਼ੋਟੋ ਸੈਸ਼ਨ ਦਾ ਖ਼ਾਸ ਧਿਆਨ ਰੱਖਿਆ।
Published at : 04 May 2019 09:14 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)