ਪੜਚੋਲ ਕਰੋ

Guru nanak jayanti 2023 : ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਦੀ ਰੌਣਕ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ

Guru nanak jayanti: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵਿੱਚ ਸਥਿਤ ਸ੍ਰੀ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ।

Guru nanak jayanti: ਸਿੱਖ ਕੌਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪਾਕਿਸਤਾਨ ਵਿੱਚ ਸਥਿਤ ਸ੍ਰੀ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ।

ਉੱਥੇ ਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਅੰਦਰੋਂ ਫੁੱਲਾਂ ਨਾਲ ਬਾਹਰੋਂ ਲਾਈਟਾਂ ਨਾਲ ਸਜਾਇਆ ਹੋਇਆ ਹੈ। ਇਸ ਦੇ ਨਾਲ ਹੀ ਸੰਗਤ ਵਲੋਂ ਥਾਂ-ਥਾਂ ਲੰਗਰ ਵੀ ਲਾਏ ਗਏ ਹਨ।

ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਸਿੰਧ ਸੂਬੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪੁੱਜ ਕੇ ਸੇਵਾ ਨਿਭਾ ਰਹੀਆਂ ਹਨ। ਉੱਥੇ ਹੀ ਅਮਰੀਕਾ ਤੋਂ ਆਏ ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਫੀ ਸਾਲਾਂ ਤੋਂ ਇੱਛਾ ਸੀ ਕਿ ਉਹ ਇਸ ਅਸਥਾਨ ਦੇ ਦਰਸ਼ਨ ਕਰਨ ਅਤੇ ਅੱਜ ਉਨ੍ਹਾਂ ਦੀ ਇਹ ਇੱਛਾ ਵੀ ਪੂਰੀ ਹੋ ਗਈ ਹੈ।

ਇਹ ਵੀ ਪੜ੍ਹੋ: Guru Nanak Jayanti 2023: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਡੀ ਗਿਣਤੀ 'ਚ ਸੰਗਤ ਹੋਏ ਨਤਮਸਤਕ

ਸਰਕਾਰ ਵਲੋਂ ਚੰਗੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿੰਧ ਦੇ ਲੋਕ ਵੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਖੁਦ ਨੂੰ ਬਹੁਤ ਹੀ ਖੁਸ਼ਕਿਸਮਤ ਦੱਸ ਰਹੇ ਹਨ।

ਇਹ ਵੀ ਪੜ੍ਹੋ: Punjab News: 10,000 ਰਿਸ਼ਵਤ ਰੁਪਏ ਦੀ ਦੂਜੀ ਕਿਸ਼ਤ ਲੈਂਦਾ ASI ਰੰਗੇ ਹੱਥੀਂ ਵਿਜੀਲੈਂਸ ਨੇ ਦਬੋਚਿਆ

ਗੁਰੂ ਨਾਨਕ ਦੇਵ ਜੀ ਦੇ ਨਾਲ ਕਈ ਸਾਲਾਂ ਤੱਕ ਰਬਾਬ ਵਜਾਉਣ ਵਾਲੇ ਭਾਈ ਮਰਦਾਨਾ ਜੀ ਦੇ ਵੰਸ਼ ਦੀ 18ਵੀਂ ਪੀੜ੍ਹੀ ਵੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੇ ਨਾਲ ਹੀ ਸੰਗਤ ਸ਼ਬਦ ਕੀਰਤਨ ਰਾਹੀਂ ਮੰਤਰ-ਮੁਗਧ ਹੋਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....

ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ

ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ

ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....
ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....
ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ
ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ
ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ
ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਪੰਜਾਬ 'ਚ ਕਣਕ ਦੀ ਖਰੀਦ ਜਾਰੀ, ਮੰਤਰੀ ਕਟਾਰੂਚੱਕ ਨੇ ਚਾਰ ਜ਼ਿਲ੍ਹਿਆਂ ਦੇ ਅਫਸਰਾਂ ਨਾਲ ਕੀਤੀ ਮੀਟਿੰਗ; 8 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ

ਮੰਦੀ ਵੱਲ ਵੱਧ ਰਿਹਾ ਅਮਰੀਕਾ? ਟਰੰਪ ਦੇ ਟੈਰਿਫ ਨੂੰ ਲੈਕੇ ਜੇਪੀ ਮਾਰਗਨ ਨੇ ਕਿਉਂ ਜਤਾਈ ਚਿੰਤਾ?

ਗੁਰੂ ਨਗਰੀ 'ਚ Gay Parade ਕਰਵਾਉਣ ਦੀਆਂ ਤਿਆਰੀਆਂ 'ਤੇ ਭੜਕੇ ਨਿਹੰਗ, ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ, ਕਿਹਾ- ਪੰਜਾਬ ਦੀ ਧਰਤੀ 'ਤੇ ਨਹੀਂ ਪੈਣ ਦਿਆਂਗੇ ਅਜਿਹਾ ਗੰਦ

ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ

Embed widget