ਪੜਚੋਲ ਕਰੋ
ਚੌਕੇ-ਛੱਕੇ ਲਾਉਣ ਮਗਰੋਂ ਸਿਆਸੀ ਪਿੜ ‘ਚ ਕੁੱਦੇ ਇਹ ਕ੍ਰਿਕੇਟਰ, ਜਾਣੋ ਕੌਣ ਹੀਰੋ ਤੇ ਕੌਣ ਰਿਹਾ ਜ਼ੀਰੋ
1/11

ਕੀਰਤੀਵਰਧਨ ਭਾਗਵਤ ਝਾਅ ਆਜ਼ਾਦ ਨੂੰ ਕਿਰਤੀ ਆਜਾਦ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਾਬਕਾ ਭਾਰੀ ਕ੍ਰਿਕਟ ਖਿਡਾਰੀ ਨੇ 7 ਟੇਸਟ ਅਤੇ 25 ਵਨਡੇਅ ਮੈਚ ਖੇਡੇ। ਕੀਰਤੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਭਾਗਵਤ ਝਾਅ ਦੇ ਬੇਟੇ ਹਨ। ਉਹ ਬੱਲੇਬਾਜ਼ ਹੋਣ ਦੇ ਨਾਲ ਨਾਲ ਆਫ ਸਪਿਨਰ ਵੀ ਸੀ। ਉਹ 1983 ਦੇ ਵਿਸ਼ਵ ਕੱਪ ਜਿੱਤਣ ਬਾਲੀ ਭਾਰਤੀ ਟੀਮ ਦਾ ਹਿੱਸਾ ਵੀ ਸੀ। ਉਹ ਲੋਕ ਸਭਾ ਮੈਂਬਰ ਹਨ ਜਿਨ੍ਹਾਂ ਨੇ 2014 ‘ਚ ਲੋਕਸਭਾ ਚੋਣਾਂ ‘ਚ ਦਰਭੰਗਾ, ਬਿਹਾਰ ਤੋਂ ਜਿੱਤ ਦਰਜ ਕੀਤੀ ਸੀ।
2/11

ਕ੍ਰਿਕੇਟ ਨੂੰ ਅਲਵਿਦਾ ਕਹਿ ਚੁੱਕੇ ਪ੍ਰਵੀਣ ਕੁਮਾਰ ਨੂੰ ਸਵਿੰਗ ‘ਕਿੰਗ’ ਦੇ ਨਾਂਅ ਨਾਲ ਜਾਣੇ ਜਾਂਦੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੀ ਰਾਜਨੀਤੀ ‘ਚ ਸ਼ਾਮਲ ਹੋਏ। ਉਨ੍ਹਾਂ ਸਪਾ ਨਾਲ ਹੱਥ ਮਿਲਾਇਆ ਸੀ।
Published at : 23 Mar 2019 03:20 PM (IST)
View More






















