ਪੜਚੋਲ ਕਰੋ

ਪਟਿਆਲਾ ਦੇ ਨੌਜਵਾਨ ਤੀਰਅੰਦਾਜ਼ਾਂ ਦਾ ਕਮਾਲ, ਏਸ਼ੀਆ ਕੱਪ ਲਈ ਕੀਤਾ ਕੁਆਲੀਫਾਈ 

ਜ਼ਿਲ੍ਹਾ ਪਟਿਆਲਾ ਦੇ ਦੋ ਤੀਰਅੰਦਾਜ਼ ਬੈਂਕੌਕ (ਥਾਈਲੈਂਡ) ਦੀ ਧਰਤੀ ਤੇ ਕਮਾਲ ਦਿਖਾਉਣ ਲਈ ਤਿਆਰ ਹਨ। ਦੋਵਾਂ ਨੇ ਤੀਰਅੰਦਾਜ਼ੀ ਵਿੱਚ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਤੀਰਅੰਦਾਜ਼ ਮਨਜੋਤ ਸਿੰਘ ਗੁਲਾਟੀ ਤੇ ਵਿਨਾਇਕ ਵਰਮਾ ਨੇ ਏਸ਼ੀਆ ਕੱਪ ਲਈ ਕੁਆਲੀਫਾਈ ਕਰ ਲਿਆ ਹੈ।

ਹਰਪਿੰਦਰ ਸਿੰਘ ਟੌਹੜਾ

ਪਟਿਆਲਾ: ਜ਼ਿਲ੍ਹਾ ਪਟਿਆਲਾ ਦੇ ਦੋ ਤੀਰਅੰਦਾਜ਼ ਬੈਂਕੌਕ (ਥਾਈਲੈਂਡ) ਦੀ ਧਰਤੀ ਤੇ ਕਮਾਲ ਦਿਖਾਉਣ ਲਈ ਤਿਆਰ ਹਨ। ਦੋਵਾਂ ਨੇ ਤੀਰਅੰਦਾਜ਼ੀ ਵਿੱਚ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਤੀਰਅੰਦਾਜ਼ ਮਨਜੋਤ ਸਿੰਘ ਗੁਲਾਟੀ ਤੇ ਵਿਨਾਇਕ ਵਰਮਾ ਨੇ ਏਸ਼ੀਆ ਕੱਪ ਲਈ ਕੁਆਲੀਫਾਈ ਕਰ ਲਿਆ ਹੈ।

ਏਸ਼ੀਆ ਕੱਪ ਲਈ ਟਰਾਇਲ ਸੋਨੀਪਤ ਵਿੱਚ ਹੋਏ ਸਨ ਜਿਥੇ ਦੋਵਾਂ ਨੇ ਆਪੋ ਆਪਣੇ ਈਵੈਂਟ ਵਿਚੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਏਸ਼ੀਆ ਕੱਪ ਦਾ ਟਿਕਟ ਹਾਸਿਲ ਕੀਤਾ ਹੈ। ਹੁਣ ਮਨਜੋਤ ਤੇ ਵਿਨਾਇਕ ਬੈਂਕੌਕ ਜਾਣਗੇ। ਜਿਥੇ 2 ਮਈ ਤੋਂ 7 ਮਈ ਤੱਕ ਏਸ਼ੀਆ ਕੱਪ ਹੋਣ ਵਾਲਾ ਹੈ। ਮਨਜੋਤ ਸਿੰਘ ਗੁਲਾਟੀ ਨੇ ਆਰਚਰੀ ਵਿੱਚ 7 ’ਚੋਂ 6 ਮੈਚ ਜਿੱਤ ਕੇ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ। 19 ਸਾਲਾ ਮਨਜੋਤ ਨੇ ਏਸ਼ੀਆ ਕੱਪ ਲਈ ਹੋਏ ਟਰਾਇਲਸ ਲਈ ਕਮਪਾਊਂਟ ਈਵੈਂਟ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਮਨਜੋਤ ਤੋਂ ਬਿਨ੍ਹਾਂ ਪਟਿਆਲਾ ਦੇ ਹੀ ਰਹਿਣ ਵਾਲੇ ਵਿਨਾਇਕ ਵਰਮਾ ਨੇ ਵੀ ਏਸ਼ੀਆ ਕੱਪ ਦਾ ਟਿਕਟ ਕਟਾ ਲਿਆ ਹੈ।

17 ਸਾਲਾ ਵਿਨਾਇਕ ਨੇ ਰੀਕਰਵ ਈਵੈਂਟ ਚੋਂ ਤੀਜਾ ਸਥਾਨ ਹਾਸਲ ਕਰਕੇ ਏਸ਼ੀਆ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਵਿਨਾਇਕ ਨੇ ਤੀਜੀ ਵਾਰ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਯੂਥ ਵਰਲਡ ਚੈਂਪੀਅਨਸ਼ਿਪ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ। 19 ਸਾਲਾ ਮਨਜੀਤ ਨੇ ਦੋ ਸਾਲ ਪਹਿਲਾਂ ਹੀ ਤੀਰਅੰਦਾਜ਼ੀ ਦੀ ਸ਼ੁਰੂਆਤ ਕੀਤੀ ਸੀ।ਸਖਤ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਮਨਜੋਤ ਦੇਸ਼ ਲਈ ਏਸ਼ੀਆ ਕੱਪ ਖੇਡੇਗਾ।

ਮਨਜੋਤ ਤੇ ਵਿਨਾਇਕ ਦਾ ਕਹਿਣਾ ਹੈ ਇਸ ਮੁਕਾਮ ਤੱਕ ਪਹੁੰਚਣ ਲਈ ਕੋਚ ਗੌਰਵ ਦਾ ਭਰਪੂਰ ਸਾਥ ਮਿਲਿਆ। ਉਨ੍ਹਾਂ ਵਲੋਂ ਕਰਵਾਈ ਗਈ ਤਿਆਰੀ ਸਦਕਾ ਹੀ ਇਹ ਦਿਨ ਨਸੀਬ ਹੋਇਆ। ਇਸ ਦੇ ਨਾਲ ਹੀ ਦੋਵਾਂ ਨੇ ਕਿਹਾ ਇਸ ਕਾਮਯਾਬੀ ਪਿੱਛੇ ਸੀਨੀਅਰ ਕੋਚ ਜੀਵਨਜੋਤ ਸਿੰਘ ਤੇਜਾ ਦਾ ਬਹੁਤ ਵੱਡਾ ਹੱਥ ਹੈ। 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

 Arshdeep Singh ਨੇ ਗਰਲਫ੍ਰੈਂਡ ਨਾਲ ਬਣਾਈ ਪਹਿਲੀ ਰੀਲ, ਸਮਰੀਨ ਨੇ ਕਿਹਾ- ‘ਇੱਥੇ ਇਹ ਸਭ ਨਹੀਂ ਚੱਲੇਗਾ...’
 Arshdeep Singh ਨੇ ਗਰਲਫ੍ਰੈਂਡ ਨਾਲ ਬਣਾਈ ਪਹਿਲੀ ਰੀਲ, ਸਮਰੀਨ ਨੇ ਕਿਹਾ- ‘ਇੱਥੇ ਇਹ ਸਭ ਨਹੀਂ ਚੱਲੇਗਾ...’
India Squad T20I Series: ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਸਣੇ 4 ਖਿਡਾਰੀ ਟੀਮ ਇੰਡੀਆ ਤੋਂ ਹੋਣਗੇ ਬਾਹਰ? ਫੈਨਜ਼ 'ਚ ਮੱਚੀ ਤਰਥੱਲੀ...
ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਸਣੇ 4 ਖਿਡਾਰੀ ਟੀਮ ਇੰਡੀਆ ਤੋਂ ਹੋਣਗੇ ਬਾਹਰ? ਫੈਨਜ਼ 'ਚ ਮੱਚੀ ਤਰਥੱਲੀ...
ਟੀਮ ਇੰਡੀਆ 'ਚ ਅਚਾਨਕ ਹੋਏ 8 ਬਦਲਾਅ, BCCI ਨੇ ਬਦਲੀ ਅੱਧੀ ਤੋਂ ਜ਼ਿਆਦਾ ਟੀਮ
ਟੀਮ ਇੰਡੀਆ 'ਚ ਅਚਾਨਕ ਹੋਏ 8 ਬਦਲਾਅ, BCCI ਨੇ ਬਦਲੀ ਅੱਧੀ ਤੋਂ ਜ਼ਿਆਦਾ ਟੀਮ
 BCCI ਨੇ ਅਫਗਾਨਿਸਤਾਨ ਟੀ-20 ਸੀਰੀਜ਼ ਲਈ ਕੀਤਾ ਟੀਮ ਇੰਡੀਆ ਦਾ ਐਲਾਨ, ਬੁਮਰਾਹ ਦੀ ਵਾਪਸੀ
 BCCI ਨੇ ਅਫਗਾਨਿਸਤਾਨ ਟੀ-20 ਸੀਰੀਜ਼ ਲਈ ਕੀਤਾ ਟੀਮ ਇੰਡੀਆ ਦਾ ਐਲਾਨ, ਬੁਮਰਾਹ ਦੀ ਵਾਪਸੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Embed widget