ਪੜਚੋਲ ਕਰੋ

Asian Games: ਏਸ਼ੀਅਨ ਗੇਮਜ਼ ਵਿੱਚ ਭਾਰਤੀ ਖਿਡਾਰੀਆਂ ਨੇ 2 ਗੋਲਡ ਸਮੇਤ ਜਿੱਤੇ 11 ਮੈਡਲ, ਦੇਖੋ ਤੀਜੇ ਦਿਨ ਦਾ ਭਾਰਤ ਦਾ ਸ਼ਡਿਊਲ

Asian Games 2023 India's Schedule : ਭਾਰਤੀ ਟੀਮ ਨੇ ਹੁਣ ਤੱਕ ਏਸ਼ਿਆਈ ਖੇਡਾਂ ਵਿੱਚ ਕੁੱਲ 11 ਮੈਡਲ ਜਿੱਤੇ ਹਨ। ਆਓ ਜਾਣਦੇ ਹਾਂ ਕਿ ਅੱਜ 26 ਸਤੰਬਰ ਨੂੰ ਭਾਰਤ ਦਾ ਪ੍ਰੋਗਰਾਮ ਕਿਵੇਂ ਹੈ।

Asian Games 2023 India's Schedule 26th September: ਏਸ਼ੀਅਨ ਖੇਡਾਂ 2023 ਵਿੱਚ ਦੋ ਦਿਨ ਪੂਰੇ ਹੋ ਚੁੱਕੇ ਹਨ। ਭਾਰਤ ਨੇ ਹੁਣ ਤੱਕ 2 ਸੋਨੇ ਸਮੇਤ ਕੁੱਲ 11 ਮੈਡਲ ਜਿੱਤੇ ਹਨ। ਭਾਰਤ ਨੇ ਪਹਿਲੇ ਦਿਨ 5 ਅਤੇ ਦੂਜੇ ਦਿਨ 6 ਮੈਡਲ ਜਿੱਤੇ। ਭਾਰਤ ਲਈ ਪਹਿਲਾ ਗੋਲਡ ਮੈਡਲ ਦੂਜੇ ਦਿਨ ਨਿਸ਼ਾਨੇਬਾਜ਼ੀ ਵਿੱਚ ਆਇਆ। ਇਸ ਤੋਂ ਬਾਅਦ ਮਹਿਲਾ ਭਾਰਤੀ ਕ੍ਰਿਕਟ ਟੀਮ ਨੇ ਵੀ ਗੋਲਡ ਮੈਡਲ ਜਿੱਤਿਆ। ਆਓ ਜਾਣਦੇ ਹਾਂ ਕਿ 26 ਸਤੰਬਰ ਯਾਨੀ ਅੱਜ ਤੀਜੇ ਦਿਨ ਭਾਰਤ ਦਾ ਪ੍ਰੋਗਰਾਮ ਕਿਵੇਂ ਹੈ।

ਸ਼ੂਟਿੰਗ
ਸਵੇਰੇ 6:30- ਅਨੰਤ ਜੀਤ ਨਰੂਕਾ, ਗੁਰਜੋਤ ਖੰਗੂੜਾ, ਅੰਗਦ ਵੀਰ ਸਿੰਘ ਬਾਜਵਾ। ਪੁਰਸ਼ ਸਕੇਟ
ਗਨੀਮਤ ਸੇਖੋਂ, ਦਰਸ਼ਨਾ ਰਾਠੌਰ, ਪਰਿਨਾਜ਼ ਧਾਲੀਵਾਲ। ਪੁਰਸ਼ ਸਕੇਟ
ਰਿਦਮ ਸਾਂਗਵਾਨ, ਈਸ਼ਾ ਸਿੰਘ ਅਤੇ ਮਨੂ ਭਾਕਰ। ਔਰਤਾਂ ਦੀ 25 ਮੀਟਰ ਪਿਸਟਲ
ਦਿਵਯਾਂਸ਼ ਸਿੰਘ ਪੰਵਾਰ ਅਤੇ ਰਮਿਤਾ 10 ਮੀਟਰ ਏਅਰ ਰਾਈਫਲ ਮਿਕਸਡ ਟੀਮ (ਕੁਆਲੀਫਾਈ) ਵਿੱਚ

ਮੁੱਕੇਬਾਜ਼ੀ
ਸਵੇਰੇ 6:15 ਵਜੇ - ਪੁਰਸ਼ਾਂ ਦਾ 92 ਕਿਲੋਗ੍ਰਾਮ ਪਲੱਸ ਭਾਰ ਵਰਗ - ਨਰਿੰਦਰ।
ਦੁਪਹਿਰ 12:30 ਵਜੇ - ਪੁਰਸ਼ਾਂ ਦਾ 57 ਕਿਲੋ ਭਾਰ ਵਰਗ - ਸਚਿਨ ਸਿਵਾਚ।

ਹਾਕੀ
ਸਵੇਰੇ 6:30 - ਪੁਰਸ਼ ਪੂਲ: ਭਾਰਤ ਬਨਾਮ ਸਿੰਗਾਪੁਰ।

ਜੂਡੋ
ਸਵੇਰੇ 7:30 ਵਜੇ- ਪੁਰਸ਼ 100 ਕਿਲੋ ਭਾਰ ਵਰਗ- ਅਵਤਾਰ ਸਿੰਘ।
78 ਕਿਲੋ ਤੋਂ ਘੱਟ ਭਾਰਤ ਵਰਗ - ਇੰਦੂਬਾਲਾ ਦੇਵੀ ਮੈਬਾਮ।
ਮਹਿਲਾ ਭਾਰ ਵਰਗ 78 ਕਿਲੋ ਤੋਂ ਉਪਰ - ਤੁਲਿਕਾ ਮਾਨ।

ਸੇਲਿੰਗ
ਸਵੇਰੇ 8:30 ਵਜੇ ਤੋਂ ਕਈ ਈਵੈਂਟ।

ਤੈਰਾਕੀ
ਸਵੇਰੇ 7:30 ਵਜੇ ਤੋਂ ਕਈ ਈਵੈਂਟ।

ਚੈੱਸ (ਸ਼ਤਰੰਜ)
12:30 PM - ਪੁਰਸ਼ਾਂ ਦਾ ਵਿਅਕਤੀਗਤ ਦੌਰ 5,6 ਅਤੇ 7 - ਵਿਦਿਤ ਗੁਜਰਾਤੀ ਅਤੇ ਅਰਜੁਨ ਇਰੀਗੇਸੀ।
ਔਰਤਾਂ ਦਾ ਵਿਅਕਤੀਗਤ ਦੌਰ 5,6 ਅਤੇ 7- ਕੋਨੇਰੂ ਹੰਪੀ ਅਤੇ ਹਰਿਕਾ ਦ੍ਰੋਣਾਵਲੀ।

ਸਕੈਸ਼
ਸਵੇਰੇ 7:30 ਵਜੇ ਤੋਂ - ਪੁਰਸ਼ ਟੀਮ ਈਵੈਂਟ - ਭਾਰਤ ਬਨਾਮ ਸਿੰਗਾਪੁਰ।
ਮਹਿਲਾ ਟੀਮ ਈਵੈਂਟ- ਭਾਰਤ ਬਨਾਮ ਪਾਕਿਸਤਾਨ।
ਸ਼ਾਮ 4:30 ਵਜੇ - ਪੁਰਸ਼ਾਂ ਦਾ ਈਵੈਂਟ - ਭਾਰਤ ਬਨਾਮ ਕਤਰ।

ਫੈਂਸਿੰਗ
ਸਵੇਰੇ 6:30 ਵਜੇ- ਔਰਤਾਂ ਦੀ ਵਿਅਕਤੀਗਤ- ਭਵਾਨੀ ਦੇਵੀ।

ਟ੍ਰੈਕ ਸਾਈਕਲਿੰਗ-
ਸਵੇਰੇ 7:30 ਵਜੇ ਤੋਂ ਕਈ ਸਮਾਗਮ।

ਟੈਨਿਸ
ਸਵੇਰੇ 7:30 ਵਜੇ ਤੋਂ ਕਈ ਸਿੰਗਲਜ਼ ਅਤੇ ਡਬਲਜ਼ ਮੈਚ।

ਵੁਸ਼ੂ
ਸ਼ਾਮ 5 ਵਜੇ - ਪੁਰਸ਼ਾਂ ਦਾ 70 ਕਿਲੋ ਭਾਰ ਵਰਗ ਸੂਰਜ ਯਾਦਵ
ਪੁਰਸ਼ਾਂ ਦੇ 60 ਕਿਲੋ ਭਾਰ ਵਰਗ ਸੂਰਿਆ ਭਾਨੂ ਪ੍ਰਤਾਪ ਸਿੰਘ ਰਾਏ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
ਸੈਫ ਅਲੀ ਖਾਨ ਨੇ ਕ੍ਰਿਕਟ ਵਿੱਚ ਅਜ਼ਮਾਇਆ ਆਪਣਾ ਹੱਥ , ਗੇਂਦਬਾਜ਼ੀ ਐਕਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਸੈਫ ਅਲੀ ਖਾਨ ਨੇ ਕ੍ਰਿਕਟ ਵਿੱਚ ਅਜ਼ਮਾਇਆ ਆਪਣਾ ਹੱਥ , ਗੇਂਦਬਾਜ਼ੀ ਐਕਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਰੋਨਾਲਡੋ ਦੇ ਪਹਿਲੇ ਬੱਚੇ ਦੀ ਮਾਂ ਕੌਣ ਹੈ? ਇੱਕ ਬਾਲੀਵੁੱਡ ਅਦਾਕਾਰਾ ਨਾਲ ਅਫੇਅਰ ਦੀਆਂ ਫੈਲੀਆਂ ਸਨ ਅਫਵਾਹਾਂ।
ਰੋਨਾਲਡੋ ਦੇ ਪਹਿਲੇ ਬੱਚੇ ਦੀ ਮਾਂ ਕੌਣ ਹੈ? ਇੱਕ ਬਾਲੀਵੁੱਡ ਅਦਾਕਾਰਾ ਨਾਲ ਅਫੇਅਰ ਦੀਆਂ ਫੈਲੀਆਂ ਸਨ ਅਫਵਾਹਾਂ।
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget