Commonwealth Games Day 3: ਅੱਜ ਦਾਅ 'ਤੇ ਲੱਗੇ 24 ਗੋਲਡ, ਇੱਥੇ ਵੇਖੋ ਭਾਰਤ ਦੇ ਸਾਰੇ ਮੈਚਾਂ ਦਾ ਸਮਾਂ
ਰਾਸ਼ਟਰਮੰਡਲ ਖੇਡਾਂ (Commonwealth Games 2022) ਦਾ ਅੱਜ (31 ਜੁਲਾਈ) ਤੀਜਾ ਦਿਨ ਹੈ। ਅੱਜ ਕੁੱਲ 24 ਸੋਨ ਤਗਮੇ ਦਾਅ 'ਤੇ ਹਨ। ਭਾਰਤੀ ਖਿਡਾਰੀ ਵੀ ਵੇਟਲਿਫਟਿੰਗ ਅਤੇ ਆਰਟਿਸਟਿਕ ਜਿਮਨਾਸਟਿਕ ਵਰਗੇ ਗੋਲਡ ਮੈਡਲ ਮੁਕਾਬਲਿਆਂ 'ਚ ਵੀ ਨਜ਼ਰ ਆਉਣ ਵਾਲੇ ਹਨ।
India at Commonwealth Games 2022: ਰਾਸ਼ਟਰਮੰਡਲ ਖੇਡਾਂ (Commonwealth Games 2022) ਦਾ ਅੱਜ (31 ਜੁਲਾਈ) ਤੀਜਾ ਦਿਨ ਹੈ। ਅੱਜ ਕੁੱਲ 24 ਸੋਨ ਤਗਮੇ ਦਾਅ 'ਤੇ ਹਨ। ਭਾਰਤੀ ਖਿਡਾਰੀ ਵੀ ਵੇਟਲਿਫਟਿੰਗ ਅਤੇ ਆਰਟਿਸਟਿਕ ਜਿਮਨਾਸਟਿਕ ਵਰਗੇ ਗੋਲਡ ਮੈਡਲ ਮੁਕਾਬਲਿਆਂ 'ਚ ਵੀ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਮੁੱਕੇਬਾਜ਼ ਨਿਕਹਤ ਜ਼ਰੀਨ ਅਤੇ ਸ਼ਿਵ ਥਾਪਾ ਵੀ ਅੱਜ ਬਾਕਸਿੰਗ ਰਿੰਗ 'ਚ ਨਜ਼ਰ ਆਉਣਗੇ। ਭਾਰਤੀ ਮਰਦ ਹਾਕੀ ਟੀਮ ਅਤੇ ਮਹਿਲਾ ਕ੍ਰਿਕਟ ਟੀਮ ਵੀ ਅੱਜ ਐਕਸ਼ਨ 'ਚ ਹੋਵੇਗੀ। ਇੱਥੇ ਵੇਖੋ ਭਾਰਤ ਦਾ ਪੂਰਾ ਸ਼ੈਡਿਊਲ...
ਲਾਅਨ ਬਾਲ
ਦੁਪਹਿਰ 1 ਵਜੇ : ਤਾਨੀਆ ਚੌਧਰੀ (ਮਹਿਲਾ ਸਿੰਗਲਜ਼)
ਸ਼ਾਮ 4 ਵਜੇ : ਭਾਰਤ ਬਨਾਮ ਇੰਗਲੈਂਡ (ਮਰਦ ਜੋੜੀ)
ਜਿਮਨਾਸਟਿਕ
ਦੁਪਹਿਰ 1.30 ਵਜੇ : ਯੋਗੇਸ਼ਵਰ ਸਿੰਘ (ਮਰਦ ਆਲ-ਅਰਾਊਂਡ ਫਾਈਨਲ)
ਟੇਬਲ ਟੈਨਿਸ
ਦੁਪਹਿਰ 2 ਵਜੇ : ਮਰਦ ਟੀਮ ਕੁਆਰਟਰ ਫਾਈਨਲ
ਰਾਤ 11.30 ਵਜੇ : ਮਹਿਲਾ ਟੀਮ ਸੈਮੀਫਾਈਨਲ
ਵੇਟਲਿਫ਼ਟਿੰਗ
ਦੁਪਹਿਰ 2 ਵਜੇ : ਜੇਰੇਮੀ ਲਾਲਰਿਨੁੰਗਾ (ਮਰਦ 67 ਕਿਲੋ ਵਰਗ)
ਸ਼ਾਮ 6.30 ਵਜੇ : ਪੋਪੀ ਹਜ਼ਾਰਿਕਾ (ਮਹਿਲਾ 59 ਕਿਲੋ ਵਰਗ)
ਰਾਤ 11 ਵਜੇ : ਅਚਿੰਤਾ ਸ਼ਿਉਲੀ (ਮਰਦ 73 ਕਿਲੋ ਵਰਗ)
ਸਾਈਕਲਿੰਗ
ਦੁਪਹਿਰ 2.32 ਵਜੇ : ਐਸੋ ਐਲਬੇਨ, ਰੋਨਾਲਡੋ ਲਾਈਟਨਜੈਮ, ਡੇਵਿਡ ਬੇਖਮ (ਮਰਦ ਸਪ੍ਰਿੰਟ ਕੁਆਲੀਫਾਇੰਗ)
ਸ਼ਾਮ 4.20 ਵਜੇ: ਵੈਂਕੱਪਾ ਕੇਂਗਲਾਗੁਟੀ, ਦਿਨੇਸ਼ ਕੁਮਾਰ (ਮਰਦਾਂ ਦੀ 15 ਕਿਲੋਮੀਟਰ ਸਕ੍ਰੈਚ ਦੌੜ ਕੁਆਲੀਫਾਇੰਗ)
ਰਾਤ 9.02 : ਤ੍ਰਿਯਸ਼ਾ ਪਾਲ, ਮਯੂਰੀ ਲੈਟੇ (ਮਹਿਲਾਵਾਂ ਦੀ 500 ਮੀਟਰ ਟਾਈਮ ਟਰੇਲ ਫਾਈਨਲ)
ਤੈਰਾਕੀ
ਦੁਪਹਿਰ 3.07 ਵਜੇ : ਸਾਜਨ ਪ੍ਰਕਾਸ਼ (ਮਰਦਾਂ ਦੀ 200 ਮੀਟਰ ਬਟਰਫਲਾਈ - ਹੀਟ 3)
ਦੁਪਹਿਰ 3.31 ਵਜੇ : ਸ੍ਰੀਹਰੀ ਨਟਰਾਜ (ਮਰਦਾਂ ਦਾ 50 ਮੀਟਰ ਬੈਕਸਟ੍ਰੋਕ - ਹੀਟ 6)
ਕ੍ਰਿਕਟ
ਦੁਪਹਿਰ 3.30 ਵਜੇ : ਭਾਰਤ ਬਨਾਮ ਪਾਕਿਸਤਾਨ (ਮਹਿਲਾ ਕ੍ਰਿਕਟ)
ਮੁੱਕੇਬਾਜ਼ੀ
ਸ਼ਾਮ 4.45 ਵਜੇ : ਨਿਕਹਤ ਜ਼ਰੀਨ (ਮਹਿਲਾਵਾਂ ਦੇ 48-50 ਕਿਲੋ ਲਾਈਟ ਫਲਾਈਵੇਟ ਰਾਊਂਡ 16)
ਸ਼ਾਮ 5.15 ਵਜੇ: ਸ਼ਿਵ ਥਾਪਾ (ਮਰਦਾਂ ਦੇ 60-63.5 ਕਿਲੋ ਲਾਈਟ ਵੈਲਟਰਵੇਟ ਰਾਉਂਡ 16)
ਰਾਤ 12.15 ਵਜੇ : ਸੁਮਿਤ (ਮਰਦਾਂ ਦੇ 71-75 ਕਿਲੋ ਮਿਡਲਵੇਟ ਰਾਉਂਡ 16)
ਰਾਤ 1 ਵਜੇ : ਸਾਗਰ (92 ਕਿਲੋ + ਸੁਪਰ ਹੈਵੀਵੇਟ)
ਸਕਵੈਸ਼
ਸ਼ਾਮ ਸ਼ਾਮ 6 ਵਜੇ : ਜੋਸ਼ਨਾ ਚਿਨੱਪਾ (ਮਹਿਲਾ ਸਿੰਗਲ ਰਾਊਂਡ 16)
ਸ਼ਾਮ 6.45 ਵਜੇ : ਸੌਰਵ ਘੋਸ਼ਾਲ (ਮਰਦ ਸਿੰਗਲ ਰਾਊਂਡ 16)
ਹਾਕੀ (ਮਰਦ)
ਰਾਤ 8.30 : ਭਾਰਤ ਬਨਾਮ ਘਾਨਾ
ਬੈਡਮਿੰਟਨ
ਰਾਤ 10 ਵਜੇ: ਮਿਕਸਡ ਟੀਮ ਕੁਆਰਟਰ ਫਾਈਨਲ