ਪੜਚੋਲ ਕਰੋ

Asia Cup 2023: ਭਾਰਤ ਸਮੇਤ ਇਨ੍ਹਾਂ ਚਾਰ ਦੇਸ਼ਾਂ ਨੇ ਏਸ਼ੀਆ ਕੱਪ ਲਈ ਕੀਤਾ ਟੀਮ ਦਾ ਐਲਾਨ, ਜਾਣੋ

Asia Cup 2023: ਏਸ਼ੀਆ ਕੱਪ 2023 30 ਅਗਸਤ ਤੋਂ ਸ਼ੁਰੂ ਹੋਵੇਗਾ। ਉੱਥੇ ਹੀ ਟੂਰਨਾਮੈਂਟ ਦਾ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਕੁੱਲ ਛੇ ਟੀਮਾਂ ਭਾਗ ਲੈਣਗੀਆਂ।

2023 Asia Cup All Teams Squad: 2023 ਏਸ਼ੀਆ ਕੱਪ ਸ਼ੁਰੂ ਹੋਣ 'ਚ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਏਸ਼ੀਆਈ ਕ੍ਰਿਕਟ ਦੀ ਇਹ ਮਹਾਨ ਲੜਾਈ 30 ਅਗਸਤ ਤੋਂ ਸ਼ੁਰੂ ਹੋਣੀ ਹੈ। ਇਸ ਟੂਰਨਾਮੈਂਟ ਵਿੱਚ ਕੁੱਲ ਛੇ ਟੀਮਾਂ ਭਾਗ ਲੈਣਗੀਆਂ। ਹਾਲਾਂਕਿ ਹੁਣ ਤੱਕ ਭਾਰਤ ਸਮੇਤ ਸਿਰਫ ਚਾਰ ਦੇਸ਼ਾਂ ਨੇ ਹੀ ਟੂਰਨਾਮੈਂਟ ਲਈ ਆਪਣੀਆਂ ਟੀਮਾਂ ਦਾ ਐਲਾਨ ਕੀਤਾ ਹੈ।

ਹਾਈਬ੍ਰਿਡ ਮਾਡਲ ਦੇ ਤਹਿਤ ਖੇਡਿਆ ਜਾਵੇਗਾ ਏਸ਼ੀਆ ਕੱਪ

ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 2023 ਦਾ ਪਹਿਲਾ ਮੈਚ ਮੁਲਤਾਨ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 3 ਸਤੰਬਰ ਨੂੰ ਲਾਹੌਰ 'ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। 5 ਸਤੰਬਰ ਅਤੇ 6 ਸਤੰਬਰ ਨੂੰ ਲਾਹੌਰ ਵਿੱਚ ਵੀ ਮੈਚ ਹੋਣਗੇ। ਇਨ੍ਹਾਂ ਤੋਂ ਇਲਾਵਾ ਬਾਕੀ 9 ਮੈਚ ਸ਼੍ਰੀਲੰਕਾ 'ਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ ਮੈਚ 17 ਸਤੰਬਰ ਨੂੰ ਕੋਲੰਬੋ ਵਿੱਚ ਹੋਵੇਗਾ।

2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿ ਮੈਚ

ਏਸ਼ੀਆ ਕੱਪ 2023 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 2 ਸਤੰਬਰ ਨੂੰ ਖੇਡਿਆ ਜਾਵੇਗਾ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੋ ਵਾਰ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਜੇਕਰ ਦੋਵੇਂ ਟੀਮਾਂ ਫਾਈਨਲ 'ਚ ਪਹੁੰਚ ਜਾਂਦੀਆਂ ਹਨ ਤਾਂ ਭਾਰਤ-ਪਾਕਿਸਤਾਨ ਮੈਚ ਤਿੰਨ ਵਾਰ ਦੇਖਣ ਨੂੰ ਮਿਲੇਗਾ।

2023 ਏਸ਼ੀਆ ਕੱਪ ਲਈ ਭਾਰਤ ਦੀ 17 ਮੈਂਬਰੀ ਟੀਮ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਇਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਪ੍ਰਸਿੱਧ ਕ੍ਰਿਸ਼ਣਾ।

ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ ਲਈ ਟੀਮ 'ਚ ਨਹੀਂ ਚੁਣੇ ਗਏ ਯੁਜਵੇਂਦਰ ਚਾਹਲ, ਕ੍ਰਿਕਟਰ ਨੇ ਇੰਝ ਦਿੱਤੀ ਪ੍ਰਤਿਕਿਰਿਆ

2023 ਏਸ਼ੀਆ ਕੱਪ ਲਈ ਪਾਕਿਸਤਾਨੀ ਟੀਮ - ਬਾਬਰ ਆਜ਼ਮ (ਕਪਤਾਨ), ਅਬਦੁੱਲਾ ਸ਼ਫੀਕ, ਫਖਰ ਜਮਾਨ, ਇਮਾਮ-ਉਲ-ਹੱਕ, ਸਲਮਾਨ ਆਗਾ, ਇਫਤਿਖਾਰ ਅਹਿਮਦ, ਤੈਯਬ ਤਾਹਿਰ, ਮੁਹੰਮਦ ਰਿਜਵਾਨ, ਮੁਹੰਮਦ ਹਾਰੀਸ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਉਸਾਮਾ ਮੀਰ, ਫਹੀਮ ਅਸ਼ਰਫ, ਹਾਰਿਸ ਰਊਫ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ ਅਤੇ ਸ਼ਾਹੀਨ ਅਫਰੀਦੀ।

2023 ਏਸ਼ੀਆ ਕੱਪ ਲਈ ਬੰਗਲਾਦੇਸ਼ ਦੀ ਟੀਮ - ਸ਼ਾਕਿਬ ਅਲ ਹਸਨ (ਕਪਤਾਨ), ਲਿਟਨ ਦਾਸ, ਤਨਜੀਦ ਹਸਨ ਤਮੀਮ, ਨਜਮੁਲ ਹੁਸੈਨ ਸ਼ਾਂਤੋ, ਤੌਹੀਦ ਹ੍ਰਦੋਯ, ਮੁਸ਼ਫਿਕੁਰ ਰਹੀਮ, ਮੇਹਿਦੀ ਹਸਨ ਮਿਰਾਜ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਹਸਨ ਮਹਮੂਦ, ਮੇਹਿਦੀ ਹਸਨ, ਨਸੂਮ ਅਹਿਮਦ, ਸ਼ਮੀਮ ਹੁਸੈਨ, ਅਫੀਫ ਹੁਸੈਨ, ਸ਼ੋਰਫੁਲ ਇਸਲਾਮ, ਏਬਾਦੋਤ ਹੁਸੈਨ ਅਤੇ ਮੁਹੰਮਦ ਨਈਮ।

2023 ਏਸ਼ੀਆ ਕੱਪ ਲਈ ਨੇਪਾਲ ਦੀ ਟੀਮ - ਰੋਹਿਤ ਪੌਡੇਲ (ਕਪਤਾਨ), ਕੁਸ਼ਲ ਭੁਰਟੇਲ, ਆਸਿਫ਼ ਸ਼ੇਖ, ਭੀਮ ਸ਼ਰਕੀ, ਕੁਸ਼ਲ ਮੱਲਾ, ਆਰਿਫ਼ ਸ਼ੇਖ, ਦੀਪੇਂਦਰ ਸਿੰਘ ਏਰੀ, ਗੁਲਸ਼ਨ ਝਾਅ, ਸੋਮਪਾਲ ਕਾਮੀ, ਕਰਣ ਕੇਸੀ, ਸੰਦੀਪ ਲਾਮਿਛਨੇ, ਲਲਿਤ ਰਾਜਬੰਸ਼ੀ, ਪ੍ਰਤਿਸ਼ ਜੀ.ਸੀ., ਮੌਸਮ ਢਕਾਲ , ਸੰਦੀਪ ਜੋਰਾ, ਕਿਸ਼ੋਰ ਮਹਿਤੋ ਅਤੇ ਅਰਜੁਨ ਸਾਉਦ।

ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ ਦਾ ਪੂਰਾ ਸ਼ਡਿਊਲ, ਫਾਰਮੈਟ, ਵੈਨਿਊ, ਮੈਚ ਦੀ ਟਾਈਮਿੰਗ ਸਮੇਤ ਪੂਰੀ ਡਿਟੇਲਸ, ਪੜ੍ਹੋ ਪੂਰੀ ਖ਼ਬਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ! ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Advertisement
ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤBhagwant Mann| ਮੁੱਖ ਮੰਤਰੀ ਨੇ ਕਾਂਗਰਸ ਅਤੇ BJP ਨੂੰ ਲੈ ਕੇ ਜਤਾਇਆ ਇਹ ਖ਼ਦਸ਼ਾKaran Aujla Shines on Spotify Charts ਕਰਨ ਔਜਲਾ ਨੇ ਕੀਤਾ ਕਮਾਲ , ਦੁਨੀਆਂ ਦੇ ਕਈ ਕਲਾਕਾਰ ਛੱਡੇ ਪਿੱਛੇBhagwant Mann| 'ਅਜਿਹੀਆਂ ਜ਼ਮਾਨਤਾਂ ਜ਼ਬਤ ਕਰਾਓ, ਦੁਆਰਾ ਕੋਈ ਅਸਤੀਫ਼ਾ ਨਾ ਦੇਵੇ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ! ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ
Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ
Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ
Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼
Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼
Embed widget