ਪੜਚੋਲ ਕਰੋ

BCCI ਸੈਂਟਰਲ ਕੰਟਰੈਕਟ 'ਚ 11 ਖਿਡਾਰੀਆਂ ਦੀ ਬੱਲੇ-ਬੱਲੇ, 9 ਖਿਡਾਰੀਆਂ ਨੂੰ ਲੱਗਾ ਝਟਕਾ, ਵੇਖੋ ਨਵੀਂ ਸੂਚੀ

BCCI Central Contracts: BCCI ਦੇ ਨਵੇਂ ਸੈਂਟਰਲ ਕੰਟਰੈਕਟ ਵਿੱਚ ਕਈ ਉਤਰਾਅ-ਚੜ੍ਹਾਅ ਆਏ ਹਨ। ਕੁਝ ਖਿਡਾਰੀਆਂ ਨੂੰ ਚੰਗੀ ਤਰੱਕੀ ਮਿਲੀ ਹੈ ਜਦਕਿ ਕੁਝ ਖਿਡਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ।

BCCI Central Contracts 2023: ਬੀਸੀਸੀਆਈ ਨੇ ਇਸ ਸਾਲ ਲਈ ਆਪਣੀ ਨਵੀਂ ਕੇਂਦਰੀ ਕੰਟਰੈਕਟ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਕੁੱਲ 26 ਭਾਰਤੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇੱਥੇ 11 ਕ੍ਰਿਕਟਰਾਂ ਨੂੰ ਫਾਇਦਾ ਹੋਇਆ ਹੈ, ਜਦੋਂ ਕਿ 9 ਲਈ ਇਹ ਸੂਚੀ ਬਹੁਤ ਹੈਰਾਨ ਕਰਨ ਵਾਲੀ ਸਾਬਤ ਹੋਈ ਹੈ।
ਬੀਸੀਸੀਆਈ ਦੇ ਨਵੇਂ ਕੇਂਦਰੀ ਕਰਾਰ ਵਿੱਚ 5 ਖਿਡਾਰੀਆਂ ਨੂੰ ਤਰੱਕੀ ਮਿਲੀ ਹੈ, ਜਦਕਿ 6 ਨੌਜਵਾਨ ਕ੍ਰਿਕਟਰਾਂ ਨੂੰ ਇਸ ਸੂਚੀ ਵਿੱਚ ਐਂਟਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਦੋ ਖਿਡਾਰੀਆਂ ਨੂੰ ਵੀ ਡਿਮੋਸ਼ਨ ਮਿਲਿਆ ਹੈ, ਜਦਕਿ ਪਿਛਲੀ ਸੂਚੀ ਵਿੱਚ ਸ਼ਾਮਲ 7 ਖਿਡਾਰੀਆਂ ਨੂੰ ਇਸ ਵਾਰ ਕੇਂਦਰੀ ਕਰਾਰ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਕਿਹੜੇ ਕ੍ਰਿਕਟਰਾਂ ਨੂੰ ਮਿਲੀ ਤਰੱਕੀ?

1. ਰਵਿੰਦਰ ਜਡੇਜਾ: ਗ੍ਰੇਡ-ਏ ਤੋਂ ਗ੍ਰੇਡ-ਏ+
2. ਹਾਰਦਿਕ ਪੰਡਯਾ: ਗ੍ਰੇਡ-ਸੀ ਤੋਂ ਗ੍ਰੇਡ-ਏ
3. ਅਕਸ਼ਰ ਪਟੇਲ: ਗ੍ਰੇਡ-ਬੀ ਤੋਂ ਗ੍ਰੇਡ-ਏ
4. ਸੂਰਿਆਕੁਮਾਰ ਯਾਦਵ: ਗ੍ਰੇਡ-ਸੀ ਤੋਂ ਗ੍ਰੇਡ-ਬੀ
5. ਸ਼ੁਭਮਨ ਗਿੱਲ: ਗ੍ਰੇਡ-ਸੀ ਤੋਂ ਗ੍ਰੇਡ-ਬੀ

ਕਿਸ ਨੂੰ ਮਿਲੀ ਐਂਟਰੀ?

ਈਸ਼ਾਨ ਕਿਸ਼ਨ, ਦੀਪਕ ਹੁੱਡਾ, ਕੁਲਦੀਪ ਯਾਦਵ, ਸੰਜੂ ਸੈਮਸਨ, ਅਰਸ਼ਦੀਪ ਸਿੰਘ ਅਤੇ ਕੇਐਸ ਭਰਤ ਨੂੰ ਪਿਛਲੀ ਕੇਂਦਰੀ ਕਰਾਰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਇਸ ਵਾਰ ਇਨ੍ਹਾਂ 6 ਖਿਡਾਰੀਆਂ ਨੂੰ ਗ੍ਰੇਡ-ਸੀ ਵਿੱਚ ਥਾਂ ਦਿੱਤੀ ਗਈ ਹੈ।

ਕਿਹੜੇ ਖਿਡਾਰੀ ਡਿਮੋਟ ਹੋਏ?

1. ਕੇਐਲ ਰਾਹੁਲ: ਗ੍ਰੇਡ-ਏ ਤੋਂ ਗ੍ਰੇਡ-ਬੀ
2. ਸ਼ਾਰਦੁਲ ਠਾਕੁਰ: ਗ੍ਰੇਡ-ਬੀ ਤੋਂ ਗ੍ਰੇਡ-ਸੀ

ਕਿਹੜੇ ਹੋਏ ਬਾਹਰ

ਅਜਿੰਕਿਆ ਰਹਾਣੇ, ਇਸ਼ਾਂਤ ਸ਼ਰਮਾ ਨੂੰ ਪਿਛਲੀ ਵਾਰ ਗ੍ਰੇਡ-ਬੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਾਰ ਦੋਵਾਂ ਨੂੰ ਕੇਂਦਰੀ ਠੇਕੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ, ਮਯੰਕ ਅਗਰਵਾਲ, ਹਨੁਮਾ ਵਿਹਾਰੀ, ਰਿਧੀਮਾਨ ਸਾਹਾ ਅਤੇ ਦੀਪਕ ਚਾਹਰ ਨੂੰ ਵੀ ਨਵੇਂ ਕਰਾਰ 'ਚ ਜਗ੍ਹਾ ਨਹੀਂ ਮਿਲੀ ਹੈ। ਇਨ੍ਹਾਂ 5 ਖਿਡਾਰੀਆਂ ਨੂੰ ਪਿਛਲੇ ਕੇਂਦਰੀ ਇਕਰਾਰਨਾਮੇ ਵਿੱਚ ਗ੍ਰੇਡ-ਸੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਹ ਬੀਸੀਸੀਆਈ ਦੀ ਨਵੀਂ ਕੇਂਦਰੀ ਕਰਾਰ ਸੂਚੀ ਹੈ

ਗ੍ਰੇਡ-ਏ+ (7 ਕਰੋੜ ਪ੍ਰਤੀ ਸਾਲ): ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ
ਗ੍ਰੇਡ-ਏ (5 ਕਰੋੜ ਪ੍ਰਤੀ ਸਾਲ): ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਰਿਸ਼ਭ ਪੰਤ, ਅਕਸ਼ਰ ਪਟੇਲ
ਗ੍ਰੇਡ-ਬੀ (3 ਕਰੋੜ ਸਾਲਾਨਾ): ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਚੇਤੇਸ਼ਵਰ ਪੁਜਾਰਾ, ਮੁਹੰਮਦ ਸਿਰਾਜ, ਸੂਰਿਆਕੁਮਾਰ ਯਾਦਵ, ਸ਼ੁਭਮਨ ਗਿੱਲ।
ਗ੍ਰੇਡ-ਸੀ (1 ਕਰੋੜ ਪ੍ਰਤੀ ਸਾਲ): ਸ਼ਿਖਰ ਧਵਨ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਕੇਐਸ ਭਾਰਤ, ਵਾਸ਼ਿੰਗਟਨ ਸੁੰਦਰ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ

Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ

ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ

Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ

for smartphones
and tablets

ਵੀਡੀਓਜ਼

ਕਿਸਾਨਾਂ ਨੇ ਪ੍ਰਚਾਰ ਕਰਨ ਆਈ ਪ੍ਰਨੀਤ ਕੌਰ ਦਾ ਕੀਤਾ ਵਿਰੋਧਅੰਮ੍ਰਿਤਪਾਲ ਸਿੰਘ ਨਾਲ ਵਿਰਸਾ ਸਿੰਘ ਵਲਟੋਹਾ ਦਾ ਮੁਕਾਬਲਾ - ਵੇਖੋ ਟਿਕਟ ਮਿਲਣ ਤੋਂ ਬਾਅਦ ਕੀ ਬੋਲੇFazilka News: ਐਬੂਲੈਂਸ ਨਾ ਮਿਲਣ ਕਾਰਨ ਪਿਓ ਨੂੰ ਰੇਹੜੀ 'ਤੇ ਲਿਜਾਣ ਲਈ ਮਜਬੂਰ ਹੋਇਆ ਪੁੱਤCanada News | ਹੁਣ ਕੈਨੇਡਾ 'ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
ਪੰਜਾਬ ਦਾ ਸਿਹਤ ਮਾਡਲ ! ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Punjab News: ਟਰੈਕਟਰ ਹੇਠ ਆ ਕੇ ਇਕਲੌਤੇ ਪੁੱਤ ਦੀ ਮੌਤ

Gurdaspur Lok Sabha Seat: ਅਕਾਲੀ ਦਲ ਤੇ ਬੀਜੇਪੀ ਦੇ ਵੱਕਾਰ ਦਾ ਸਵਾਲ! 1996 ਮਗਰੋਂ ਪਹਿਲੀ ਵਾਰ ਗੁਰਦਾਸਪੁਰ ਸੀਟ 'ਤੇ ਫਸੇ ਸਿੰਗ

Ludhiana News: ਹੁਣ ਮੁਲਜ਼ਮਾਂ ਤੇ ਸ਼ੱਕੀ ਵਾਹਨਾਂ 'ਤੇ 24 ਘੰਟੇ ਰਹੇਗੀ ਪੁਲਿਸ ਦੀ ਅੱਖ, 1442 ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਫਿੱਟ

Punjab Politics: ਪੰਥਕ ਮੁੱਦਿਆ 'ਤੇ ਭਾਰੀ ਪਈ ਕੁਰਸੀ ? 'ਬੰਦੀ ਸਿੰਘ' ਦੇ ਮੁਕਾਬਲੇ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

Embed widget