ਪੜਚੋਲ ਕਰੋ

Cricket in Olympics: ਕੀ 2028 'ਚ ਓਲੰਪਿਕ 'ਚ ਸ਼ਾਮਲ ਹੋਵੇਗਾ ਕ੍ਰਿਕਟ? ਆਈਸੀਸੀ ਨੇ ਯੋਜਨਾ ਦਿੱਤੀ ਹੈ ਭੇਜ, ਅਕਤੂਬਰ 'ਚ ਲਿਆ ਜਾਵੇਗਾ ਅੰਤਿਮ ਫੈਸਲਾ

Olympics 2028: ਸਾਲ 2028 ਵਿੱਚ ਅਮਰੀਕਾ ਦੇ ਲਾਸ ਏਂਜਲਸ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਕ੍ਰਿਕਟ ਨੂੰ ਸ਼ਾਮਲ ਕਰਨ ਬਾਰੇ ਅੰਤਿਮ ਫੈਸਲਾ ਇਸ ਸਾਲ ਅਕਤੂਬਰ ਤੱਕ ਲਿਆ ਜਾਵੇਗਾ।

2028 Los Angeles Olympics: ਅਮਰੀਕਾ ਦੇ ਲਾਸ ਏਂਜਲਸ ਵਿੱਚ ਹੋਣ ਵਾਲੇ 2028 ਓਲੰਪਿਕ  (Olympics 2028)  ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਆਈਸੀਸੀ ਨੇ ਇਸ ਮਾਮਲੇ ਵਿੱਚ ਆਪਣੀ ਪੂਰੀ ਯੋਜਨਾ ਲਾਸ ਏਂਜਲਸ ਓਲੰਪਿਕ ਖੇਡਾਂ ਦੀ ਆਯੋਜਨ ਕਮੇਟੀ ਨੂੰ ਭੇਜ ਦਿੱਤੀ ਹੈ, ਜਿਸ ਤੋਂ ਬਾਅਦ ਅਕਤੂਬਰ ਤੱਕ ਅੰਤਿਮ ਫੈਸਲਾ ਲਿਆ ਜਾਵੇਗਾ।

ਆਈਸੀਸੀ ਨੇ ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਲਈ ਇੱਕ ਬਹੁਤ ਛੋਟੀ ਯੋਜਨਾ ਭੇਜੀ ਹੈ। ਆਈਸੀਸੀ ਨੇ ਪੁਰਸ਼ ਅਤੇ ਮਹਿਲਾ ਕ੍ਰਿਕਟ ਲਈ 6-6 ਟੀਮਾਂ ਦੀ ਸਿਫ਼ਾਰਿਸ਼ ਕੀਤੀ ਹੈ। ਕ੍ਰਿਕਟ ਦਾ ਫਾਰਮੈਟ ਵੀ ਟੀ-20 ਰੱਖਿਆ ਗਿਆ ਹੈ। ਓਲੰਪਿਕ ਬਜਟ ਨੂੰ ਧਿਆਨ ਵਿੱਚ ਰੱਖਦਿਆਂ ਘੱਟ ਟੀਮਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਭੇਜੀ ਗਈ ਹੈ। ਸਾਰੇ ਮੈਚ ਇੱਕੋ ਥਾਂ 'ਤੇ ਕਰਵਾਉਣ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ ਤਾਂ ਜੋ ਮੇਜ਼ਬਾਨ ਦੇਸ਼ ਦਾ ਬਜਟ ਜ਼ਿਆਦਾ ਨਾ ਵਧੇ। ਇਹ ਜਾਣਕਾਰੀ ਕ੍ਰਿਕਇੰਫੋ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ।

ਅਕਤੂਬਰ 'ਚ ਕਰਨਗੇ ਫੈਸਲਾ

ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਇਸ ਸਾਲ ਮਾਰਚ ਤੱਕ 2028 ਓਲੰਪਿਕ ਲਈ ਨਵੀਆਂ ਖੇਡਾਂ ਦੀ ਸੂਚੀ ਤਿਆਰ ਕਰੇਗੀ। ਇਸ ਤੋਂ ਬਾਅਦ ਅਕਤੂਬਰ 'ਚ ਮੁੰਬਈ 'ਚ ਹੋਣ ਵਾਲੇ ਆਈਓਸੀ ਸੈਸ਼ਨ 'ਚ ਸਾਰੀਆਂ ਨਵੀਆਂ ਖੇਡਾਂ 'ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਕ੍ਰਿਕਟ ਦੇ ਨਾਲ-ਨਾਲ ਬੇਸਬਾਲ, ਸਾਫਟਬਾਲ, ਫਲੈਗ ਫੁੱਟਬਾਲ, ਲੈਕਰੋਸ, ਬ੍ਰੇਕ ਡਾਂਸਿੰਗ, ਕਰਾਟੇ, ਕਿੱਕ ਬਾਕਸਿੰਗ, ਸਕੁਐਸ਼ ਅਤੇ ਮੋਟਰਸਪੋਰਟ ਵੀ ਓਲੰਪਿਕ 2028 ਦਾ ਹਿੱਸਾ ਬਣਨ ਲਈ ਸੂਚੀ ਵਿੱਚ ਹਨ।

ਛੋਟੀ ਜਿਹੀ ਯੋਜਨਾ ਭੇਜ ਕੇ ਜਗਾਈ ਉਮੀਦ 

ਕ੍ਰਿਕਟ ਲਈ ਟੀਮਾਂ ਨੂੰ ਸੀਮਤ ਕਰਕੇ ਅਤੇ ਸਿਰਫ਼ ਇੱਕ ਸਥਾਨ ਦੀ ਸਿਫ਼ਾਰਸ਼ ਕਰਕੇ, ਆਈਸੀਸੀ ਨੇ ਓਲੰਪਿਕ 2028 ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਓਲੰਪਿਕ 'ਚ 6 ਕ੍ਰਿਕਟ ਟੀਮਾਂ ਇਕ-ਦੂਜੇ ਨਾਲ ਕਿਵੇਂ ਭਿੜਨਗੀਆਂ ਅਤੇ ਟੂਰਨਾਮੈਂਟ ਕਿਸ ਫਾਰਮੈਟ 'ਚ ਖੇਡਿਆ ਜਾਵੇਗਾ ਪਰ ਮੰਨਿਆ ਜਾ ਰਿਹਾ ਹੈ ਕਿ ਜੇ ਆਈਸੀਸੀ ਦਾ ਪ੍ਰਸਤਾਵ ਮੰਨ ਲਿਆ ਜਾਂਦਾ ਹੈ ਤਾਂ ਮਹਿਲਾ ਅਤੇ ਪੁਰਸ਼ ਟੀ-20 ਦੀ ਰੈਂਕਿੰਗ ਟੀਮਾਂ ਕੀਤੀਆਂ ਜਾਣਗੀਆਂ।ਨਿਰਧਾਰਤ ਮਿਤੀ ਤੱਕ ਚੋਟੀ 'ਤੇ ਰਹਿਣ ਵਾਲੀਆਂ 6-6 ਟੀਮਾਂ ਐਂਟਰੀ ਲੈ ਸਕਦੀਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...

ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ

Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?

US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
Advertisement
ABP Premium

ਵੀਡੀਓਜ਼

ਏਜੰਸੀਆਂ ਪਾ ਰਹੀਆਂ ਨੇ ਅਕਾਲੀ ਦਲ ਵਿੱਚ ਫੁੱਟ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਖੁਲਾਸਾਨਿੱਝਰ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਵਡਾਲਾ ਨੇ ਦਿੱਤਾ ਠੋਕਵਾਂ ਜਵਾਬSudhir Suri Son Arrest | ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਦੇ ਮਾਮਲੇ 'ਚ ਗ੍ਰਿਫਤਾਰ | AmritsarNihang Singh Vs Shiv Sena Leaders |'ਜਿੱਥੇ ਮਿਲ ਗਏ ਜੁੱਤੀਆਂ ਮੂੰਹ 'ਤੇ ਮਾਰਾਂਗੇ',ਨਿਹੰਗਾਂ ਦੀ ਸ਼ਿਵ ਸੈਨਾ ਆਗੂਆਂ ਨੇ ਚਿਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...
Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...
ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ
ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ
Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
BSNL ਦਾ ਨਵਾਂ ਸਸਤਾ ਪਲਾਨ, ਇਕ ਵਾਰੀ ਰਿਚਾਰਜ ਕਰੋ, ਪੂਰਾ ਸਾਲ ਮੌਜਾਂ, ਰੋਜ਼ ਅਨਲਿਮਟਿਡ ਕਾਲਿੰਗ, 2GB ਡਾਟਾ

Horoscope Today: ਕੁੰਭ ਵਾਲੇ ਜ਼ਲਦਬਾਜ਼ੀ 'ਚ ਨਾ ਲੈਣ ਕੋਈ ਫੈਸਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Jammu Kashmir: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 4 ਜਵਾਨ ਸ਼ਹੀਦ

Petrol and Diesel Price: ਮੰਗਲਵਾਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ

Embed widget