ਪੜਚੋਲ ਕਰੋ
Advertisement
Dream 11 IPL 2020 Sponsors: Dream 11 ਬਣਿਆ ਆਈਪੀਐਲ 2020 ਦਾ ਟਾਈਟਲ ਸਪਾਂਸਰ, ਲਏਗਾ ਵੀਵੋ ਦੀ ਥਾਂ
Dream 11 IPL 2020 Title Sponsors: ਆਈਪੀਐਲ 2020 ਲਈ ਚੀਨੀ ਕੰਪਨੀ ਵੀਵੋ ਦੀ ਥਾਂ ਨਵੇਂ ਸਪਾਂਸਰ ਦਾ ਐਲਾਨ ਹੋ ਗਿਆ ਹੈ। ਇਸ ਰੇਸ 'ਚ ਜਿੱਥੇ ਟਾਟਾ ਦਾ ਨਾਂ ਸਭ ਤੋਂ ਅੱਗੇ ਸੀ ਪਰ ਇਸ 'ਚ ਬਾਜ਼ੀ ਡ੍ਰੀਮ 11 ਨੇ ਮਾਰੀ।
ਨਵੀਂ ਦਿੱਲੀ: IPL 2020 ਲਈ ਟਾਈਟਲ ਸਪਾਂਸਰ ਦੇ ਨਾਂ ਤੋਂ ਆਖਰ ਪਰਦਾ ਉੱਠ ਗਿਆ ਹੈ। ਦੱਸ ਦਈਏ ਕਿ ਭਾਰਤ-ਚੀਨ ਵਿਵਾਦ ਕਰਕੇ ਆਈਪੀਐਲ ਦੀ ਟਾਈਟਲ ਸਪਾਂਸਰਸ਼ਿਪ ਵੀਵੋ ਨੂੰ ਨਹੀਂ ਦਿੱਤੀ ਗਈ। ਇਸ ਲਿਸਟ 'ਚ ਜਿੱਥੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੀ ਸੀ, ਉੱਥੇ ਹੀ ਟਾਟਾ ਸੰਨਜ਼ ਦਾ ਨਾਂ ਵੀ ਸਭ ਤੋਂ ਅੱਗੇ ਸੀ ਪਰ ਡ੍ਰੀਮ 11 ਨੇ ਇਸ ਟਾਈਟਲ ਸਪਾਂਸਰਸ਼ਿਪ ਨੂੰ ਆਪਣੇ ਨਾਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਦੱਸ ਦਈਏ ਕਿ Dream 11 ਨੇ 222 ਕਰੋੜ ਰੁਪਏ 'ਚ ਟਾਈਟਲ ਸਪਾਂਸਰਸ਼ਿਪ ਦੇ ਰਾਈਟਸ ਖਰੀਦੇ ਹਨ। ਇਹ ਬੋਲੀ ਵੀਵੋ ਦੇ ਸਾਲਾਨਾ 440 ਕਰੋੜ ਰੁਪਏ ਨਾਲੋਂ 190 ਕਰੋੜ ਰੁਪਏ ਘੱਟ ਹੈ। ਆਈਪੀਐਲ ਇਸ ਸਾਲ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Dream11 wins IPL 2020 title sponsorship for Rs 222 crores: IPL Chairman Brijesh Patel
— ANI (@ANI) August 18, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement