ਪੜਚੋਲ ਕਰੋ

ਇੰਗਲੈਂਡ ਨੇ ਬਣਾ ਦਿੱਤੇ 5 ਲੱਖ ਰਨ... ਅੰਗਰੇਜ਼ਾਂ ਦਾ ਇਹ ਰਿਕਾਰਡ ਦੇਖਕੇ ਉੱਡ ਜਾਣਗੇ ਤੁਹਾਡੇ ਹੋਸ਼, ਜਾਣੋ ਕਿਵੇਂ ਹੋਇਆ ਇਹ ਕਮਾਲ ?

England Cricket Team: ਇੰਗਲੈਂਡ ਕ੍ਰਿਕਟ ਟੀਮ 5 ਲੱਖ ਟੈਸਟ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਹ ਚਮਤਕਾਰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਦੌਰਾਨ ਹੋਇਆ।

England Cricket Team 5 Lakh Test Runs: ਇੰਗਲੈਂਡ ਕ੍ਰਿਕਟ ਟੀਮ ਨੇ 'ਪੰਜ ਲੱਖ' ਟੈਸਟ ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇੰਗਲਿਸ਼ ਟੀਮ ਇਨ੍ਹੀਂ ਦਿਨੀਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦੌਰੇ 'ਤੇ ਹੈ। ਦੋਵਾਂ ਵਿਚਾਲੇ ਸੀਰੀਜ਼ ਦਾ ਦੂਜਾ ਟੈਸਟ ਖੇਡਿਆ ਜਾ ਰਿਹਾ ਹੈ। ਇਸ ਦੂਜੇ ਟੈਸਟ ਵਿੱਚ ਇੰਗਲੈਂਡ ਨੇ ਪੰਜ ਲੱਖ ਟੈਸਟ ਦੌੜਾਂ ਪੂਰੀਆਂ ਕੀਤੀਆਂ। ਇੰਗਲੈਂਡ ਟੈਸਟ 'ਚ 5 ਲੱਖ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਵੈਲਿੰਗਟਨ 'ਚ ਦੂਜਾ ਟੈਸਟ ਖੇਡਿਆ ਜਾ ਰਿਹਾ ਹੈ। ਇੰਗਲੈਂਡ ਮੈਚ ਵਿੱਚ ਆਪਣੀ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰ ਰਿਹਾ ਹੈ। ਇਸ ਦੌਰਾਨ ਇੰਗਲੈਂਡ ਕ੍ਰਿਕਟ ਬੋਰਡ ਦੀ ਤਰਫੋਂ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਕਿ ਇੰਗਲੈਂਡ 5 ਲੱਖ ਟੈਸਟ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ, ਯਾਨੀ ਹੁਣ ਤੱਕ ਯਾਨੀ ਕਿ 147 ਸਾਲਾਂ ਦੇ ਟੈਸਟ ਕ੍ਰਿਕਟ ਇਤਿਹਾਸ ਵਿੱਚ ਇੰਗਲੈਂਡ ਨੇ ਅਜਿਹਾ ਕੀਤਾ ਹੈ।

ਇੰਗਲੈਂਡ ਨੇ ਆਪਣੇ 147 ਸਾਲਾਂ ਦੇ ਇਤਿਹਾਸ ਵਿੱਚ 1082 ਟੈਸਟ ਖੇਡ ਕੇ ਇਹ ਅੰਕੜਾ ਹਾਸਲ ਕੀਤਾ ਹੈ। 717 ਕ੍ਰਿਕਟਰਾਂ ਨੇ ਇੰਗਲਿਸ਼ ਟੀਮ ਨੂੰ ਇਸ ਅੰਕੜੇ ਤੱਕ ਪਹੁੰਚਣ ਵਿੱਚ ਮਦਦ ਕੀਤੀ। ਇਸ ਦੌਰਾਨ ਇੰਗਲੈਂਡ ਨੇ 18,900 ਪਾਰੀਆਂ ਵਿੱਚ ਬੱਲੇਬਾਜ਼ੀ ਕੀਤੀ। ਟੈਸਟ 'ਚ ਸਭ ਤੋਂ ਜ਼ਿਆਦਾ 929 ਸੈਂਕੜੇ ਲਗਾਉਣ ਦਾ ਰਿਕਾਰਡ ਵੀ ਇੰਗਲੈਂਡ ਦੇ ਨਾਂ ਹੈ।

ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਦੀ ਸੂਚੀ 'ਚ ਆਸਟ੍ਰੇਲੀਆ ਇੰਗਲੈਂਡ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਆਸਟ੍ਰੇਲੀਆ ਨੇ 428,000 ਦੌੜਾਂ ਬਣਾਈਆਂ ਹਨ ਫਿਰ ਟੀਮ ਇੰਡੀਆ 278751 ਦੌੜਾਂ ਦੇ ਨਾਲ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਟੀਮ ਇੰਡੀਆ ਨੇ 586 ਟੈਸਟ 'ਚ ਇਹ ਦੌੜਾਂ ਬਣਾਈਆਂ।

ਟੈਸਟ 'ਚ ਸਭ ਤੋਂ ਵੱਧ ਦੌੜਾਂ 

ਇੰਗਲੈਂਡ- 500126 ਦੌੜਾਂ
ਆਸਟ੍ਰੇਲੀਆ- 428,000 ਦੌੜਾਂ
ਭਾਰਤ- 278751 ਦੌੜਾਂ

ਜ਼ਿਕਰਯੋਗ ਹੈ ਕਿ ਜੋ ਰੂਟ ਇੰਗਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਹੁਣ ਤੱਕ ਰੂਟ ਨੇ 151 ਮੈਚਾਂ ਦੀਆਂ 276 ਪਾਰੀਆਂ 'ਚ 51.00 ਦੀ ਔਸਤ ਨਾਲ 12853 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 35 ਸੈਂਕੜੇ ਅਤੇ 65 ਅਰਧ ਸੈਂਕੜੇ ਲੱਗੇ ਹਨ।

ਇਹ ਵੀ ਪੜ੍ਹੋ-Travis Head vs India: ਟ੍ਰੈਵਿਸ ਹੈਡ ਨੂੰ ਕਿਉਂ ਕਿਹਾ ਜਾਂਦਾ ਭਾਰਤ ਦਾ ਸਭ ਤੋਂ ਵੱਡਾ 'ਦੁਸ਼ਮਣ', ਇਹ ਅੰਕੜੇ ਦੇ ਦੇਣਗੇ ਜਵਾਬ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Power Cut in Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
Advertisement
ABP Premium

ਵੀਡੀਓਜ਼

ਹਰਿਆਣਾ ਸਰਕਾਰ ਦਾ ਪਰਦਾ ਉੱਠ ਗਿਆ | Farmer Leaders| Sayunkat kisan morcha|Shambhu Border Kisan |ਹਰਿਆਣਾ ਪੁਲਸ ਨਾਲ ਕਿਸਾਨ ਲੀਡਰਾਂ ਦੀ ਕੀ ਗੱਲਬਾਤ ਹੋਈ? |Shambhu Border|Farmer Protest |Shambhu Border| ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ ? |Farmer Protest|Farmer Protest | 1 ਦਿਨ ਬਾਅਦ ਕਿਸਾਨਾਂ ਦਾ ਕੀ ਹੋਵੇਗਾ ਕਦਮ? | Shambhu Border|Sarwan Singh Pandher|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Power Cut in Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
MEA India Travel Advisory: 'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ  ਕੀਤੀ
'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
Embed widget