ਪੜਚੋਲ ਕਰੋ

Suresh Raina: ਸੁਰੇਸ਼ ਰੈਨਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ 'ਚ ਭਰਾ ਸਮੇਤ 2 ਕਰੀਬੀਆਂ ਦੀ ਮੌਤ

Suresh Raina Cousin Brother Death: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇੱਕ ਸੜਕ ਹਾਦਸੇ ਵਿੱਚ ਰੈਨਾ ਦੇ ਚਚੇਰੇ ਭਰਾ ਸਮੇਤ ਦੋ ਲੋਕਾਂ ਦੀ ਜਾਨ ਚਲੀ

Suresh Raina Cousin Brother Death: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇੱਕ ਸੜਕ ਹਾਦਸੇ ਵਿੱਚ ਰੈਨਾ ਦੇ ਚਚੇਰੇ ਭਰਾ ਸਮੇਤ ਦੋ ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਬੀਤੀ ਬੁੱਧਵਾਰ ਰਾਤ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਵਾਪਰਿਆ। ਹਾਦਸੇ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ ਸਨ, ਪਰ ਪੁਲਿਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਬਾਜ਼ਾਰ ਵਿੱਚੋਂ ਕਾਬੂ ਕਰ ਲਿਆ। ਇਹ ਹਾਦਸਾ ਟੈਕਸੀ ਅਤੇ ਸਕੂਟਰ ਵਿਚਾਲੇ ਹੋਇਆ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ 11 ਵਜੇ ਪਿੰਡ ਗੱਗਲ ਵਿਖੇ ਕਿਸੇ ਅਣਪਛਾਤੇ ਵਾਹਨ ਨੇ ਹਿਮਾਚਲ ਟਿੰਬਰ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂ ਸ਼ੇਰ ਸਿੰਘ ਦੱਸਿਆ ਜਾ ਰਿਹਾ ਹੈ। ਹਾਦਸੇ 'ਚ ਦੋਵੇਂ ਸਕੂਟਰ ਸਵਾਰਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਦਾ ਨਾਂ ਸੌਰਵ ਕੁਮਾਰ ਅਤੇ ਦੂਜੇ ਦਾ ਨਾਂ ਸ਼ੁਭਮ ਦੱਸਿਆ ਜਾ ਰਿਹਾ ਹੈ। ਸੌਰਵ ਗੱਗਲ ਅਤੇ ਸ਼ੁਭਮ ਕੁਠਮਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕਾਂਗੜਾ ਦੀ ਐਸਪੀ ਸ਼ਾਲਿਨੀ ਅਗਰੀਹੋਤਰੀ ਨੇ ਦੱਸਿਆ ਕਿ ਗੱਗਲ ਥਾਣੇ ਅਧੀਨ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੈਕਸੀ ਚਾਲਕ ਸਕੂਟਰ 'ਤੇ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਫਰਾਰ ਮੁਲਜ਼ਮਾਂ ਦਾ ਪਿੱਛਾ ਕਰਕੇ ਉਸ ਨੂੰ ਮੰਡੀ ਤੋਂ ਕਾਬੂ ਕਰ ਲਿਆ ਗਿਆ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਸੁਰੇਸ਼ ਰੈਨਾ ਦਾ ਨਾਨਕਾ ਘਰ ਹਿਮਾਚਲ ਵਿੱਚ 
 
ਦੱਸ ਦੇਈਏ ਕਿ ਹਿਮਾਚਲ ਦਾ ਗੱਗਲ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੇਨਾ ਦਾ ਨਾਨਕਾ ਘਰ ਹੈ। ਰੈਨਾ ਅਤੇ ਉਸ ਦੇ ਪਰਿਵਾਰ ਲਈ ਇਹ ਸੱਚਮੁੱਚ ਦੁਖਦਾਈ ਖ਼ਬਰ ਹੈ। ਇਨ੍ਹੀਂ ਦਿਨੀਂ ਰੈਨਾ IPL 2024 'ਚ ਕੁਮੈਂਟਰੀ ਕਰਦੇ ਨਜ਼ਰ ਆ ਰਹੇ ਹਨ। ਉਹ ਟੂਰਨਾਮੈਂਟ ਦੇ ਲਗਭਗ ਸਾਰੇ ਮੈਚਾਂ ਵਿੱਚ ਕੁਮੈਂਟਰੀ ਬਾਕਸ ਦੇ ਅੰਦਰ ਹੀ ਪਾਇਆ ਜਾਂਦਾ ਹੈ। ਫੈਨਜ਼ ਵੀ ਰੈਨਾ ਦੀ ਕਮੈਂਟਰੀ ਨੂੰ ਕਾਫੀ ਪਸੰਦ ਕਰ ਰਹੇ ਹਨ। ਉਸ ਦੇ ਬੋਲਣ ਦੇ ਅੰਦਾਜ਼ ਤੋਂ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?

Indian Government: 1 ਅਪ੍ਰੈਲ ਤੋਂ ਭਾਰਤੀ ਸਰਕਾਰ ਦੇਖ ਸਕੇਗੀ ਤੁਹਾਡੇ WhatsApp ਸੁਨੇਹੇ ਅਤੇ ਈਮੇਲ! ਜਾਣੋ ਪੂਰੀ ਜਾਣਕਾਰੀ

Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ

ਪੰਜਾਬ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਪ੍ਰਦਰਸ਼ਨ, DC ਦਫ਼ਤਰਾਂ ਦੇ ਬਾਹਰ ਹੋਣਗੇ ਇਕੱਠੇ, ਕੇਂਦਰ-ਪੰਜਾਬ ਸਰਕਾਰ ਖ਼ਿਲਾਫ਼ ਕਰਨਗੇ ਸੰਘਰਸ਼

ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
Indian Government: 1 ਅਪ੍ਰੈਲ ਤੋਂ ਭਾਰਤੀ ਸਰਕਾਰ ਦੇਖ ਸਕੇਗੀ ਤੁਹਾਡੇ WhatsApp ਸੁਨੇਹੇ ਅਤੇ ਈਮੇਲ! ਜਾਣੋ ਪੂਰੀ ਜਾਣਕਾਰੀ
Indian Government: 1 ਅਪ੍ਰੈਲ ਤੋਂ ਭਾਰਤੀ ਸਰਕਾਰ ਦੇਖ ਸਕੇਗੀ ਤੁਹਾਡੇ WhatsApp ਸੁਨੇਹੇ ਅਤੇ ਈਮੇਲ! ਜਾਣੋ ਪੂਰੀ ਜਾਣਕਾਰੀ
Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ
Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ
ਪੰਜਾਬ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਪ੍ਰਦਰਸ਼ਨ, DC ਦਫ਼ਤਰਾਂ ਦੇ ਬਾਹਰ ਹੋਣਗੇ ਇਕੱਠੇ, ਕੇਂਦਰ-ਪੰਜਾਬ ਸਰਕਾਰ ਖ਼ਿਲਾਫ਼ ਕਰਨਗੇ ਸੰਘਰਸ਼
ਪੰਜਾਬ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਪ੍ਰਦਰਸ਼ਨ, DC ਦਫ਼ਤਰਾਂ ਦੇ ਬਾਹਰ ਹੋਣਗੇ ਇਕੱਠੇ, ਕੇਂਦਰ-ਪੰਜਾਬ ਸਰਕਾਰ ਖ਼ਿਲਾਫ਼ ਕਰਨਗੇ ਸੰਘਰਸ਼
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

Punjab Weather : ਪੰਜਾਬ 'ਚ ਗਰਮੀ ਦਿਖਾਉਣ ਲੱਗੀ ਤੇਵਰ! ਲੁਧਿਆਣਾ ਰਿਹਾ ਸਭ ਤੋਂ ਗਰਮ ਸ਼ਹਿਰ, ਅੱਜ ਚੱਲਣਗੀਆਂ 35 Km ਦੀ ਰਫ਼ਤਾਰ ਨਾਲ ਹਵਾਵਾਂ

ਕਠੂਆ 'ਚ ਫੌਜ ਨੇ ਕੀਤਾ ਐਨਕਾਊਂਟਰ, 3 ਅੱਤਵਾਦੀ ਢੇਰ, 3 ਜਵਾਨ ਹੋਏ ਸ਼ਹੀਦ; ਜ਼ਖਮੀ ਹੋਏ DSP ਨੂੰ ਕੀਤਾ ਏਅਰਲਿਫਟ

ਸਰੀਰ ‘ਚ ਦਿਖਣ ਲੱਗ ਪਏ ਇਹ 5 ਬਦਲਾਅ ਤਾਂ ਸਾਵਧਾਨ! ਜ਼ਰੂਰਤ ਤੋਂ ਵੱਧ ਖਾ ਰਹੇ ਹੋ ਨਮਕ, ਤੁਰੰਤ ਕਰੋ ਸੁਧਾਰ

Embed widget