ਪੜਚੋਲ ਕਰੋ

IND vs PAK: ਕਦੋਂ ਤੋਂ ਮਿਲਣਗੀਆਂ ਭਾਰਤ-ਪਾਕਿ ਵਰਲਡ ਕੱਪ ਮੈਚ ਦੀਆਂ ਟਿਕਟਾਂ? ਇਦਾਂ ਕਰੋ ਆਨਲਾਈਨ ਬੁਕਿੰਗ

World Cup 2023: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਅਹਿਮਦਾਬਾਦ 'ਚ ਪਾਕਿਸਤਾਨ ਨਾਲ ਭਿੜੇਗੀ।

IND vs PAK Ticket Booking: ਕ੍ਰਿਕਟ ਵਰਲਡ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ 14 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਿੜਨਗੀਆਂ। ਇਸ ਦੇ ਨਾਲ ਹੀ ਕ੍ਰਿਕਟ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਦਰਅਸਲ, ਆਈਸੀਸੀ ਨੇ ਭਾਰਤ-ਪਾਕਿਸਤਾਨ ਮੈਚ ਲਈ ਆਨਲਾਈਨ ਟਿਕਟ ਬੁਕਿੰਗ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਕ੍ਰਿਕਟ ਪ੍ਰਸ਼ੰਸਕ 15 ਸਤੰਬਰ ਤੋਂ ਭਾਰਤ-ਪਾਕਿਸਤਾਨ ਮੈਚ ਲਈ ਆਨਲਾਈਨ ਟਿਕਟਾਂ ਬੁੱਕ ਕਰ ਸਕਣਗੇ। ਇਸ ਤੋਂ ਇਲਾਵਾ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੀਆਂ ਟਿਕਟਾਂ ਵੀ 15 ਸਤੰਬਰ ਤੋਂ ਆਨਲਾਈਨ ਉਪਲਬਧ ਹੋਣਗੀਆਂ।

ਕਦੋਂ ਅਤੇ ਕਿਵੇਂ ਬੁੱਕ ਕਰ ਸਕਦੇ ਹੋ ਟਿਕਟ?

ਦਰਅਸਲ, ਆਈਸੀਸੀ ਨੇ ਇੱਕ ਪੋਸਟ ਕੀਤੀ ਹੈ। ਇਸ ਪੋਸਟ ਦੇ ਜ਼ਰੀਏ ਦੱਸਿਆ ਗਿਆ ਹੈ ਕਿ ਵਿਸ਼ਵ ਕੱਪ 2023 ਦੀਆਂ ਟਿਕਟਾਂ ਕਦੋਂ ਉਪਲੱਬਧ ਹੋਣਗੀਆਂ। ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਅਭਿਆਸ ਮੈਚ ਖੇਡੇ ਜਾਣਗੇ। ਪ੍ਰਸ਼ੰਸਕ ਅਭਿਆਸ ਮੈਚ ਦਾ ਅਨੰਦ ਲੈ ਸਕਦੇ ਹਨ। ਹਾਲਾਂਕਿ ਇਸ ਦੇ ਲਈ ਟਿਕਟ ਲੈਣੀ ਜ਼ਰੂਰੀ ਹੋਵੇਗੀ। ਆਈਸੀਸੀ ਨੇ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਵਿਸ਼ਵ ਕੱਪ ਮੈਚਾਂ ਤੋਂ ਇਲਾਵਾ ਪ੍ਰਸ਼ੰਸਕ ਅਭਿਆਸ ਮੈਚਾਂ ਦੀਆਂ ਟਿਕਟਾਂ ਆਨਲਾਈਨ ਬੁੱਕ ਕਰ ਸਕਦੇ ਹਨ ਅਤੇ ਕਿਵੇਂ।

ਇਹ ਵੀ ਪੜ੍ਹੋ: ICC PLAYER OF THE MONTH: ICC ਨੇ ਇਨ੍ਹਾਂ 2 ਖਿਡਾਰੀਆਂ ਦੇ ਨਾਂਅ ਕੀਤਾ ਪਲੇਅਰ ਆਫ ਦਿ ਮੰਥ ਦਾ ਖਿਤਾਬ, ਜਾਣੌ ਕੌਣ ਹਨ ਇਹ ਖਿਡਾਰੀ

5 ਅਕਤੂਬਰ ਨੂੰ ਖੇਡਿਆ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਮੈਚ

ਜ਼ਿਕਰਯੋਗ ਹੈ ਕਿ ਕ੍ਰਿਕਟ ਵਰਲਡ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਜਦਕਿ ਇਸ ਟੂਰਨਾਮੈਂਟ ਦਾ ਖਿਤਾਬੀ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਵਿਸ਼ਵ ਕੱਪ 2023 ਦਾ ਪਹਿਲਾ ਅਤੇ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤੀ ਟੀਮ ਆਪਣਾ ਪਹਿਲਾ ਮੈਚ ਆਸਟਰੇਲੀਆ ਖਿਲਾਫ ਖੇਡੇਗੀ। ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਚ 8 ਅਕਤੂਬਰ ਨੂੰ ਖੇਡਿਆ ਜਾਵੇਗਾ। ਚੇਨਈ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਇਹ ਵੀ ਪੜ੍ਹੋ: Watch: MS ਧੋਨੀ ਨੇ ਰਾਂਚੀ 'ਚ ਬਾਈਕ ਰਾਈਡ ਦਾ ਲਿਆ ਮਜ਼ਾ, ਦੇਖੋ ਮਾਹੀ ਦਾ ਵਾਇਰਲ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sunil Jakhar Resign: ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਵਿਚਾਲੇ ਕਾਂਗਰਸ ਤੇ ਭਾਜਪਾ ਹੋਈ ਮਿਹਣੋ-ਮਿਹਣੀ, ਕਿਹਾ- ਸੱਦੀ ਨਾ ਬੁਲਾਈ ਮੈਂ....!

Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਦੀ ਹੋਈ ਪਛਾਣ, ਵਜ੍ਹਾ ਹੋਈ ਸਪੱਸ਼ਟ ਕਿਉਂ ਚੁੱਕਿਆ ਅਜਿਹਾ ਕਦਮ ?

Weather Report: ਪੰਜਾਬ ਵਿਚ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਉਤੇ ਪਵੇਗਾ ਚੱਕਰਵਾਤੀ ਤੂਫਾਨ ਦਾ ਅਸਰ

Ludhiana News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ! ਫਰੀ ਲੰਘਣਗੇ 70 ਹਜ਼ਾਰ ਤੋਂ ਵੱਧ ਵਾਹਨ
Ludhiana News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ! ਫਰੀ ਲੰਘਣਗੇ 70 ਹਜ਼ਾਰ ਤੋਂ ਵੱਧ ਵਾਹਨ
Advertisement
ABP Premium

ਵੀਡੀਓਜ਼

ED ਦਾ Elvish ਤੇ ਫਾਜ਼ਿਲਪੁਰੀਆ ਤੇ ਸ਼ਿਕੰਜਾ , ਪ੍ਰੋਪਰਟੀ ਜ਼ਬਤਆਹ !! ਆਲੀਆ ਭੱਟ ਬਾਰੇ ਕੀ ਬੋਲ ਗਏ ਦਿਲਜੀਤ ਦੋਸਾਂਝਕੰਗਨਾ ਬੋਲ ਰਹੀ ਝੂਠ , ਨਹੀਂ ਕੱਟ ਰਹੀ Emergency ਫਿਲਮ ਦੇ ਵਿਵਾਦਿਤ ਸੀਨਖਾਲੜਾ ਤੇ ਬਣੀ ਫਿਲਮ ਤੇ ਲੱਗੇ 120 Cut , ਨਾਮ ਬਦਲਣ ਦੇ ਹੁਕਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sunil Jakhar Resign: ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਵਿਚਾਲੇ ਕਾਂਗਰਸ ਤੇ ਭਾਜਪਾ ਹੋਈ ਮਿਹਣੋ-ਮਿਹਣੀ, ਕਿਹਾ- ਸੱਦੀ ਨਾ ਬੁਲਾਈ ਮੈਂ....!
Sunil Jakhar Resign: ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਵਿਚਾਲੇ ਕਾਂਗਰਸ ਤੇ ਭਾਜਪਾ ਹੋਈ ਮਿਹਣੋ-ਮਿਹਣੀ, ਕਿਹਾ- ਸੱਦੀ ਨਾ ਬੁਲਾਈ ਮੈਂ....!
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਦੀ ਹੋਈ ਪਛਾਣ, ਵਜ੍ਹਾ ਹੋਈ ਸਪੱਸ਼ਟ ਕਿਉਂ ਚੁੱਕਿਆ ਅਜਿਹਾ ਕਦਮ ?
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਦੀ ਹੋਈ ਪਛਾਣ, ਵਜ੍ਹਾ ਹੋਈ ਸਪੱਸ਼ਟ ਕਿਉਂ ਚੁੱਕਿਆ ਅਜਿਹਾ ਕਦਮ ?
Weather Report: ਪੰਜਾਬ ਵਿਚ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਉਤੇ ਪਵੇਗਾ ਚੱਕਰਵਾਤੀ ਤੂਫਾਨ ਦਾ ਅਸਰ
Weather Report: ਪੰਜਾਬ ਵਿਚ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਉਤੇ ਪਵੇਗਾ ਚੱਕਰਵਾਤੀ ਤੂਫਾਨ ਦਾ ਅਸਰ
Ludhiana News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ! ਫਰੀ ਲੰਘਣਗੇ 70 ਹਜ਼ਾਰ ਤੋਂ ਵੱਧ ਵਾਹਨ
Ludhiana News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ! ਫਰੀ ਲੰਘਣਗੇ 70 ਹਜ਼ਾਰ ਤੋਂ ਵੱਧ ਵਾਹਨ
ਦਿੱਲੀ ਤੋਂ ਪੰਜਾਬ ਦੀ ਜੇਲ੍ਹ 'ਚ ਜਾਣ ਲਈ ਜਗਤਾਰ ਸਿੰਘ ਹਵਾਰਾ ਨੇ SC 'ਚ ਦਿੱਤੀ ਅਰਜੀ, ਅਦਾਲਤ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ

Jaggery Treatment: ਖਾਂਸੀ-ਜ਼ੁਕਾਮ-ਬੁਖਾਰ ਜਾਂ ਕੋਈ ਹੋਰ ਬਿਮਾਰੀ ਤਾਂ ਮਹਿੰਗੀਆਂ ਗੋਲੀਆਂ ਦੀ ਥਾਂ ਕਰੋ ਗੁੜ ਨਾਲ ਠੀਕ, ਜਾਣੋ ਕਿਵੇਂ

Punjab News: ਫੋਰਟਿਸ ਹਸਪਤਾਲ ਤੋਂ ਸੀਐਮ ਭਗਵੰਤ ਮਾਨ ਦੀ ਸਿਹਤ ਬਾਰੇ ਆਈ ਵੱਡੀ ਖਬਰ! 24 ਘੰਟਿਆਂ ਤੋਂ ਨਿਗਰਾਨੀ ਹੇਠ

ਕੰਗਨਾ ਬੋਲ ਰਹੀ ਝੂਠ , ਨਹੀਂ ਕੱਟ ਰਹੀ Emergency ਫਿਲਮ ਦੇ ਵਿਵਾਦਿਤ ਸੀਨ

Embed widget