ਪੜਚੋਲ ਕਰੋ

KKR vs MI: ਅੱਜ ਭਿੜਣਗੀਆਂ ਕੋਲਕਾਤਾ ਅਤੇ ਮੁੰਬਈ ਦੀਆਂ ਟੀਮਾਂ, ਮੈਚ ਤੋਂ ਪਹਿਲਾਂ ਜਾਣੋ ਪਿੱਚ ਰਿਪੋਰਟ ਸਣੇ ਮੌਸਮ ਦਾ ਹਾਲ

IPL 2020 ਦਾ ਪੰਜਵਾਂ ਮੈਚ ਅੱਜ ਸ਼ਾਮ ਸਾਢੇ ਸੱਤ ਵਜੇ ਤੋਂ ਅਬੂ ਧਾਬੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਖੇਡਿਆ ਜਾਵੇਗਾ।

ਅਬੂ ਧਾਬੀ: ਆਈਪੀਐਲ 2020 ਦਾ ਪੰਜਵਾਂ ਮੈਚ ਅੱਜ ਸ਼ਾਮ 7:30 ਵਜੇ ਤੋਂ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਅਬੂ ਧਾਬੀ ਵਿੱਚ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਹਾਰ ਗਈ ਸੀ, ਅਜਿਹੀ ਸਥਿਤੀ ਵਿੱਚ ਉਹ ਹੁਣ ਸੀਜ਼ਨ ਵਿੱਚ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਕੋਲਕਾਤਾ ਦੀ ਨਜ਼ਰ ਜਿੱਤ ਨਾਲ ਸੈਸ਼ਨ ਦੀ ਸ਼ੁਰੂਆਤ 'ਤੇ ਹੋਵੇਗੀ। ਮੁੰਬਈ ਇੰਡੀਅਨਜ਼ ਦੀ ਟੀਮ ਵਿੱਚ ਰੋਹਿਤ ਸ਼ਰਮਾ, ਕੁਇੰਟਨ ਡਿਕੌਕ, ਕੀਰਨ ਪੋਲਾਰਡ, ਹਾਰਦਿਕ ਪਾਂਡਿਆ ਅਤੇ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀ ਹਨ। ਉਧਰ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵਿੱਚ ਸੁਨੀਲ ਨਾਰਾਇਣ, ਈਯੋਨ ਮੋਰਗਨ, ਦਿਨੇਸ਼ ਕਾਰਤਿਕ, ਪੈਟ ਕਮਿੰਸ ਅਤੇ ਆਂਦਰੇ ਰਸਲ ਵਰਗੇ ਮਹਾਨ ਖਿਡਾਰੀ ਹਨ। Weather Report- ਅਬੂ ਧਾਬੀ ਦੇ ਸ਼ੇਖ ਜੈਦ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਮੌਸਮ ਬਿਲਕੁਲ ਸਾਫ ਹੋਵੇਗਾ। ਹਾਲਾਂਕਿ, ਖਿਡਾਰੀਆਂ ਨੂੰ ਇੱਥੇ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਏਗਾ ਇਸਦੇ ਨਾਲ ਹੀ ਸ਼ਬਨਮ (ਤ੍ਰੇਲ) ਦੀ ਵੀ ਇੱਥੇ ਇੱਕ ਮਹੱਤਵਪੂਰਣ ਭੂਮਿਕਾ ਹੋਵੇਗੀ ਅਤੇ ਟਾਸ ਜਿੱਤੀ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ Pitch Report- ਅਬੂ ਧਾਬੀ ਵਿੱਚ ਸ਼ੇਖ ਜੈਦ ਕ੍ਰਿਕਟ ਸਟੇਡੀਅਮ ਸ਼ਰਜਾਨ ਦੇ ਮੁਕਾਬਲੇ ਬਿਲਕੁਲ ਵੱਖਰਾ ਹੈ। ਸਾਈਜ਼ ਦੇ ਮੁਤਾਬਕ ਇੱਕ ਬਹੁਤ ਵੱਡਾ ਗ੍ਰਾਊਂਜ ਹੈ ਇਸ ਤੋਂ ਇਲਾਵਾ ਘਾਹ ਵੀ ਇੱਥੇ ਪਿੱਚ 'ਤੇ ਮੌਜੂਦ ਰਹੇਗੀ ਅਜਿਹੀ ਸਥਿਤੀ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਮਦਦ ਮਿਲਣ ਦੀ ਸੰਭਾਵਨਾ ਹੈ ਇੱਥੇ ਦੋਵੇਂ ਟੀਮਾਂ ਤਿੰਨ ਮਾਹਰ ਤੇਜ਼ ਗੇਂਦਬਾਜ਼ਾਂ ਨਾਲ ਉਤਰ ਸਕਦੀ ਹੈ ਮੈਚ ਦੀ ਭਵਿੱਖਬਾਣੀ ਸਾਡੇ ਮੈਚ ਦੀ ਭਵਿੱਖਬਾਣੀ ਮੀਟਰ ਕਹਿੰਦੀ ਹੈ ਕਿ ਇਸ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰ ਜਿੱਤੇਗਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ

Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ

ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA

Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ

ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ
Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ
Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ...

2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ

Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ

ਗੰਨੇ ਦਾ ਰਸ ਪੀਣ ਦੇ ਸ਼ੌਕੀਨ ਲੋਕ ਹੋ ਜਾਓ ਸਾਵਧਾਨ, ਮੋਟਾਪੇ ਤੋਂ ਲੈ ਕੇ ਸ਼ੂਗਰ ਤੱਕ ਵਧ ਸਕਦੈ ਖ਼ਤਰਾ

Embed widget