ਪੜਚੋਲ ਕਰੋ

RR vs DC: ਲਾਈਵ ਮੈਚ 'ਚ ਸੰਜੂ ਸੈਮਸਨ ਨਾਲ ਹੋਈ 'ਬੇਇਮਾਨੀ'? ਵਿਕਟ ਤੋਂ ਬਾਅਦ ਮੈਦਾਨ 'ਚ ਹੋਇਆ ਭਾਰੀ ਹੰਗਾਮਾ

Sanju Samson Controversial Decision: ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ ਮੁਕਾਬਲੇ 'ਚ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਸੰਜੂ ਆਪਣੀ ਪਾਰੀ ਨਾਲ

Sanju Samson Controversial Decision: ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ ਮੁਕਾਬਲੇ 'ਚ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਸੰਜੂ ਆਪਣੀ ਪਾਰੀ ਨਾਲ ਰਾਜਸਥਾਨ ਨੂੰ ਜਿੱਤ ਦੀ ਰੇਖਾ ਪਾਰ ਨਹੀਂ ਕਰਵਾ ਸਕਿਆ। IPL 2024 ਦੇ 56ਵੇਂ ਮੈਚ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਸੰਜੂ ਸੈਮਸਨ ਨੇ 46 ਗੇਂਦਾਂ 'ਤੇ 8 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਪਾਰੀ ਖੇਡੀ। ਸੰਜੂ ਨੇ 16ਵੇਂ ਓਵਰ 'ਚ ਆਪਣਾ ਵਿਕਟ ਗੁਆ ਦਿੱਤਾ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ।

ਸੰਜੂ ਦੇ ਵਿਕਟ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਮਾਲਕ ਪਾਰਥ ਜਿੰਦਲ ਅਤੇ ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਵੀ ਇਸ ਮਾਮਲੇ 'ਚ ਕੁੱਦ ਪਏ। ਕੁਝ ਹੀ ਸਮੇਂ 'ਚ ਮਾਮਲਾ ਵਧ ਗਿਆ ਪਰ ਅੰਤ 'ਚ ਸੰਜੂ ਨੂੰ ਆਊਟ ਕਰ ਦਿੱਤਾ ਗਿਆ, ਜੋ ਰਾਜਸਥਾਨ ਦੀ ਹਾਰ ਦਾ ਵੱਡਾ ਕਾਰਨ ਬਣ ਗਿਆ। ਤਾਂ ਆਓ ਸਮਝੀਏ ਕਿ ਸਾਰਾ ਮਾਮਲਾ ਕੀ ਹੈ।

ਮੈਚ ਦੀ ਦੂਜੀ ਪਾਰੀ ਦੇ 16ਵੇਂ ਓਵਰ ਦੀ ਚੌਥੀ ਗੇਂਦ 'ਤੇ ਸੰਜੂ ਸੈਮਸਨ ਨੂੰ ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਆਊਟ ਕੀਤਾ। ਮੁਕੇਸ਼ ਨੇ ਗੇਂਦ ਸੰਜੂ ਵੱਲ ਸੁੱਟੀ, ਜਿਸ 'ਤੇ ਉਸ ਨੇ ਲਾਂਗ ਆਨ ਵੱਲ ਜ਼ੋਰਦਾਰ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਾਊਂਡਰੀ ਦੇ ਬਿਲਕੁਲ ਨੇੜੇ ਖੜ੍ਹੇ ਸ਼ਾਈ ਹੋਪ ਨੇ ਇਸ ਨੂੰ ਕੈਚ ਕਰ ਲਿਆ। ਹੋਪ ਨੇ ਅਜਿਹਾ ਕੈਚ ਲਿਆ ਕਿ ਅਜਿਹਾ ਲੱਗ ਰਿਹਾ ਸੀ ਕਿ ਉਸ ਦਾ ਪੈਰ ਸੀਮਾ ਰੇਖਾ ਦੀ ਰੱਸੀ ਨੂੰ ਛੂਹ ਗਿਆ। ਇਸ ਤੋਂ ਬਾਅਦ ਤੀਜੇ ਅੰਪਾਇਰ ਨੇ ਹੋਪ ਦਾ ਕੈਚ ਚੈੱਕ ਕੀਤਾ ਅਤੇ ਫਿਰ ਸੰਜੂ ਨੂੰ ਆਊਟ ਦਿੱਤਾ ਗਿਆ।

ਗੱਲ ਇੱਥੇ ਹੀ ਖਤਮ ਨਹੀਂ ਹੋਈ। ਤੀਜੇ ਅੰਪਾਇਰ ਵੱਲੋਂ ਆਊਟ ਦਿੱਤੇ ਜਾਣ ਤੋਂ ਬਾਅਦ ਵੀ ਸੰਜੂ ਮੈਦਾਨ ਛੱਡਣ ਲਈ ਤਿਆਰ ਨਹੀਂ ਸੀ। ਸੰਜੂ ਨੇ ਆਪਣੀ ਵਿਕਟ ਨੂੰ ਲੈ ਕੇ ਅੰਪਾਇਰ ਨਾਲ ਕਾਫੀ ਦੇਰ ਤੱਕ ਬਹਿਸ ਕੀਤੀ। ਸੰਜੂ ਨੇ ਵੀ ਰਿਵਿਊ ਲੈਣਾ ਚਾਹਿਆ ਪਰ ਅੰਪਾਇਰ ਨੇ ਉਸ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਹ ਫੈਸਲਾ ਤੀਜੇ ਅੰਪਾਇਰ ਨੇ ਹੀ ਦਿੱਤਾ ਹੈ।

ਵਿਵਾਦ ਸਿਰਫ ਮੈਦਾਨ 'ਤੇ ਹੀ ਨਹੀਂ ਰੁਕਿਆ ਸਗੋਂ ਮੈਦਾਨ ਦੇ ਬਾਹਰ ਵੀ ਸੰਜੂ ਦੀ ਵਿਕਟ ਨੂੰ ਲੈ ਕੇ ਵਿਵਾਦ ਛਿੜਨ ਲੱਗਾ ਹੈ। ਇਕ ਪਾਸੇ ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਗੁੱਸੇ 'ਚ ਨਜ਼ਰ ਆਏ ਤਾਂ ਦੂਜੇ ਪਾਸੇ ਦਿੱਲੀ ਕੈਪੀਟਲਸ ਦੇ ਮਾਲਕ ਪਾਰਥ ਦਾ ਵੱਖਰਾ ਪੱਖ ਦੇਖਣ ਨੂੰ ਮਿਲਿਆ। ਪਾਰਥ ਨੇ ਸੰਜੂ ਨੂੰ ਸਟੈਂਡ ਤੋਂ ਬਾਹਰ ਹੋਣ ਦਾ ਇਸ਼ਾਰਾ ਕੀਤਾ। ਪਰ ਆਖਿਰਕਾਰ ਸੰਜੂ ਨੂੰ ਅੰਪਾਇਰ ਦਾ ਫੈਸਲਾ ਮੰਨ ਕੇ ਪੈਵੇਲੀਅਨ ਪਰਤਣਾ ਪਿਆ। ਇੱਥੇ ਦੇਖੋ ਸੰਜੂ ਦੀ ਵਿਕਟ 'ਤੇ ਪ੍ਰਤੀਕਿਰਿਆ...

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Elections 2024: ਅੱਜ ਪੰਜਵੇਂ ਪੜਾਅ ਲਈ ਪੈਣਗੀਆਂ ਵੋਟਾਂ, ਇਨ੍ਹਾਂ ਮਹਾਂਰਥੀਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ, ਜਾਣੋ

Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ

Hepatitis: ਦੇਸ਼ 'ਚ ਹੈਪੇਟਾਈਟਸ A ਬਣ ਰਿਹੈ ਜਾਨਲੇਵਾ, ਲੱਛਣ ਪਛਾਣ ਇੰਝ ਕਰੋ ਬਚਾਅ

Punjab Politics:  ਆਪ ਨੂੰ ਆਪਣੇ ਦਮ ‘ਤੇ ਨਹੀਂ ਜਿੱਤ ਦਾ ਯਕੀਨ ? ਦੂਜੀਆਂ ਪਾਰਟੀਆਂ ਚੋਂ ਧੜਾ-ਧੜ ਸ਼ਾਮਲ ਕਰਵਾ ਰਹੇ ਨੇ ਲੀਡਰ

for smartphones
and tablets

ਵੀਡੀਓਜ਼

Bhagwant Mann| ਖਹਿਰਾ 'ਤੇ ਵਰ੍ਹੇ CM ਮਾਨ, ਕਹੀਆਂ ਇਹ ਗੱਲਾਂBhagwant Mann| ਕਰਮਜੀਤ ਅਨਮੋਲ ਦੇ ਹੱਕ 'ਚ CM ਵੱਲੋਂ ਰੋਡ ਸ਼ੋਅSunil Jakhar| ਮੋਦੀ ਦੀਆਂ ਪੰਜਾਬ 'ਚ ਰੈਲੀਆਂ ਅਤੇ ਕਿਸਾਨਾਂ 'ਤੇ ਕੀ ਬੋਲੇ ਜਾਖੜ ?Manpreet Badal| ਮਨਪ੍ਰੀਤ ਬਾਦਲ ਅਚਾਨਕ ਆਏ ਸਾਹਮਣੇ, ਆਖੀਆਂ ਇਹ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Elections 2024: ਅੱਜ ਪੰਜਵੇਂ ਪੜਾਅ ਲਈ ਪੈਣਗੀਆਂ ਵੋਟਾਂ, ਇਨ੍ਹਾਂ ਮਹਾਂਰਥੀਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ, ਜਾਣੋ
Lok Sabha Elections 2024: ਅੱਜ ਪੰਜਵੇਂ ਪੜਾਅ ਲਈ ਪੈਣਗੀਆਂ ਵੋਟਾਂ, ਇਨ੍ਹਾਂ ਮਹਾਂਰਥੀਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ, ਜਾਣੋ
Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ
Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ
Hepatitis: ਦੇਸ਼ 'ਚ ਹੈਪੇਟਾਈਟਸ A ਬਣ ਰਿਹੈ ਜਾਨਲੇਵਾ, ਲੱਛਣ ਪਛਾਣ ਇੰਝ ਕਰੋ ਬਚਾਅ
Hepatitis: ਦੇਸ਼ 'ਚ ਹੈਪੇਟਾਈਟਸ A ਬਣ ਰਿਹੈ ਜਾਨਲੇਵਾ, ਲੱਛਣ ਪਛਾਣ ਇੰਝ ਕਰੋ ਬਚਾਅ
Punjab Politics:  ਆਪ ਨੂੰ ਆਪਣੇ ਦਮ ‘ਤੇ ਨਹੀਂ ਜਿੱਤ ਦਾ ਯਕੀਨ ? ਦੂਜੀਆਂ ਪਾਰਟੀਆਂ ਚੋਂ ਧੜਾ-ਧੜ ਸ਼ਾਮਲ ਕਰਵਾ ਰਹੇ ਨੇ ਲੀਡਰ
Punjab Politics: ਆਪ ਨੂੰ ਆਪਣੇ ਦਮ ‘ਤੇ ਨਹੀਂ ਜਿੱਤ ਦਾ ਯਕੀਨ ? ਦੂਜੀਆਂ ਪਾਰਟੀਆਂ ਚੋਂ ਧੜਾ-ਧੜ ਸ਼ਾਮਲ ਕਰਵਾ ਰਹੇ ਨੇ ਲੀਡਰ
Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ

Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ

Bird flu infection:  ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...

Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !

Embed widget