ਪੜਚੋਲ ਕਰੋ

Rohit Sharma: ਰੋਹਿਤ ਸ਼ਰਮਾ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਚੱਲ ਰਿਹਾ ਨਾਂ, ਹਿਟਮੈਨ ਨੂੰ 2013 ਤੋਂ ਕੋਈ ਨਹੀਂ ਸਕਿਆ ਪਛਾੜ

Rohit Sharma In International Cricket Since 2013: ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ 'ਚ ਵੈਸਟਇੰਡੀਜ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਸੈਂਕੜਾ ਲਗਾਇਆ ਸੀ। ਭਾਰਤੀ ਕਪਤਾਨ ਨੇ 10 ਚੌਕਿਆਂ

Rohit Sharma In International Cricket Since 2013: ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ 'ਚ ਵੈਸਟਇੰਡੀਜ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਸੈਂਕੜਾ ਲਗਾਇਆ ਸੀ। ਭਾਰਤੀ ਕਪਤਾਨ ਨੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਪਾਰੀ ਖੇਡੀ। ਅਸੀਂ ਦੱਸਾਂਗੇ ਰੋਹਿਤ ਸ਼ਰਮਾ ਦੇ ਇੱਕ ਅਜਿਹੇ ਰਿਕਾਰਡ ਬਾਰੇ, ਜਿਸ ਵਿੱਚ ਕੋਈ ਵੀ ਬੱਲੇਬਾਜ਼ ਉਸ ਦੇ ਆਸ-ਪਾਸ ਵੀ ਨਹੀਂ ਹੈ। ਦਰਅਸਲ, ਰੋਹਿਤ ਸ਼ਰਮਾ ਨੇ 2013 ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਏ ਹਨ।

ਆਪਣੀ ਸ਼ਾਨਦਾਰ ਹਿੱਟਿੰਗ ਲਈ 'ਹਿਟਮੈਨ' ਕਹੇ ਜਾਣ ਵਾਲੇ ਰੋਹਿਤ ਸ਼ਰਮਾ ਨੇ 2013 ਤੋਂ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ 'ਚ 486 ਛੱਕੇ ਲਗਾਏ ਹਨ। ਅਜਿਹੇ 'ਚ ਕੋਈ ਹੋਰ ਬੱਲੇਬਾਜ਼ ਰੋਹਿਤ ਸ਼ਰਮਾ ਦੇ ਕਰੀਬ ਵੀ ਨਹੀਂ ਹੈ। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ। ਬਟਲਰ ਨੇ ਇਸ ਦੌਰਾਨ 297 ਛੱਕੇ ਲਗਾਏ ਹਨ। ਦੂਜੇ ਪਾਸੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ 282 ਛੱਕੇ, ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ ਨੇ 264 ਅਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਆਰੋਨ ਫਿੰਚ ਨੇ 253 ਛੱਕੇ ਲਗਾਏ ਹਨ।

2013 ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼

ਰੋਹਿਤ ਸ਼ਰਮਾ - 486 ਛੱਕੇ
ਜੋਸ ਬਟਲਰ - 297 ਛੱਕੇ
ਮਾਰਟਿਨ ਗੁਪਟਿਲ - 282 ਛੱਕੇ
ਇਓਨ ਮੋਰਗਨ - 264 ਛੱਕੇ
ਆਰੋਨ ਫਿੰਚ - 253 ਛੱਕੇ।

ਅੰਤਰਰਾਸ਼ਟਰੀ ਕਰੀਅਰ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਹਨ ਦੂਜੇ ਖਿਡਾਰੀ

ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ 'ਚ ਰੋਹਿਤ ਸ਼ਰਮਾ ਦੂਜੇ ਨੰਬਰ 'ਤੇ ਹੈ। ਹੁਣ ਤੱਕ ਖੇਡੇ ਗਏ 442 ਮੈਚਾਂ 'ਚ ਉਸ ਦੇ ਬੱਲੇ ਤੋਂ 529 ਛੱਕੇ ਨਿਕਲ ਚੁੱਕੇ ਹਨ। ਇਸ ਸੂਚੀ 'ਚ ਪਹਿਲੇ ਨੰਬਰ 'ਤੇ ਕ੍ਰਿਸ ਗੇਲ ਮੌਜੂਦ ਹਨ। ਗੇਲ ਨੇ 483 ਮੈਚਾਂ 'ਚ 553 ਛੱਕੇ ਲਗਾਏ ਹਨ। ਇਸ ਸੂਚੀ 'ਚ ਸ਼ਾਹਿਦ ਅਫਰੀਦੀ 476 ਛੱਕਿਆਂ ਨਾਲ ਤੀਜੇ, ਬ੍ਰੈਂਡਨ ਮੈਕੁਲਮ 398 ਛੱਕਿਆਂ ਨਾਲ ਚੌਥੇ ਅਤੇ ਮਾਰਟਿਨ ਗੁਪਟਿਲ 383 ਛੱਕਿਆਂ ਨਾਲ ਪੰਜਵੇਂ ਨੰਬਰ 'ਤੇ ਹਨ।

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਚੋਟੀ ਦੇ 5 ਬੱਲੇਬਾਜ਼

ਕ੍ਰਿਸ ਗੇਲ - 553 ਛੱਕੇ
ਰੋਹਿਤ ਸ਼ਰਮਾ - 529 ਛੱਕੇ
ਸ਼ਾਹਿਦ ਅਫਰੀਦੀ - 476 ਛੱਕੇ
ਬ੍ਰੈਂਡਨ ਮੈਕੁਲਮ - 398 ਛੱਕੇ
ਮਾਰਟਿਨ ਗੁਪਟਿਲ - 383 ਛੱਕੇ

Read More: Ishan Kishan: ਈਸ਼ਾਨ ਕਿਸ਼ਨ ਦੇ ਜਨਮਦਿਨ ਤੇ ਰੋਹਿਤ ਸ਼ਰਮਾ ਨੇ ਮੰਗਿਆ ਤੋਹਫਾ, ਵੀਡੀਓ 'ਚ ਦੇਖੋ ਕਿਵੇਂ ਮਨਾਇਆ ਜਸ਼ਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ

ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST

New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ

ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾਟੀਚਰ ਦੀ ਕੁੱਟ ਤੋਂ ਸਹਿਮੇ 15 ਸਾਲ ਦੇ ਬੱਚੇ ਨੇ ਕੀਤੀ ਆਤਮਹੱਤਿਆ25 ਲੱਖ ਆਨਲਾਈਨ ਗੇਮ 'ਚ ਹਾਰੇ ਪੁੱਤ ਨੇ ਰਚੀ ਪਿਉ ਦੇ ਕਤਲ ਦੀ ਸਾਜ਼ਿਸ਼,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Stubble Burning: ਪਰਾਲੀ ਦੇ ਹੱਲ ਲਈ ਨਹੀਂ ਪਰ ਕਿਸਾਨਾਂ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖ਼ਰਚੇਗੀ 500 ਕਰੋੜ, ਜਾਣੋ ਕੀ ਬਣਾਈ ਯੋਜਨਾ ?

iPhone 15  ਤੋਂ ਕਿੰਨਾ ਅਲਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਦਿਖਾਈ ਦੇਣਗੇ ਇਹ ਬਦਲਾਅ

Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ

Punjab News: ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਸ਼ਰਾਬੀਆਂ ਨੇ ਕੀਤਾ ਹੰਗਾਮਾ, ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਪੁਲਿਸ ਨਾਲ ਵੀ ਕੀਤੀ ਹੱਥੋਪਾਈ

Embed widget