ਪੜਚੋਲ ਕਰੋ

Champions Trophy 2025: ਚੈਂਪੀਅਨਸ ਟਰਾਫੀ 2025 ਲਈ ਭਾਰਤ ਦੇ ਕਪਤਾਨ-ਉਪ ਕਪਤਾਨ ਦਾ ਐਲਾਨ ? ਜੈ ਸ਼ਾਹ ਨੇ ਇਨ੍ਹਾਂ 2 ਦਿੱਗਜਾਂ ਨੂੰ ਸੌਂਪੀ ਜ਼ਿੰਮੇਵਾਰੀ!

Champions Trophy 2025: ਅਗਲੇ ਸਾਲ ਯਾਨੀ 2025 ਨੂੰ ਇਕ ਵਾਰ ਫਿਰ ਤੋਂ ਲਗਭਗ 8 ਸਾਲਾਂ ਬਾਅਦ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਆਯੋਜਨ ਕੀਤਾ ਜਾਵੇਗਾ। ਇਸ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਪ੍ਰਸ਼ੰਸਕ ਬੇਸਬਰੀ ਨਾਲ

Champions Trophy 2025: ਅਗਲੇ ਸਾਲ ਯਾਨੀ 2025 ਨੂੰ ਇਕ ਵਾਰ ਫਿਰ ਤੋਂ ਲਗਭਗ 8 ਸਾਲਾਂ ਬਾਅਦ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਆਯੋਜਨ ਕੀਤਾ ਜਾਵੇਗਾ। ਇਸ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹਾਲਾਂਕਿ ਇਸ ਵਿਚਾਲੇ ਖਿਡਾਰੀਆਂ ਨੂੰ ਲੈ ਲਗਾਤਾਰ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ, ਜੋ ਅਗਲੇ ਸਾਲ ਇਸਦਾ ਹਿੱਸਾ ਬਣਨਗੇ। ਇਸ ਦੇ ਨਾਲ ਹੀ ਇੱਕ ਹੋਰ ਖਾਸ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਵੀ ਖੁਸ਼ ਹੋ ਜਾਣਗੇ। 

ਫਿਲਹਾਲ ਇਸ ਦੀ ਮੇਜ਼ਬਾਨੀ ਦਾ ਅਧਿਕਾਰ ਪਾਕਿਸਤਾਨ ਕੋਲ ਹੈ, ਹਾਲਾਂਕਿ ਕੁਝ ਟੀਮਾਂ ਨੇ ਗੁਆਂਢੀ ਦੇਸ਼ ਜਾ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਇਸ 'ਚ ਟੀਮ ਇੰਡੀਆ ਵੀ ਸ਼ਾਮਲ ਹੈ। ਅਜਿਹੇ 'ਚ ਆਈਸੀਸੀ ਨੇ ਫੈਸਲਾ ਕਰਨਾ ਹੈ ਕਿ ਆਉਣ ਵਾਲਾ ਟੂਰਨਾਮੈਂਟ ਪਾਕਿਸਤਾਨ 'ਚ ਹੀ ਖੇਡਿਆ ਜਾਵੇਗਾ ਜਾਂ ਹਾਈਬ੍ਰਿਡ ਮਾਡਲ ਦੀ ਤਰਜ਼ 'ਤੇ ਆਯੋਜਿਤ ਕੀਤਾ ਜਾਵੇਗਾ। ਜੇਕਰ ਭਾਰਤ ਚੈਂਪੀਅਨਸ ਟਰਾਫੀ 2025 'ਚ ਹਿੱਸਾ ਲੈਂਦਾ ਹੈ ਤਾਂ ਇਸ ਟੀਮ ਦਾ ਇੰਚਾਰਜ ਕੌਣ ਹੋਵੇਗਾ ਅਤੇ ਕਿਹੜਾ ਖਿਡਾਰੀ ਉਪ-ਕਪਤਾਨ ਦੀ ਭੂਮਿਕਾ 'ਚ ਹੋਵੇਗਾ। ਇਸ ਖਬਰ ਰਾਹੀਂ ਤੁਸੀ ਵੀ ਵਿਸਥਾਰ ਨਾਲ ਜਾਣੋ।

Read More: IND vs NZ: ਸਿਰਾਜ ਬਾਹਰ, ਅਰਸ਼ਦੀਪ ਨੂੰ ਮੌਕਾ, ਕੇਐਲ ਰਾਹੁਲ ਨੂੰ ਆਰਾਮ, ਨਿਊਜ਼ੀਲੈਂਡ ਖ਼ਿਲਾਫ਼ ਮੈਦਾਨ 'ਚ ਉਤਰਨਗੇ ਇਹ 16 ਖਿਡਾਰੀ

ਇਹ ਦਿੱਗਜ ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਦਾ ਕਪਤਾਨ ਹੋਵੇਗਾ

ਆਈਸੀਸੀ ਚੈਂਪੀਅਨਸ ਟਰਾਫੀ 2025 ਵਿੱਚ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥ ਵਿੱਚ ਹੋਣ ਜਾ ਰਹੀ ਹੈ। ਸਾਲ 2021 'ਚ ਭਾਰਤ ਦੀ ਕਪਤਾਨੀ ਸੰਭਾਲਣ ਵਾਲੇ ਇਸ ਧਮਾਕੇਦਾਰ ਬੱਲੇਬਾਜ਼ ਦਾ ਸਫਰ ਕਾਫੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਅਗਵਾਈ ਵਿੱਚ, ਭਾਰਤ ਨੂੰ ਡਬਲਯੂਟੀਸੀ 2023 ਤੋਂ ਇਲਾਵਾ ਆਈਸੀਸੀ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਪਹੁੰਚਾਇਆ। ਨਾਲ ਹੀ, ਭਾਰਤੀ ਟੀਮ ਨੇ ਰੋਹਿਤ ਦੀ ਕਪਤਾਨੀ ਵਿੱਚ ਏਸ਼ੀਆ ਕੱਪ 2023 ਦਾ ਖਿਤਾਬ ਜਿੱਤਿਆ।

ਹਾਲਾਂਕਿ, ਇਹ ਰੋਹਿਤ ਸ਼ਰਮਾ ਦੇ ਕਰੀਅਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ, ਜਦੋਂ ਭਾਰਤੀ ਟੀਮ ਨੇ ਬਾਰਬਾਡੋਸ ਵਿੱਚ ਇਤਿਹਾਸ ਰਚਿਆ ਅਤੇ ਦੂਜੀ ਵਾਰ ਆਈਸੀਸੀ ਟੀ-20 ਵਿਸ਼ਵ ਕੱਪ ਚੈਂਪੀਅਨ ਬਣੀ। ਇਸ ਟੂਰਨਾਮੈਂਟ ਦੀ ਜਿੱਤ ਦੇ ਜਸ਼ਨ ਵਿੱਚ, ਬੀਸੀਸੀਆਈ ਦੇ ਤਤਕਾਲੀ ਸਕੱਤਰ ਜੈ ਸ਼ਾਹ ਨੇ ਘੋਸ਼ਣਾ ਕੀਤੀ ਕਿ ਹਿਟਮੈਨ 2025 ਦੀ ਚੈਂਪੀਅਨਜ਼ ਟਰਾਫੀ ਵਿੱਚ ਮੇਨ ਇਨ ਬਲੂ ਦੀ ਅਗਵਾਈ ਕਰੇਗਾ।

ਇਸ ਨੌਜਵਾਨ ਨੂੰ ਉਪ ਕਪਤਾਨ ਦੀ ਭੂਮਿਕਾ ਮਿਲ ਸਕਦੀ 

ਫਿਲਹਾਲ 25 ਸਾਲਾ ਨੌਜਵਾਨ ਬੱਲੇਬਾਜ਼ ਨੂੰ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦਾ ਉਤਰਾਧਿਕਾਰੀ ਦੱਸਿਆ ਜਾ ਰਿਹਾ ਹੈ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸ਼ੁਭਮਨ ਗਿੱਲ ਦੀ। ਹਾਲ ਹੀ 'ਚ ਸੱਜੇ ਹੱਥ ਦੇ ਇਸ ਬੱਲੇਬਾਜ਼ ਨੂੰ ਸ਼੍ਰੀਲੰਕਾ ਦੌਰੇ ਲਈ ਟੀ-20 ਅਤੇ ਵਨਡੇ ਸੀਰੀਜ਼ 'ਚ ਟੀਮ ਇੰਡੀਆ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ। ਚਰਚਾ ਹੈ ਕਿ ਰੋਹਿਤ ਤੋਂ ਬਾਅਦ ਗਿੱਲ ਭਾਰਤ ਦੇ ਅਗਲੇ ਸਥਾਈ ਕਪਤਾਨ ਬਣਨ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਇਹ ਖਿਡਾਰੀ 20 ਸਾਲ ਦੀ ਛੋਟੀ ਉਮਰ ਤੋਂ ਹੀ ਟੀਮ ਇੰਡੀਆ ਲਈ ਯੋਗਦਾਨ ਪਾ ਰਿਹਾ ਹੈ। ਸ਼ੁਭਮਨ ਨੇ ਬਹੁਤ ਘੱਟ ਸਮੇਂ 'ਚ ਪੂਰੀ ਦੁਨੀਆ 'ਚ ਆਪਣੀ ਬੱਲੇਬਾਜ਼ੀ ਦਾ ਹੁਨਰ ਸਾਬਤ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੇ ਅੰਦਰ ਕੁਸ਼ਲ ਨੇਤਾ ਦੇ ਗੁਣ ਵੀ ਛੁਪੇ ਹੋਏ ਹਨ। ਇਹੀ ਕਾਰਨ ਹੈ ਕਿ ਗੁਜਰਾਤ ਟਾਈਟਨਸ ਨੇ IPL 2024 ਵਿੱਚ ਸ਼ੁਭਮਨ ਗਿੱਲ ਨੂੰ ਆਪਣੀ ਟੀਮ ਦਾ ਕਪਤਾਨ ਬਣਾਇਆ ਹੈ। ਉਸ ਨੂੰ ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦਾ ਉਪ ਕਪਤਾਨ ਬਣਾਏ ਜਾਣ ਦੀ ਸੰਭਾਵਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Power Cut in Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
MEA India Travel Advisory: 'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ  ਕੀਤੀ
'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ
Advertisement
ABP Premium

ਵੀਡੀਓਜ਼

Shambhu Border| ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ ? |Farmer Protest|Farmer Protest | 1 ਦਿਨ ਬਾਅਦ ਕਿਸਾਨਾਂ ਦਾ ਕੀ ਹੋਵੇਗਾ ਕਦਮ? | Shambhu Border|Sarwan Singh Pandher|ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਹਰਿਆਣਾ ਸਰਕਾਰ ਬੇਨਕਾਬਅਕਾਲੀ ਦਲ ਦੀ ਮੀਟਿੰਗ ਵਿੱਚ ਲਿਆ ਗਿਆ ਵੱਡਾ ਫੈਸਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Power Cut in Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
MEA India Travel Advisory: 'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ  ਕੀਤੀ
'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
Embed widget